uk
Feedback
Math with Tricks

Math with Tricks

Відкрити в Telegram

All govt job information,and math for all govt job,punjab police PSTET ,Ett 5994,6635,2364, latest update

Показати більше
1 917
Підписники
-124 години
-47 днів
-1830 день
Архів дописів
photo content

photo content
+1

Viral sms aa ।ett5994 da

ਜਿਹਨਾਂ ਨੇ 5994( paper A ) ਪੰਜਾਬੀ ਦੇ ਪੇਪਰ ਤੇ ਕੇਸ ਲਾਈਆ ਹੈ। ਓਹ ਧਿਆਨ ਨਾਲ ਸੁਣ ਲਵੋ, ਜੇਕਰ paper A court ਦੁਆਰਾ cancel ਕੀਤਾ ਜਾਂਦਾ ਹੈ ਤਾਂ ਪੂਰੀ 5994 ਭਰਤੀ ਹੀ cancel ਹੋਊਗੀ।। ਕਿਉਂਕਿ 👇 1. ਜਿਹਨਾਂ ਨੇ paper A ਨੂੰ ਹਲਕੇ ਵਿੱਚ ਲਿਆ ਅਤੇ only Paper B ਦੀ ਤਿਆਰੀ ਵੱਲ ਸਾਰਾ focus ਰਖਿਆ ਓਹ Paper A ਵਿੱਚ ਫੈਲ ਹੋ ਗਏ ,, ਤੇ Paper B ਵਿੱਚ 60+ ਨੰਬਰ ਲੈ ਗਏ। Paper B ਵਿੱਚ 60+ ਨੰਬਰ ਆਉਣ ਦਾ ਕਾਰਣ,, paper A ਦੀ ਤਿਆਰੀ ਨਹੀਂ ਕੀਤੀ only B ਨੂੰ ਹੀ ਸਾਰਾ ਸਮਾਂ ਦਿੱਤਾ।। 2. ਜਿਹਨਾਂ ਨੇ ਦੋਨੋਂ papers A,B ਨੂੰ ਬਰਾਬਰ ਦਾ ਸਮਾਂ ਦਿੱਤਾ ਬਰਾਬਰ ਤਿਆਰੀ ਕੀਤੀ ਓਹ Paper A ਵਿੱਚ ਵੀ ਪਾਸ ਹੋ ਗਏ ਤੇ paper B ਵਿੱਚ 50-60 ਦੇ ਵਿੱਚ ਨੰਬਰ ਬਣ ਰਹੇ ਨੇ।। ਇਹਨਾ ਦੇ ਨੰਬਰ 60 ਤੋਂ ਘੱਟ ਰਹਿਣ ਦਾ ਕਾਰਨ ਇਹ ਹੈ। ਇਹਨਾ ਨੇ ਦੋਨੋਂ papers ਦੀ ਤਿਆਰੀ ਨੂੰ ਬਰਾਬਰ ਦਾ ਸਮਾਂ ਦਿੱਤਾ,,, ਜੇਕਰ ਇਹ ਵੀ only paper B ਦੀ ਤਿਆਰੀ ਕਰਦੇ ਤਾਂ ਇਹਨਾ ਦੇ ਨੰਬਰ ਵੀ 60+ ਹੋਣੇ ਸੀ।। 3. ਜੇਕਰ Paper A ਕੈਂਸਲ ਹੁੰਦਾ ਹੈ ਤਾਂ ਫੇਰ ਤਾਂ ਮੈਰਿਟ ਦੇ ਵਿੱਚ ਓਹੀ ਆਉਣ ਗੇ ਜਿਹਨਾਂ ਨੇ paper A ਦੀ ਕੋਈ ਤਿਆਰੀ ਨੀ ਕੀਤੀ ਸੀ। ਫੇਰ ਉਹਨਾਂ ਦਾ ਕੀ ਕਸੂਰ ਜਿਹਨਾਂ ਨੇ ਦੋਨੋਂ ਪੇਪਰਾਂ ਦੀ ਤਿਆਰੀ ਨੂੰ ਬਰਾਬਰ ਦਾ ਸਮਾਂ ਦਿੱਤਾ🤔 3. ਫੇਰ 5994 ਤੇ ਕੇਸ ਬਣੂਗਾ, ਜੇਕਰ paper A ਕੈਂਸਲ ਕਰਨਾ ਹੈ ਤਾਂ paper B ਵੀ ਕੈਂਸਲ ਕੀਤਾ ਜਾਵੇ, ਤੇ ਦੋਬਾਰਾ ਤੋਂ ਭਰਤੀ ਦਾ ਪੇਪਰ ਲਿਆ ਜਾਵੇ।।

Hlo dosto apne chanel te 800 subscribe pure hon vich 4 subscribe baki aa ,koi char kisne nahi subscribe kita ja apne frd circle to karva do 🙏🙏

ਭਾਰਤੀ ਸਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਪ੍ਧਾਨ ਕੋਣ ਸੀ
Anonymous voting

ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ।
Anonymous voting