Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 915
Підписники
-324 години
-107 днів
-2830 день
Архів дописів
1 915
*ਮਿਸ਼ਨ ਸਮਰੱਥ 3.0*
🚩🚩 *ਅਤਿ ਜ਼ਰੂਰੀ* 🚩🚩
* ਮਿਡਲਾਈਨ ਅਸੈਸਮੈਂਟ ਦੇ ਲਈ ਅਸੈਸਮੈਂਟ ਟੂਲ ਆਪਜੀ ਦੇ ਸਕੂਲ ਨੂੰ ਈਮੇਲ ਕੀਤੇ ਜਾ ਚੁੱਕੇ ਹਨ, ਮਿਡਲਾਈਨ ਦੇ ਲਈ *ਆਖਰੀ ਮਿਤੀ 06-05-2025* ਹੈ
* ਕਿਉਂਕਿ ਮਿਡਲਾਈਨ ਸ਼ੁਰੂ ਹੈ ਇਸਲਈ *ਬੇਸਲਾਈਨ ਦਾ ਡੈਟਾ* ਅੱਜ ਸ਼ਾਮ ਤੱਕ ਪੱਕੇ ਤੌਰ 'ਤੇ *ਲੌਕ* ਹੋ ਜਾਵੇਗਾ, ਜੇ ਤੁਹਾਡੇ ਸਕੂਲ ਦੇ ਕਿਸੇ ਵਿਦਿਆਰਥੀ/ ਵਿਦਿਆਰਥੀਆਂ ਦਾ ਡੇਟਾ ਅਪਲੋਡ ਕਰਨਾ ਰਹਿੰਦਾ ਹੈ ਤਾਂ *ਤੁਰੰਤ ਕਰ ਦਿੱਤਾ ਜਾਵੇ*
1 915
ਜਿੰਨਾ ਸਾਥੀਆਂ ਦੀ ਈਟੀਟੀ 5994 ਵਿੱਚ selection ho ਗਈ ਜਾ ਜੁਆਇੰਨ ਕਰ ਗਏ।department ਦੀ school related information ਲਈ ਇਹ Telegram jarur join ਕਰਲੋ।service time bhut help ਹੋਊਗੀ।
https://t.me/school_News123
1 915
ਜਿੰਨੇ ਸਾਥੀ ਈਟੀਟੀ 5994 ਜੁਆਇੰਨ ਹੋ ਚੁੱਕੇ ਹਨ, ਵਿਭਾਗ ਦਾ ਹਿੱਸਾ ਬਣ ਗਏ ਬਹੁਤ ਬਹੁਤ ਮੁਬਾਰਕਾਂ।
ਅੱਗੇ ਵੀ ਤੁਹਾਡੇ help ਲਈ ਦੂਸਰਾ group join karlo
School news
https://t.me/school_News123
1 915
ਸਾਰੇ ਈਟੀਟੀ 5994 ਕੇਡਰ ਜਿੰਨਾ ਨੇ ਅੱਜ join ਕੀਤਾ ਬਹੁਤ ਬਹੁਤ ਮੁਬਾਰਕਾਂ ਜੀ।
ਅੱਜ ਮਿਹਨਤ ਤੇ ਸਭਰ ਦਾ ਮੁੱਲ ਪੈ ਗਿਆ।🎉🎉🎉🎉
ਹੁਣ ਜਿਸਨੇ ਪਾਰਟੀ ਦੇਣੀ ਹੋਵੇਂਗੀ ਉਹ sms Kar sakda 😄😜😁
1 915
+1
*ਜਿਹੜੇ ਅਧਿਆਪਕ ਸਾਥੀ ਜੁਆਇੰਨ ਨਹੀਂ ਹੋਏ ਉਹ ਕੱਲ DEO ਆਫਿਸ ਚ ਪਹੁੰਚਣਗੇ, ਕਿਉਂਕਿ ਤੁਹਾਡੇ ਬਲਾਕ ਆਫਿਸ ਦੇ ਅਧਿਕਾਰੀ ਉਹ ਵੀ ਕੱਲ DEO ਆਫਿਸ ਚ ਪਹੁੰਚ ਰਹੇ ਨੇ*
1 915
Repost from 🙏🙏School News 🙏🙏
*ਬੀਤੇ ਕੱਲ੍ਹ ਪੰਜਾਬ ਵਿੱਚ 13 ਥਾਈਂ 5994 ਈਟੀਟੀ ਬੇਰੁਜ਼ਗਾਰਾਂ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਹੋਏ ਤਸ਼ੱਦਦ ਖਿਲਾਫ਼ ਡੀਟੀਐੱਫ ਨੇ ਅਖੌਤੀ ਸਿੱਖਿਆ ਕ੍ਰਾਂਤੀ ਦੇ ਪੁਤਲਾ ਫੂਕ ਮੁਜਾਹਰੇ ਕੀਤੇ, ਅੱਜ ਵੀ ਇਹ ਪ੍ਰਦਰਸ਼ਨ ਜਾਰੀ ਰਹਿਣਗੇ*
1 915
Morning slide 24april 2025। morning slide।#pseb #morning #gk #punjab @sc...
https://youtube.com/watch?v=FP_jy5BBRL8&feature=shared
Вже доступно! Дослідження Telegram за 2025 — головні інсайти року 
