Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 918
Підписники
+124 години
-77 днів
-2030 день
Архів дописів
1 918
*Aaj koi 10 vje tkk site na open kryo portal open hona h Sare 10:30 tkk wait kro tusi aap hi site hang kr dine ho please koi site na open kryo 10 bj tkk*
1 918
Good morning ਸਾਰੇ ਸਾਥੀਆਂ ਨੂੰ
ਸਾਥੀਓ department ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਪੂਰੀ ਉਮੀਦ ਹੈ ਕਿ ਆਪਣਾ ਪੋਰਟਲ 200% ਓਪਨ ਹੋ ਜਾਵੇਗਾ ਜੇਕਰ portal open ਨਹੀਂ ਹੁੰਦਾ ਤਾਂ ਮੈਂ ਮੋਹਾਲੀ ਹੀ ਹੈਗਾ ਹਾਂ ਤੇ ਨਾਲ ਦੀ ਨਾਲ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।
ਧੰਨਵਾਦ ਸਾਰੇ ਸਾਥੀਆਂ ਦਾ ....
1 918
Repost from 🙏🙏School News 🙏🙏
CWP_3875_2025_14_02_2025_FINAL_ORDER.pdf
6635 Transfers FINAL ORDERS / court case angianst 5994 joining
1 918
*ਮੇਰੇ ਵੱਲੋਂ ਸਾਥੀ ਅਨਿਲ ਦੀ ਡਿਊਟੀ ਲਗਾਈ ਗਈ ਸੀ , ਉਹਨਾਂ ਨੇ ਸਿੱਖਿਆ ਮੰਤਰੀ ਦੀ ਨਾਲ ਮੀਟਿੰਗ ਕੀਤੀ ਆ , ਮੰਤਰੀ ਸਾਹਿਬ ਨੇ ਭਰੋਸਾ ਦਿੱਤਾ, ਟੈਕਨੀਕਲ ਪ੍ਰੋਬਲਮ ਕਰਕੇ ਪੋਰਟਲ ਓਪਨ ਨਹੀਂ ਹੋਇਆ,ਅੱਜ ਪੂਰੀ ਕੋਸ਼ਿਸ਼ ਆ ਨਹੀਂ ਕੱਲ੍ਹ ਹਰ ਹਾਲਤ ਪੋਰਟਲ ਓਪਨ ਹੋਵੇਗਾ🙏🏻*
1 918
*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*
ਅੱਜ ਸਾਰੇ ਸਾਥੀ ਸੀਸੇ ਅੱਗੇ ਖੜ ਕੇ ਆਪਣੇ ਆਪ ਤੋ ਸਵਾਲ ਪੁੱਛੋ, ਕਿ ਗਲਤੀ ਕਿਸ ਦੀ deprtment ਦੀ ਸਿੱਖਿਆ ਮੰਤਰੀ ਦੀ ਯੂਨੀਅਨ ਦੀ ਜਾ ਸਾਡੀ ਅਸੀ ਕਹਿ ਕਹਿ ਕੇ ਥਕ ਜਾਦੇ ਹਾ ਕਿ ਇਹਨਾਂ ਇਸ ਤਰ੍ਹਾਂ ਜੁਆਇੰਨ ਨਹੀ ਕਰਵਾਉਣਾ ਤੁਹਾਨੂੰ ਪਰ ਤੁਹਾਨੂੰ ਇਹ ਵਹਿਮ ਹੋਇਆ ਪਿਆ ਕਿ ਸਾਨੂੰ ਘਰਾ ਚ ਬੈਠਿਆ ਨੂੰ ਨੌਕਰੀ ਮਿਲ ਜਾਵੇਗੀ। ਅੱਜ ਭਾਵੇਂ ਪੋਰਟਲ ਓਪਨ ਹੋ ਵੀ ਜਾਦਾ ਹੈ ਕਿ ਤੁਹਾਨੂੰ ਲਗਦਾ ਕਿ ਇਹ ਜੁਆਇੰਨ ਕਰਵਾ ਦੇਣਗੇ? ਸਮਾਂ ਬਹੁਤ ਬਲਵਾਨ ਹੈ ਜੌ ਤੁਸੀ ਸਮੇਂ ਨੂੰ ਦਿਉਗੇ ਉਹ ਹੀ ਤੁਹਾਨੂੰ ਵਾਪਿਸ ਮਿਲੇਗਾ ਸੋ ਹੁਣ ਦੁਖੀ ਨਾ ਹੋਵੋ ਤੇ ਆਪਣੇ ਆਪ ਨੂੰ ਪੁੱਛੋ ਵੀ ਧਰਨੇ ਤੇ ਜਾਣਾ ਕੇ ਨਹੀ ਹੁਣ ਵੀ ਜੇਕਰ ਘਰਾ ਚੋ ਨਹੀ ਨਿਕਲੇ ਤਾਂ ਫਿਰ ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਹੋਣਾ। ਸਾਥੀਉ ਤੁਹਾਨੂੰ ਸ਼ਾਇਦ ਨੌਕਰੀ ਦੀ ਲੋੜ ਨਹੀਂ ਜੌ ਤੁਸੀ ਘਰਾ ਚੋ ਨਹੀ ਨਿਕਲਦੇ ਤੁਹਾਡੇ ਵਲੋਂ ਸਾਨੂੰ ਬੁਰਾ ਭਲਾ ਕਹਿਣਾ ਸਿਰ ਮੱਥੇ ਪਰ ਇਸ ਨਾਲ ਆਪਣਾ ਹਲ ਨਹੀ ਆਉਣਾ ਗਰੁੱਪਾਂ ਦੇ ਸੰਘਰਸ਼ ਨੂੰ ਛੱਡ ਕੇ ਮੈਦਾਨ ਵਿਚ ਆਉਣਾ ਪੈਣਾ। ਇਸ ਤਰ੍ਹਾ ਇਹਨਾ ਨੇ ਜੁਆਇੰਨ ਨਹੀ ਕਰਵਾਉਣਾ ਅੱਜ ਸਮਝ ਲਓ ਚਾਹੇ ਦੋ ਦਿਨ ਰੁਕ ਕੇ ਸਮਝ ਲਿਉ।
*ਅਗਲੀ ਰਣਨੀਤੀ ਜਲਦੀ ਤਿਆਰ ਕਰਕੇ ਤੁਹਾਨੂੰ ਸਭ ਨੂੰ ਦੱਸ ਦਿੱਤਾ ਜਾਵੇਗਾ। ਉਮੀਦ ਹੈ ਉਸ ਤੇ ਪਹਿਰਾ ਦਿਉਗੇ।*
*ਧੰਨਵਾਦ ਸਾਥੀਓ*
1 918
ਡਿਪਾਰਟਮੇਂਟ ਨਾਲ ਗੱਲ ਹੋਈ ਹੈ ਜੀ ਸਟੇਸ਼ਨ ਚੋਇਸ ਪੋਰਟਲ ਬਾਰੇ ਉਹਨਾਂ ਨੇ ਕਿਹਾ ਹੈ ਕੁਝ ਸਮਾ ਇੰਤਜ਼ਾਰ ਕਰੋ, ਸਰਵਰ ਵਿੱਚ ਕੁੱਝ ਦਿੱਕਤ ਹੈ।
1 918
ਸਤਿਕਾਰਯੋਗ ਸਾਥੀਓ
ਅੱਜ ਜੋ ਮਾਨਯੋਗ ਹਾਈਕੋਰਟ ਦੇ ਵਿੱਚ 6635 ਟ੍ਰਾਂਸਫਰ ਨੂੰ ਲੈ ਕੇ ਜੋ ਕੇਸ ਲੱਗਿਆ ਸੀ, ਜਿਸ ਕਾਰਨ ਕਿਤੇ ਨਾ ਕਿਤੇ ਆਪਣੀ ਸਟੇਸ਼ਨ ਚੋਣ ਪ੍ਰਭਾਵਿਤ ਹੋ ਸਕਦੀ ਸੀ ਪਰ ਉਸ ਵਿੱਚ ਦੁਪਹਿਰ ਬਾਅਦ ਡਿਪਾਰਟਮੈਂਟ ਵੱਲੋਂ ਪੁਖਤਾ ਸਬੂਤ ਪੇਸ਼ ਕਰਦੇ ਹੋਏ ਕਿਸੇ ਪ੍ਰਕਾਰ ਦੀ ਕੋਈ ਵੀ ਟ੍ਰਾਂਸਫਰ ਨਾ ਦੇਣ ਦਾ ਹਵਾਲਾ ਦਿੱਤਾ ਜਿਸ ਤੋਂ ਬਾਅਦ ਜੱਜ ਸਾਹਿਬ ਨੇ ਇਹ ਕੇਸ ਨੂੰ ਖਤਮ ਕਰ ਦਿੱਤਾ , ਸੋ ਫਿਲਹਾਲ ਭਰਤੀ 5994 ਤੇ ਕਿਸੇ ਪ੍ਰਕਾਰ ਦੀ ਕੋਈ *ਰੋਕ* ਨਹੀਂ ਹੈ, ਵਾਹਿਗੁਰੂ ਮਿਹਰ ਰੱਖੇ ਕੱਲ 5994 ਦੀ ਸਟੇਸ਼ਨ ਚੋਣ ਸ਼ੁਰੂ ਹੋਵੇ ਅਤੇ ਇੱਕ ਪੜਾਅ ਪੂਰਾ ਕਰਕੇ ਅਲੋਟਮੈਂਟ ਦੇ ਰਾਹ ਵੱਲ ਵੀ ਤੁਰੀਏ
*ਵੱਲੋਂ: ਈਟੀਟੀ 5994 ਬੇਰੁਜ਼ਗਾਰ ਯੂਨੀਅਨ ਪੰਜਾਬ*
1 918
[14/02, 2:26 pm] +91 62803 64324: 6635 transfer case is over now
[14/02, 2:27 pm] +91 62803 64324: Judge say you deal for good station which is not possible
1 918
*Again statement mangi gyi hai dept to...judge 6635 valya de favour vich ci...te ohna de adv ne aapni station choice rokn lyi bhot zorr laaya, hun sab statement te hai*
1 918
*ਜੌ ਵੀ ਸਾਡੇ ਕੋਲ ਆਪਣੇ ਪੱਖ ਵਿੱਚ ਜੌ ਆਰਡਰ ਸੀ ਉਹ ਪ੍ਰਿੰਟ ਆਊਟ ਕਢਵਾ ਕੇ ਡਿਪਾਰਟਮੈਂਟ ਦੇ ਅਧਿਕਾਰੀ ਜੌ ਅੱਜ ਦੀ ਸੁਣਵਾਈ ਵਿੱਚ ਨੇ ਓਹਨਾਂ ਨੂੰ ਦੇ ਦਿੱਤੇ ਨੇ। ਬਾਕੀ ਡਿਪਾਰਟਮੈਟ ਜਵਾਬ ਵੀ ਤਿਆਰ ਕਰਵਾ ਰਿਹਾ
1 918
*📌Case updation 5994*
*Sr no 117 court no 36* *( 6635 transfer case)*
*Sr no 119 court no 36 ( double form case )*
*ਵਾਹਿਗੁਰੂ ਜੀ ਮਹਿਰ ਕਰਿਓ* 🙏
Вже доступно! Дослідження Telegram за 2025 — головні інсайти року 
