Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 918
Підписники
Немає даних24 години
-27 днів
-1930 день
Архів дописів
1 918
ਅੱਜ scrutiny ਕਰਵਾਉਣ ਜਾਂ ਰਹੇ ਸਾਰੇ ਸਾਥੀਆਂ ਨੂੰ ਆਪਣੇ youtube te Telegram ਪਰਿਵਾਰ ਵੱਲੋਂ BEST OF LUCK,🙏🙏🙏 ,apna ਫ਼ਰਜ਼ ਸਮਝਦੇ ਹੋਏ,ਅੱਜ ਦੀਆਂ ਲਿਸਟਾਂ ਦੀਆਂ ਫੋਟੋ ਜਰੂਰ ਭੇਜਣ,
Math with Tricks 🙏🙏🙏🙏
1 918
*PANJAB UNIVERSITY, CHANDIGARH*
*DEC-2022*
*B.A 1st Semester*
*Recheking Result Out*
👇👇👇
https://results.puexam.in/Results/Dec22Rev/ba_1st_dec%202022_final.pdf
1 918
ਅੱਜ scrutiny ਕਰਵਾਉਣ ਜਾਂ ਰਹੇ ਸਾਰੇ ਸਾਥੀਆਂ ਨੂੰ ਆਪਣੇ youtube te Telegram ਪਰਿਵਾਰ ਵੱਲੋਂ BEST OF LUCK,🙏🙏🙏 ,apna ਫ਼ਰਜ਼ ਸਮਝਦੇ ਹੋਏ,ਅੱਜ ਦੀਆਂ ਲਿਸਟਾਂ ਦੀਆਂ ਫੋਟੋ ਜਰੂਰ ਭੇਜਣ,
Math with Tricks 🙏🙏🙏🙏
1 918
Jo candidate negative ho rahe aa ,3000 di list ਨੂੰ ਲੈਕੇ, ਓਹਨਾਂ ਤੱਕ video share jarur karo
1 918
ਅੱਜ scrutiny ਕਰਵਾਉਣ ਜਾਂ ਰਹੇ ਸਾਰੇ ਸਾਥੀਆਂ ਨੂੰ ਆਪਣੇ youtube te Telegram ਪਰਿਵਾਰ ਵੱਲੋਂ BEST OF LUCK,🙏🙏🙏 ,apna ਫ਼ਰਜ਼ ਸਮਝਦੇ ਹੋਏ,ਅੱਜ ਦੀਆਂ ਲਿਸਟਾਂ ਦੀਆਂ ਫੋਟੋ ਜਰੂਰ ਭੇਜਣ,
Math with Tricks 🙏🙏🙏🙏
1 918
ਅੱਜ scrutiny ਕਰਵਾਉਣ ਜਾਂ ਰਹੇ ਸਾਰੇ ਸਾਥੀਆਂ ਨੂੰ ਆਪਣੇ youtube te Telegram ਪਰਿਵਾਰ ਵੱਲੋਂ BEST OF LUCK,🙏🙏🙏 ,apna ਫ਼ਰਜ਼ ਸਮਝਦੇ ਹੋਏ,ਅੱਜ ਦੀਆਂ ਲਿਸਟਾਂ ਦੀਆਂ ਫੋਟੋ ਜਰੂਰ ਭੇਜਣ,
Math with Tricks 🙏🙏🙏🙏
1 918
Eh sms ett 6635 waiting sathiyaa wali aya ,waiting wale candidate jarur dyan den
1 918
1 August nu department ayyo
📢📢☀️ਜ਼ਰੂਰੀ ਸੂਚਨਾ ☀️📢📢. JB
📢📢ਸਤਿਕਾਰਯੋਗ ਵੇਟਿੰਗ ਵਾਲੇ ਸਾਥੀਓ 📢📢
ਜਿਵੇੰ ਕਿ ਆਪ ਸੱਭ ਨੂੰ ਪਤਾ ਹੈ ਕਿ ਪਿੱਛਲੇ ਸਮੇਂ ਜੋ ਵੇਟਿੰਗ ਕਲੀਅਰ ਕਰਨ ਲਈ ਅਸੀਂ ਸੱਭ ਨੇ ਡਿਪਾਰਟਮੈਂਟ ਜਾਣਾ ਸੀ, ਉਹ ਮੌਸਮ ਤੇ ਕੁਦਰਤੀ ਆਫ਼ਤ ਦੇ ਕਾਰਨ ਸਾਨੂੰ ਉਹ ਪ੍ਰੋਗਰਾਮ ਇੱਕ ਵਾਰੀ ਮੁਲਤਵੀ ਕਰਨਾ ਪਿਆ ਸੀ, ਸੋ ਹੁਣ ਆਪ ਸਭ ਨੂੰ ਪਤਾ ਹੈ ਕਿ ਵਾਰ ਵਾਰ ਡਿਪਾਰਟਮੈਂਟ ਦੇ ਭਰੋਸੇ ਦੇ ਮੁਤਾਬਿਕ ਅਸੀਂ ਬਹੁਤ ਉਡੀਕ ਕਰ ਚੁੱਕੇ ਹਾਂ ਓਦਰ ਦੂਜੇ ਪਾਸੇ 5994 ਭਰਤੀ ਦੀ ਸਕਰੂਟਨੀ ਦਾ ਨੋਟੀਫਿਕੇਸ਼ਨ ਆ ਚੁੱਕਾ ਹੈ ਤੇ ਉਹ ਅਗਲੇ ਸਮੇਂ ਵਿੱਚ ਸ਼ੁਰੂ ਵੀ ਹੋ ਗਈ ਜੀ, ਸਾਥੀਓ ਹੁਣ ਆਪਣੇ ਕੋਲ ਆਖਰੀ ਮੌਕਾ ਹੈ ਕਿ ਜੇਕਰ ਸਾਰੇ ਹੁਣ ਡਿਪਾਰਟਮੈਂਟ ਚੱਲੀਏ ਤੇ ਉਹਨਾਂ ਤੋਂ ਆਪਣਾ ਰਹਿੰਦਾ ਕੰਮ ਵੇਟਿੰਗ ਕਲੀਅਰ ਜਲਦੀ ਕਰਵਾ ਸਕੀਏ ਨਹੀਂ ਤਾਂ ਹਾਲਾਤ ਏਦਾਂ ਦੇ ਬਣ ਗਏ ਹਨ ਕਿ ਇਹ 6635 ਈ.ਟੀ.ਟੀ. ਭਰਤੀ ਦੀ ਉਡੀਕ ਸੂਚੀ ਨੂੰ ਭੁੱਲ ਹੀ ਗਏ ਨੇ, ਸੋ ਇਸ ਲਈ ਹੁਣ ਆਖਰੀ ਵਾਰ ਮੌਕੇ ਨੂੰ ਸੰਭਾਲਦੇ ਹੋਏ ਸਾਰੇ ਇਕੱਠੇ ਹੋਵੇ ਸਾਥੀਓ ਤਾਂ ਜੋ ਅਸੀਂ ਰਹਿੰਦੀ ਵੇਟਿੰਗ ਕਲੀਅਰ ਕਰਵਾ ਸਕੀਏ, ਹੁਣ ਮਿਤੀ - 01/08/2023 ਨੂੰ ਆਪ ਸੱਭ ਨੇ ਇੱਕ ਵਾਰੀ ਪੱਕੇ ਤੋਰ ਤੇ ਡਿਪਾਰਟਮੈਂਟ ਆਉਣਾ ਹੈ ਆਪਣੇ ਨਾਲ ਦੋ ਤਿੰਨ ਸੂਟ ਕੱਪੜੇ ਲੈ ਕੇ ਆਵੋ ਜੀ ਆਪਾਂ ਨੂੰ ਉਥੇ ਲਗਾਤਾਰ ਬੈਠਣਾ ਵੀ ਪੈਣਾ ਹੈ ਸੋ ਸਾਰੇ ਸਾਥੀ ਇੱਕ ਵਾਰੀ ਫਿਰ 01-08-2023. ਦਿਨ ਮੰਗਲਵਾਰ ਸਵੇਰੇ 8:30 ਵਜੇ,ਗੁਰੂ ਘਰ ਅੰਬ ਸਾਹਿਬ ਮੋਹਾਲੀ ਵਿਖੇ ਇਕੱਠੇ ਹੋਣਾ ਹੈ, ਇਸ ਵਾਰ ਕੋਈ ਵੀ ਸਾਥੀ ਘਰ ਨਾ ਰਹੇ ਇਹ ਆਪ ਸੱਭ ਨੂੰ ਅਪੀਲ ਹੈ|
ਧੰਨਵਾਦ ਜੀ|
ਸਮੂਹ ਈ.ਟੀ.ਟੀ.6635 ਵੇਟਿੰਗ ਉਮੀਦਵਾਰ |
Вже доступно! Дослідження Telegram за 2025 — головні інсайти року 