Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 917
Підписники
Немає даних24 години
-27 днів
-1930 день
Архів дописів
1 917
ਅੱਜ ਦੀ ਹੋਣ ਜਾ ਰਹੀ 5994 Hearing ਲਈ ਅਰਦਾਸ👏 ਕਰੋ ਸਾਰੇ ਵਾਹਿਗੁਰੂ ਅੱਗੇ Stay Vacate ਹੋ ਜਾਵੇ ਤਾਂ ਜ਼ੋ ਭਰਤੀ ਦਾ ਅਗਲਾ process ਸ਼ੁਰੂ ਕਰਵਾਇਆ ਜਾ ਸਕੇ। ਮੰਜ਼ਿਲ ਦਾ ਸਫ਼ਰ ਬਹੁਤ ਲੰਬਾ ਹੈ ਸਾਥੀਉ ਤਕੜੇ ਰਹੋ ਮਜ਼ਬੂਤ ਹੋ ਕੇ ਲੜੋ। ਏਕਾ ਬਣਾਈ ਰੱਖਿਉ। ਵਾਹਿਗੁਰੂ ਮਿਹਰ ਕਰੇ 🙏🙏
ਵੱਲੋਂ - ਈਟੀਟੀ 5994 ਸਟੇਟ ਕਮੇਟੀ ਅਤੇ ਸਮੂਹ ਈਟੀਟੀ 5994 ਕੇਡਰ.....
1 917
Nal advocate saini ji aa te respondent AG punjab it means cm apne union walo lavai gye apne vakil to
1 917
Layo ji ett 5994 candidate cm wale date update ho gyi 8 jun ,hun pray karo waheguru agge kal solve hoje case ,
1 917
ਜੈ ਜੰਨਤਾ ਜੈ ਸੰਘਰਸ਼
ਜਿੱਤ ਲੜਦੇ ਲੋਕਾਂ ਦੀ ✌️
ਸਾਥੀੳ ਇਹ ਦੱਸਦੇ ਹੋਏ ਹੋਏ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਣੀ ਸੀ ਐਮ ਤੁਹਾਡੇ ਸਭ ਦੇ ਸਾਥ ਤੇ ਦੁਆਵਾਂ ਨਾਲ ਜੱਜ ਸਾਹਿਬ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਜਿਸ ਦੀ ਤਾਰੀਖ 8 ਜੂਨ ਵੀਰਵਾਰ ਨੂੰ ਮਿਲੀ ਹੈ। ਨਵੇਂ ਜੁੜੇ ਸਾਥੀਆਂ ਨੂੰ ਕੇਸ ਬਾਰੇ ਦੱਸਣਾ ਚਾਹੁੰਦੇ ਹਾਂ ਕਿ 25484 ਕੇਸ ਨੰਬਰ ਦਾ ਹਵਾਲਾ ਦੇ ਕੇ 25562 ਕੇਸ ਵਿੱਚ 5994 ਤੇ ਪੋਸਟਾਂ ਦੀ ਬਾਰਡਰ ਏਰਿਆ ਤੇ ਬਾਕੀ 16 ਜ਼ਿਲਿਆਂ ਵਿਚ ਪੋਸਟਾਂ ਦੀ ਵੰਡ ਨੂੰ ਲੈਣ ਕੇ ਸਟੇਅ ਲੱਗਿਆ ਹੋਇਆ ਹੈ।25484 ਰਾਜ ਕੁਮਾਰ ਤੇ 25562 ਗੁਰਮੀਤ ਕੌਰ ਵੱਲੋਂ ਲਗਾਇਆ ਗਿਆ ਹੈ। 27901 ਕੇਸ ਨੰਬਰ 2020-2022 ਈਟੀਟੀ ਬੈਚ ਵੱਲੋਂ ਲਗਾਇਆ ਗਿਆ ਸੀ ਕਿ 5994 ਦਾ ਪੇਪਰ ਉਹਨਾਂ ਦੇ ਈਟੀਟੀ ਦੂਸਰੇ ਸਾਲ ਦੇ ਪੇਪਰਾਂ ਤੋਂ ਬਾਅਦ ਲਿਆ ਜਾਵੇ। ਇਹ ਕੇਸ ਆਪਣੇ ਆਪ ਵਿੱਚ ਹੀ ਖਤਮ ਹੋ ਜਾਵੇਗਾ। 25562 ਦੀ ਤਾਰੀਖ 16ਅਗਸਤ ਤੇ 25484 ਦੀ 6 ਸਤੰਬਰ ਸੀ।27901 ਵਿੱਚ ਕੋਈ ਵੀ ਤਾਰੀਖ ਨਹੀਂ ਮਿਲ਼ੀ ਸੀ ਅਜੇ ਤੱਕ। ਇਹਨਾਂ ਕੇਸਾਂ ਦੇ ਸਬੰਧ ਵਿੱਚ ਸਟੇਟ ਕਮੇਟੀ 5994 ਵੱਲੋਂ ਸੋਮਵਾਰ ਨੂੰ ਸੀ ਐਮ ਲਗਾਈ ਗਈ ਸੀ ਤਾਂ ਕਿ ਇਹਨਾਂ ਕੇਸਾਂ ਦੀ ਜਲਦੀ ਤਾਰੀਖ ਹਾਈਕੋਰਟ ਵਿਚ ਲਈ ਜਾ ਸਕੇ। ਮਾਨਯੋਗ ਹਾਈਕੋਰਟ ਵਲੋਂ ਆਪਣੇ ਵੱਲੋਂ ਲਗਾਈ ਐਪਲੀਕੇਸ਼ਨ ਮਨਜ਼ੂਰ ਕਰ ਲਈ ਗਈ ਹੈ ਜਿਸ ਦੀ ਤਾਰੀਖ 8 ਜੂਨ ਵੀਰਵਾਰ ਹੈ। ਇਸ ਲਈ ਆਪ ਸਭ ਦੇ ਸਾਥ ਦੀ ਲੋੜ ਹੈ । ਆਪਾਂ ਇਸ ਕੇਸ ਲਈ ਸੈਣੀ ਸਾਹਿਬ ਵਕੀਲ ਜੀ ਨੂੰ ਇਕ ਲੱਖ ਰੁਪਏ ਫੀਸ ਦੇ ਦਿੱਤੀ ਹੈ ਤੇ ਬਾਕੀ ਬੱਚਦੀ ਫ਼ੀਸ ਵੀਰਵਾਰ ਤੋਂ ਪਹਿਲਾਂ ਉਹਨਾਂ ਨੂੰ ਦਿੱਤੀ ਜਾਣੀ ਹੈ। ਆਪ ਸਭ ਨੂੰ ਬੇਨਤੀ ਹੈ ਕਿ ਯੂਨੀਅਨ ਨੂੰ ਵੱਧ ਤੋਂ ਵੱਧ ਫੰਡ ਦਾ ਸਹਿਯੋਗ ਕਰੋ। ਤਾਂ ਜ਼ੋ ਕੇਸ ਰੱਦ ਹੋ ਸਕਣ। ਜਿਸ ਤੋਂ ਬਾਅਦ ਡਿਪਾਰਟਮੇਂਟ ਨਾਲ ਮੀਟਿੰਗ ਕਰਕੇ ਰਿਜਲਟ ਜਾਰੀ ਕਰਵਾਉਣ ਤੇ 5994 ਭਰਤੀ ਨੂੰ ਸਿੰਗਲ ਲਿਸਟ ਵਿਚ ਪੂਰੀ ਕਰਵਾਉਣ ਲਈ ਉਪਰਾਲੇ ਕੀਤੇ ਜਾਣ। ਕੇਸ ਰੱਦ ਹੋਣ ਤੋਂ ਬਾਅਦ ਸਾਰੇ ਈਟੀਟੀ 5994 ਸਾਥੀਆਂ ਨੂੰ ਇਕ ਜੁੱਟ ਹੋ ਕੇ ਜ਼ਮੀਨੀ ਪੱਧਰ ਤੇ ਵੀ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਹੈ।
ਸਟੇਟ ਕਮੇਟੀ 5994
1 917
ਜੈ ਜੰਨਤਾ ਜੈ ਸੰਘਰਸ਼
ਜਿੱਤ ਲੜਦੇ ਲੋਕਾਂ ਦੀ ✌️
ਸਾਥੀੳ ਇਹ ਦੱਸਦੇ ਹੋਏ ਹੋਏ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਣੀ ਸੀ ਐਮ ਤੁਹਾਡੇ ਸਭ ਦੇ ਸਾਥ ਤੇ ਦੁਆਵਾਂ ਨਾਲ ਜੱਜ ਸਾਹਿਬ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਜਿਸ ਦੀ ਤਾਰੀਖ 8 ਜੂਨ ਵੀਰਵਾਰ ਨੂੰ ਮਿਲੀ ਹੈ। ਸਾਥੀਆਂ ਨੂੰ ਅਪੀਲ ਹੈ ਕਿ ਆਪਾਂ ਅਜੇ ਤੱਕ ਵਕੀਲ ਸਾਹਬ ਨੂੰ 50000 ਰੁਪਏ ਫੀਸ ਦਿੱਤੀ ਹੈ। ਉਹਨਾਂ ਦੀ ਬਾਕੀ ਬਣਦੀ ਫ਼ੀਸ ਵੀਰਵਾਰ ਤੋਂ ਪਹਿਲਾਂ ਦਿੱਤੀ ਜਾਣੀ ਹੈ। ਤਾਂ ਹੀ ਵਕੀਲ ਸਾਹਬ ਕੋਰਟ ਵਿੱਚ ਪੇਸ਼ ਹੋ ਕੇ ਵਧੀਆ ਤਰੀਕੇ ਨਾਲ ਸਟੇਅ ਬਰੇਕ ਕਰਵਾਉਣਗੇ। ਸਾਰੇ ਈਟੀਟੀ ਕੇਡਰ ਨੂੰ ਬੇਨਤੀ ਹੈ ਸਟੇਟ ਕਮੇਟੀ ਦੇ ਖਾਤੇ ਵਿੱਚ ਵੱਧ ਤੋਂ ਵੱਧ ਫੰਡ ਦੀ ਸਹਾਇਤਾ ਕੀਤੀ ਜਾਵੇ। ਸਟੇਅ ਟੁੱਟਣ ਤੋਂ ਬਾਅਦ ਰਿਜਲਟ ਦੇ ਕੇ ਭਰਤੀ ਦੀ ਅਗਲੀ ਪ੍ਰਕਿਰਿਆ ਵੀ ਸ਼ੁਰੂ ਜਲਦੀ ਤੋਂ ਜਲਦੀ ਕਰਵਾਈ ਜਾ ਸਕੇ।
ਬੇਨਤੀ ਕਰਤਾ - ਸਟੇਟ ਕਮੇਟੀ 5994 ਵੱਲੋਂ
1 917
💪ਜੈ ਜਨਤਾ ਜੈ ਸੰਘਰਸ਼💪
📣📣 ETT 5994 union 📣 📣
ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸਾਥੀਓ । ਈ ਟੀ ਟੀ 5994 ਦੇ ਰਿਜਲਟ ਤੇ ਲੱਗੀ ਰੋਕ ਹਟਵਾਉਣ ਲਈ ਫੰਡ ਰੂਪ ਵਿਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਜਲਦੀ ਇਹ ਭਰਤੀ ਪੂਰੀ ਹੋ ਸਕੇ ।
ਕੁਲਵਿੰਦਰ ਸਿੰਘ ਬਰੇਟਾ
AC no. 036201537433
IFSC Code . ICIC0000362
Google pay no . 7589393705
ਵੱਲੋਂ:- ਸੂਬਾ ਕਮੇਟੀ ਮੈਂਬਰ
ਜੱਸ ਸੰਧਵ ਮਾਨਸਾ 8264257939
ਬੱਗਾ ਖੁਡਾਲ 9878240694
ਕੁਲਵਿੰਦਰ ਸਿੰਘ
ਜਸ ਸੰਗਰੂਰ
ਅਮਨ ਖੰਨਾ
ਸਰਬ ਗੁਰਦਾਸਪੁਰ
💪💪ਜਿੱਤ ਲੜਦੇ ਲੋਕਾਂ ਦੀ💪💪
Вже доступно! Дослідження Telegram за 2025 — головні інсайти року 
