Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 919
Підписники
Немає даних24 години
-107 днів
-2230 день
Архів дописів
1 920
Repost from 🙏🙏School News 🙏🙏
*ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਲੰਗ ਨੀਤੀ ਵਾਪਸ*
*ਚਰਨਜੀਤ ਭੁੱਲਰ*
*ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ। ਪੰਜਾਬ ਦੇ ਕਿਸਾਨਾਂ ਦੀ ਇਹ ਵੱਡੀ ਜਿੱਤ ਹੈ। ਚੇੇਤੇ ਰਹੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੈਂਡ ਪੂਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਲਗਾਈ ਹੋਈ ਹੈ।*
*ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋਂ ਪੰਜਾਬ ਦੇ ਹੱਕਾਂ ਲਈ ਲੜਦੇ ਲੋਕਾਂ ਨੂੰ ਮੁਬਾਰਕਬਾਦ*
1 920
Repost from 🙏🙏School News 🙏🙏
ਸਿੱਖਿਆ ਵਿਭਾਗ, ਪੰਜਾਬ ਵੱਲੋਂ 18 ਜੁਲਾਈ ਨੂੰ 2000 PTI ਅਧਿਆਪਕਾਂ ਦੀ ਭਰਤੀ ਲਈ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਅੱਜ ਉਸ ਨੂੰ ਵਾਪਿਸ ਲੈ ਲਿਆ ਗਿਆ ਹੈ।
1 920
ETT 5994 ✊
*🚩ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ 🚩*
*ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ*
ਸਾਥੀਓ ਸਰਕਾਰ ਨਾਲ਼ ਕਾਫੀ ਲੰਮੇ ਸਮੇਂ ਤੋਂ ਆਪਾ ਆਪਣੇ ਰੁਜ਼ਗਾਰ ਪ੍ਰਤੀ ਜੰਗ ਲੜਦੇ ਆ ਰਹੇ ਹਾਂ,ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ। ਆਪਣੀ ਰੁਜ਼ਗਾਰ ਦੀ ਜੰਗ ਨੂੰ ਹੋਰ ਤਿੱਖਾ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਪੱਕੇ ਧਰਨੇ ਦਾ ਐਲਾਨ ਕੀਤਾ ਜਾਂਦਾ ਹੈ।
ਸਰਕਾਰ ਨਾਲ਼ ਮੈਦਾਨੀ ਜੰਗ ਲੜਨ ਦਾ ਸਮਾਂ ਆ ਚੁੱਕਾ ਹੈ। ਸਾਥੀਓ ਆਪਾਂ ਨੂੰ ਆਪਣੇ ਹੱਕ ਘਰਾਂ ਵਿੱਚ ਬੈਠੇ ਨਹੀਂ ਮਿਲਣੇ। ਜਿੰਨੀ ਦੇਰ ਆਪਾਂ ਘਰਾਂ ਤੋਂ ਬਾਹਰ ਆਪਣੇ ਹੱਕਾਂ ਲਈ ਸੜਕਾਂ ਤੇ ਨਾ ਨਿਕਲੇ ਉਹਨਾਂ ਚਿਰ ਇਹਨਾਂ ਸੁੱਤੀਆਂ ਸਰਕਾਰਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ। ਸਰਕਾਰ ਨੂੰ ਜਗਾਉਣ ਲਈ
*ਮਿਤੀ 13/08/2025 ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਇੱਕ ਵੱਡੇ ਹਜੂਮ ਦੇ ਵਿੱਚ ਪਹੁੰਚੋ।*
*ਵੱਲੋਂ:- ਈ ਟੀ ਟੀ 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਯੁਨੀਅਨ,ਪੰਜਾਬ*
ਬੇਨਤੀ ਕਰਤਾ:-
*ਸੁਰਿੰਦਰਪਾਲ ਗੁਰਦਾਸਪੁਰ*
*94643-79864*
*ਅਸ਼ੋਕ ਕੁਮਾਰ ਬਾਵਾ*
*95927-62600*
*ਸੁਰਿੰਦਰ ਕੁਮਾਰ ਅਬੋਹਰ*
*80544-52291*
*ਬਲਵਿੰਦਰ ਕਾਕਾ*
*95927-52600*
*ਰਾਜ ਕੁਮਾਰ ਅਬੋਹਰ*
*62806-88686*
*ਮਨਦੀਪ ਕੁਮਾਰ ਫਾਜ਼ਿਲਕਾ*
*97798-36074*
*ਗੁਰਪ੍ਰੀਤ ਸਿੰਘ ਪਟਿਆਲਾ*
*95921-20185*
*ਵਿਸ਼ਾਲ ਕੰਬੋਜ਼*
*99150-41777*
*ਅਜੀਤ ਮਾਨਸਾ*
*70871-71089*
*ਕੁਲਵਿੰਦਰ ਸਾਮਾ ਜਲਾਲਾਬਾਦ*
*94646-03169*
*ਜਸਵਿੰਦਰ ਸਿੰਘ*
*99146-53712*
*ਗੁਰਪ੍ਰੀਤ ਬਾਜਵਾ*
*98779-91502*
*ਸਰਬਜੀਤ ਗੁਰੂਹਰਸਹਾਏ*
*95170-88885*
*ਕਰਨ ਕੰਬੋਜ਼*
*95926-77630*
*ਮੀਨੂੰ ਮੈਡਮ*
*97800-37275*
1 920
Repost from 🙏🙏School News 🙏🙏
07 of 25 (1) (1).pdf
Jail department punjab posts detail notification
1 920
*ਅੱਜ ਰੋਪੜ (ਬਲਾਕ ਨੰਗਲ) ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ,5994 ਦੇ ਨਵ ਨਿਯੁਕਤ ਅਧਿਆਪਕ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ *,*ਜੋ ਕਿ ਬਹੁਤ ਹੀ ਮੰਦਭਾਗਾ ਹੈ , ਸੋ ਸਾਥੀਓ ਜ਼ਿੰਦਗੀ ਬਹੁਤ ਕੀਮਤੀ ਹੈ ,* *ਇਸ ਨੂੰ ਕੁਝ ਸਮੇਂ ਲਈ ਭਾਵੁਕ ਹੋ ਕੇ ਜਾਂ ਨਿਜੀ ਕਾਰਨਾ ਕਰਕੇ ਖਤਮ ਨਾ ਕੀਤਾ ਜਾਵੇ, ਇਹ ਜ਼ਿੰਦਗੀ ਤੁਹਾਡੇ ਨਾਲ ਨਾਲ ਤੁਹਾਡੇ ਮਾਂ ਪਿਓ ਲਈ ਵੀ ਬਹੁਤ ਕੀਮਤੀ ਹੈ* , *ਬਹੁਤ ਸੰਘਰਸ਼ ਕਰਨ ਤੋਂ ਬਾਅਦ ਇਹ ਨੌਕਰੀ ਪ੍ਰਾਪਤ ਹੋਈ ਹੈ ,* *ਇਹਨਾਂ ਨੌਕਰੀ ਨਾਲ ਇਕੱਲਾ ਤੁਹਾਡਾ ਭਵਿੱਖ ਨਹੀਂ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਵੀ ਟਿਕਿਆ ਹੁੰਦਾ ਹੈ।,*
*ਇਹੋ ਜਿਹੇ ਕਦਮ ਕਦੇ ਵੀ ਨਾ ਚੱਕੋ ਜੀ,*
*ਜੇਕਰ ਕੋਈ ਦੁੱਖ ਸੁੱਖ ਹੈ ਤਾਂ ਆਪਣੇ ਮਿੱਤਰ ਸਾਥੀ ਆਪਣੇ ਮਾਂ ਪਿਓ ਨਾਲ ਸਾਂਝਾ ਕਰੋ। ਤਾਂ ਜੋ ਉਸਦਾ ਹੱਲ ਨਿਕਲ ਸਕੇ,*
*ਆਤਮ ਹੱਤਿਆ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ* 🙏
*ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਤਾਕਤ ਬਖਸ਼ਣ ਅਤੇ ਸਾਥੀ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਉਸ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਜੀ* 🙏🙏
*ਵਾਹਿਗੁਰੂ ਜੀ* 🙏🙏🙏
1 920
Repost from 🙏🙏School News 🙏🙏
DetailAdvertisementfor393SpecialEducatorTeacherPrimaryCadrePosts.pdf
1 920
Repost from 🙏🙏School News 🙏🙏
1158 ਕਾਲਜ ਲੈਕਚਰਾਰ ਜਿਹੜੇ ਆਪਣੇ ਪਿੱਤਰੀ ਸਰਕਾਰੀ ਵਿਭਾਗਾਂ ਵਿੱਚੋਂ ਗਏ ਸਨ, ਉਹ ਸੁਪਰੀਮ ਕੋਰਟ ਦੁਆਰਾ ਇਹ ਭਰਤੀ ਰੱਦ ਕਰਨ ਦੇ ਆਰਡਰ ਤੋਂ ਬਾਅਦ ਦੁਬਾਰਾ ਪੁਰਾਣੀ ਨੌਕਰੀ ਜੁਆਇੰਨ ਕਰ ਸਕਦੇ ਹਨ।
Вже доступно! Дослідження Telegram за 2025 — головні інсайти року 
