Basic Computer Knowledge
Відкрити в Telegram
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
Показати більше2 582
Підписники
Немає даних24 години
-77 днів
-4830 днів
Архів дописів
ਬਸੰਤ ਦੀ ਸ਼ੁਰੂਆਤ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਖੁਸ਼ਖਬਰੀ, ਸ਼ਾਂਤੀ ਅਤੇ ਤਰੱਕੀ ਲੈ ਕੇ ਆਵੇ। ਬਸੰਤ ਪੰਚਮੀ ਮੁਬਾਰਕ।
Sare nu Shere karoo
Join👉 https://t.me/PUNJAB_SCHOOL_EDUCATION_BOARD
ਸੇਵਾ ਵਿਖ਼ੇ,
ਮੁੱਖ ਅਧਿਕਾਰੀ,
ਦਫ਼ਤਰ ਡਾਇਰੈਕਟਰ SCERT ਪੰਜਾਬ,
ਪੰਜਾਬ ਸਕੂਲ ਸਿੱਖਿਆ ਬੋਰਡ ,
ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ,
ਸ੍ਰੀ ਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕੀ ਮਿਤੀ 3/ਫਰਵਰੀ/2022 ਨੂੰ ਮੀਮੋ ਨੰਬਰ SCERT/QP/UP/202229880,SCERT ਵੱਲੋਂ ਵਿੱਚ ਇਹ ਸਾਫ ਲਿਖਿਆ ਹੋਇਆ ਹੈ ਕੀ ਬੋਰਡ ਅਤੇ ਨੋਨ-ਬੋਰਡ ਜਮਾਤਾਂ ਦੇ ਪ੍ਰੀ-ਬੋਰਡ ਪ੍ਰੀਖਿਆ ਮਿਤੀ 14 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ ਸ਼ੁਰੂ ਹੋ ਰਹੀਆਂ ਹਨ | ਇਸ ਮੀਮੋ ਵਿੱਚ ਇਹ ਲਿਖੀਆ ਹੋਇਆ ਹੈ ਕੀ ਪ੍ਰੀ-ਬੋਰਡ ਪ੍ਰੀਖਿਆ ਸਕੂਲ ਨਾਂ ਖੁੱਲ੍ਹਣ ਤੇ Online ਲਈ ਜਾਵੇਗੀ ਜੇਕਰ ਸਕੂਲ ਖੁੱਲ੍ਹਦੇ ਹਨ ਤਾਂ Offline ਲਈ ਜਾਵੇਗੀ, ਅਸੀਂ ਸਾਰੇ ਜਮਾਤਾਂ ਦੇ ਵਿਦਿਆਰਥੀ ਇਸ ਫ਼ੈਸਲੇ ਤੋਂ ਸਖ਼ਤ ਨਾ ਖੁਸ਼ ਹੈ, ਸਾਡੀਆਂ ਪ੍ਰੀਖਿਆਵਾਂ Online ਹੀ ਲਈ ਜਾਵੇ ਜਾਂ ਸਾਡੀ ਪ੍ਰੀ-ਬੋਰਡ ਦੀ ਪ੍ਰੀਖਿਆਵਾਂ ਇਸ ਸਾਲ ਨਾ ਲਇਆ ਜਾਣ, ਕਿਉਂਕੀ ਹੇਠ ਲਿਖੇ ਵੱਡੇ ਕਾਰਨ ਹਨ:-
1. ਸਾਡਾ ਟਰਮ-2 ਦਾ ਸਿਲੇਬਸ ਪੂਰਾ ਨਹੀਂ ਹੋਇਆ ਹੈ, ਜੋ ਕੀ ਇਹ ਵਕਤ ਰੀਵੀਜ਼ਨ ਕਰਨ ਦਾ ਸੀ |
2. ਨਾਂ ਹੀ ਸਾਡੀ ਕੋਈ Online ਕਲਾਸ ਲਗਾਈ ਗੀ |
3. ਸਾਡਾ ਟਰਮ-2 ਦਾ ਸਿਲੇਬਸ ਬਹੁਤ ਜਿਆਦਾ ਸੀ, ਅਤੇ ਸਮਾਂ ਬਹੁਤ ਘੱਟ ਸੀ |
4. ਡੇਢ ਮਹੀਨਾ ਸਕੂਲ ਬੰਦ ਰਹੇ ਹਨ, ਜਿਸ ਕਾਰਨ ਅਸੀਂ ਠੀਕ ਤਰ੍ਹਾਂ ਅਸੀਂ ਅਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ ਸੱਕੇ | ਜੋ ਕੀ ਇਹ ਸਮਾਂ ਸਾਡੇ ਅਧਿਆਪਕਾ ਤੋਂ ਪੜ੍ਹਨ ਦਾ ਸੀ |
5. ਨਾ ਹੀ ਸਾਨੂੰ ਕੋਈ ਵੀ ਕੋਰੋਨਾ ਦੀ ਵੈਕਸੀਨ ਲੱਗੀ |
6. ਨਾਂ ਹੀ ਅਸੀਂ ਪਿੱਛਲੇ ਦੋ ਮਹੀਨੇ ਤੋਂ ਚੱਜ ਤਰ੍ਹਾਂ ਨਹੀਂ ਪੜ੍ਹੇ ਹਾਂ ਕਿਉਂਕਿ ਸਕੂਲ ਬੰਦ ਰਹੇ ਹਨ l
7. ਟਰਮ -2 ਦਾ ਸਿਲੇਬਸ ਸਾਡਾ ਕੰਪਲੀਟ ਨਹੀਂ ਹੋਇਆ ਹੈ, ਅਤੇ ਅਸੀਂ ਪ੍ਰੀ-ਬੋਰਡ ਪ੍ਰੀਖਿਆ ਲਈ ਤਿਆਰ ਨਹੀਂ ਹਾਂ l
8. ਕੁਝ ਇਸ ਸਾਲ ਵਿੱਚ ਹੋਣ ਜਾ ਰਹੇ 2022 ਵਿਧਾਨਸਭਾ ਚੁਣਾਵ
ਕਾਰਨ ਕੁਝ ਦਿਨ ਸਕੂਲ ਬੰਦ ਰਹਿਣ ਗੇ, ਜੋ ਕੀ ਸਾਡੀ ਪ੍ਰੀ-ਬੋਰਡ ਪ੍ਰੀਖਿਆਵਾਂ ਉਸ ਵਕਤ ਹੀ ਹਨ |
9. ਨਾ ਹੀ ਸਾਨੂੰ ਕੁਝ ਜਮਾਤਾਂ ਦਾ ਟਰਮ-2 ਦਾ ਸਿਲੇਬਸ ਅਤੇ ਮਾਡਲ ਟੈਸਟ ਪੇਪਰ ਜ਼ਾਰੀ ਨਹੀਂ ਕੀਤਾ ਗਿਆ ਹੈ, ਜਿਵੇਂ 11ਵੀਂ ਜਮਾਤ ਦਾ (
Physics, Geography,ਇਲੈਕਟਿਵ ਪੰਜਾਬੀ, Hindi, ਇਲੈਕਟਿਵ ਇੰਗਲੀਸ਼,Computer science,ਕੰਪਿਊਟਰ ਐਪਲੀਕੈਸ਼ਨ, ਸਮਾਜਸ਼ਾਸਤਰ, Biology, ਮੈਥ, ਫਿਲੋਸਫੀ,ਆਦਿ Phy. Ed, Account, ਬਿਜਨਸ ਸਟਡੀ, ਈ-ਕਮਰਸ, ਫੰਡਾਮੈਂਟਲ ਆਫ਼ ਈ ਬਿਜਨਸ ਆਦਿ ਸੁਬਜੈਕਟ ਹਨ l
10. ਅਸੀਂ ਪ੍ਰੀ-ਬੋਰਡ ਪ੍ਰੀਖਿਆ ਲਈ ਤਿਆਰ ਨਹੀਂ ਹਾਂ /
ਇਸ ਲਈ ਸਾਡੀ ਪ੍ਰੀਖਿਆ online ਮੋਡ ਜਾਂ ਇਸ ਸਾਲ ਪ੍ਰੀ-ਬੋਰਡ ਪ੍ਰੀਖਿਆ ਨਾ ਲਈ ਜਾਵੇ ਜੀ |
ਵੱਲੋ :- ਸਮਹੂ ਸਕੂਲ ਵਿਦਿਆਰਥੀ ਯੂਨਿਅਨ ਕਲਾਸ (6ਵੀਂ ਤੋਂ 12ਵੀਂall streem) ਸਟੂਡੈਂਟ union
Join👉 https://t.me/PUNJAB_SCHOOL_EDUCATION_BOARD
--------------------------------------------------------------------------------
ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕੀ ਇਹ ਮੈਸਜ ਸਾਰੇ ਆਪਣੇ ਅਧਿਆਪਕਾ ਕੋਲ ਸੈਂਡ ਕੀਤਾ ਜਾਵੇ, ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਹ ਮੈਸਜ E-mail, ਅਤੇ ਟਿੱਵੀਟਰ ਤੇ ਸੈਂਡ ਕੀਤਾ ਜਾਵੇ | ਜੋ ਕੀ ਬੋਰਡ ਦੁਬਾਰਾ ਲਏ ਗਏ ਫ਼ੈਸਲੇ ਨੂੰ ਬਦਲਿਆ ਜਾਵੇ :
Join👉 https://t.me/PUNJAB_SCHOOL_EDUCATION_BOARD
Pseb E-mail id :-
contact1@psebonline.in
board.pseb@punjab.gov.in
dir.scert@punjab.gov.in
Note 👉 sare liye jaruri hai
Ab to pakka hai ki paper Ho kar rahenge ab sare update aur paper channel per aaenge
Aap sare meri YouTube channel ko subscribe kar lo aur ghanti ka button jarur dava dena
Taki koi update aaye to sabse pahle aapko pata chalen ( channel ke naam per mat Jana ) 👇👇👇
https://youtube.com/c/akashpoint
Preboard exam ki news dekhkar itna toh clear ho gya ki Term-2 Exams honge 🥲.
Toh ab ham bhi thodi si mehnat kar lete hai aur aapke liye kuchh materials bhi dhundh lete hain.
प्रीबोर्ड लिए जाने के इस आकस्मिक निर्णय ने बच्चों को अंदर से झकझोर कर रख दिया है । 😂😂
बच्चे फैसला नहीं कर पा रहे हैं कि वे इस दुखद समाचार से कैसे खुद को संभाल पाएंगे । 😢
ऐसे में मेरा आप सब से यही अनुरोध है कि परिस्थिति की नाजुकता को समझते हुए अपनी भावनाओं को अपने वश में कीजिए।
बहुत बहुत शुभकामनाएं
ਪੰਜਾਬ ਦੇ ਸਕੂਲ ਕਾਲਜ 08 ਫਰਵਰੀ ਤੱਕ ਰਹਿਣਗੇ ਬੰਦ, ਸਰਕਾਰ ਨੇ ਲਿਆ ਇਕ ਹੋਰ ਵੱਡਾ ਫੈਸਲਾ
1, ਫਰਵਰੀ 2022
ਕੋਰੋਨਾ ਕਹਿਰ ਦੇ ਚੱਲਦਿਆਂ ਪੰਜਾਬ ਦੇ ਸਕੂਲ ਕਾਲਜ ਜਿਹੜੇ 1 ਫਰਵਰੀ ਤਕ ਬੰਦ ਕਰਨ ਦਾ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਸੀ, ਉਹ ਹੁਣ ਸਕੂਲ ਕਾਲਜ 8 ਫਰਵਰੀ ਤੱਕ ਬੰਦ ਰਹਿਣਗੇ।
ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਵਿੱਚ ਕਿਹਾ ਗਿਆ ਕਿ ਕੋਰੋਨਾ ਕੇਸਾਂ ਦੇ ਵਧਣ ਕਾਰਨ ਸਕੂਲ ਕਾਲਜ 8 ਫਰਵਰੀ ਤੱਕ ਹੁਣ ਬੰਦ ਰਹਿਣਗੇ।
ਦੱਸ ਦਈਏ ਕਿ ਅੱਜ ਹੀ ਸਰਕਾਰ ਦੇ ਵੱਲੋਂ ਕੋਰੋਨਾ ਪਾਬੰਦੀਆਂ ਵਿਚ ਵਾਧਾ ਕਰਦਿਆਂ ਹੋਇਆਂ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਸਕੂਲ ਕਾਲਜ ਫਿਲਹਾਲ ਪੰਜਾਬ ਦੇ ਅੰਦਰ ਨਹੀਂ ਖੁੱਲ੍ਹਣਗੇ।
ਵਿਦਿਆਰਥੀ ਘਰ ਬੈਠ ਕੇ ਆਪਣਾ ਸਕੂਲ ਦਾ ਕੰਮ ਪੂਰਾ ਕਰਨਗੇ ਅਤੇ online ਜਮਾਤਾਂ ਅਟੈਂਡ ਕਰਨਗੇ ।
agr ese hi rha toh fir toh school jakr exams dene prhenge ap sbko!!🥺
Join
@PUNJAB_SCHOOL_EDUCATION_BOARD
UT mai toh khul jaenge 10 Feb. ke bad schools pr pta nhi punjab ka kya??🙄
😊 My all channel
All groups 🤗
🎉Join this favourite channel
And group all gays 🎉
👇👇👇👇👇👇👇👇👇
(Top 29) channel , group
@free_English_learnings
@basic_computers_knowledge
@Super_knowledge_with_Idea
@Body_fitness_life
@Fashion_tips_official
@Dil_Se_Dil_Tak_official
@how_to_investment
@Funknowledge
@bachpan_ki_yaden
@Batameez_Dil
@hindihealth
@APNA_PUNJAB
@Daily_GK_quiz_test
@Sacchi_baten
@hindi_status_songs
@Business_idea_tips
@Hindi_new_fact
@Refer_and_earn_7
@ALL_EXAM_PAPER_PSEB
@YouTube_sub_for_sub_1k_target
@PUNJAB_SCHOOL_EDUCATION_BOARD
@PUNJAB_EDUCARE_PSEB
@GAURAV_CROOKS_PSEB
@PSEB_STUDY_GROUP
@PUNJAB_EDUCARE_GROUP
@GAURAV_CROOKS_GROUP
@VEHLI_JANTA_GROUP_OFFICIAL
@PUBLIC_JANTA_GROUP
@OnlineShopdeals777
