Panj Aab Study
Відкрити в Telegram
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W
Показати більше2 999
Підписники
Немає даних24 години
-167 днів
-4630 днів
Архів дописів
2 996
Master Cadre Punjabi & SST Answer Key Objection Notice
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 996
PPSC Legal Assistant
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 996
ਅੱਜ ਪੰਜਾਬ ਪੁਲਿਸ ਕਾਂਸਟੇਬਲ 4358 ਭਰਤੀ ਦੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ। ਸੋ ਨਵੇਂ ਭਰਤੀ ਹੋਏ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ🎉🎉 ਵਾਹਿਗੁਰੂ ਜੀ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਅਤੇ ਤਿਆਰੀ ਕਰਦੇ ਸਭ ਨੌਜਵਾਨਾਂ ਨੂੰ ਇਸੇ ਤਰਾਂ ਮਾਲਿਕ ਤਰੱਕੀਆਂ ਦੇਵੇ ਅਤੇ ਹਰ ਸੁਪਨਾ ਪੂਰਾ ਕਰੇ ⭐️
@panjaabstudy
2 996
Master Cadre Punjabi ਵਿੱਚੋਂ ਤੁਹਾਡੇ ਕਿੰਨੇ ਨੰਬਰ ਬਣ ਰਹੇ ਹਨ, ਜਰੂਰ ਵੋਟ ਕਰੋ ਜੀ👇 ਆਪਣੇ ਦੋਸਤਾਂ ਤੋਂ ਵੀ ਵੋਟ ਕਰਵਾਓ ਤਾਂ ਕਿ ਆਪਾਂ ਨੂੰ Cut off ਦਾ Idea 🎯ਮਿਲ ਸਕੇ। ਜਿਨ੍ਹਾਂ ਦੋਸਤਾਂ ਨੇ ਪੇਪਰ ਦਿੱਤਾ ਹੈ ਸਿਰਫ ਓਹੀ ਵੋਟ ਕਰਨ 🙏ਬਾਕੀ ਦੋਸਤ Poll Check ਤੇ ਵੋਟ ਕਰਕੇ ਦੇਖ ਸਕਦੇ ਹਨ।
2 996
Exam Date- Punjab Police Bharti 2022 - Punjab Police Constable New Update Today
Punjab Police Exam
https://youtu.be/GDpBJHkZVIg
2 996
ਚੈੱਕ ਕਰੋ ਜੀ ਮਾਸਟਰ ਕੇਡਰ ਪੰਜਾਬੀ ਦੀ Answer Key, ਪੂਰੀ ਤਰਾਂ ਸਹੀ Answer ਲੱਭ ਕੇ ਤਿਆਰ ਕੀਤੀ ਹੈ ਜੀ, ਤਾਂਹੀ ਜਿਆਦਾ Late ਹੋ ਗਈ ਕਿਉਂਕਿ ਪੂਰੀ ਤਰਾਂ ਜਾਂਚ ਕਰ ਕੇ ਤਿਆਰ ਕੀਤੀ ਹੈ ਜੀ।
ਸੋ ਆਪਣੇ ਦੋਸਤਾਂ ਨੂੰ ਵੀ ਜਰੂਰ share ਕਰ ਦੇਣਾ ਜੀ🙏
ਤੁਸੀ ਕਿਸ Questions ਤੇ Objections ਲਗਾ ਸਕਦੇ ਹੋ??
With Proof
https://youtu.be/hgGroGa5-J0
2 996
ਅੱਜ 2:40 ਵਜੇ ਲੈਕੇ ਆ ਰਹੇ ਹਾਂ ਜੀ ਮਾਸਟਰ ਕੇਡਰ ਪੰਜਾਬੀ ਦੀ Answer Key, ਪੂਰੀ ਤਰਾਂ ਸਹੀ ਹੋਵੇਗੀ ਤਾਂਹੀ ਜਿਆਦਾ late ਹੋ ਗਈ ਜੀ। ਪੂਰੀ ਤਰਾਂ ਜਾਂਚ ਕਰ ਕੇ ਫੇਰ ਤਿਆਰ ਕੀਤੀ ਹੈ ਜੀ, ਸੋ ਆਪਣੇ ਦੋਸਤਾਂ ਨੂੰ ਵੀ ਜਰੂਰ share ਕਰ ਦੇਣਾ ਜੀ🙏
ਤੁਸੀ ਕਿਸ Questions ਤੇ Objections ਲਗਾ ਸਕਦੇ ਹੋ, ਸਭ ਕੁਝ Discuss ਕਰਾਂਗੇ ਜੀ, ਬਸ ਤਿਆਰ ਰਹਿਣਾ ਜੀ।
YouTube Channel - Panj Aab Study
https://youtu.be/hgGroGa5-J0
2 996
ਕੱਲ੍ਹ ਨੂੰ ਸਵੇਰੇ ਆਪਣੇ ਚੈਨਲ ਤੇ ਮਾਸਟਰ ਕੇਡਰ ਪੰਜਾਬੀ ਦੀ Answer Key ਪਾਈ ਜਾਵੇਗੀ ਜੀ, ਸੋ ਦੋਸਤੋ ਤਿਆਰ ਰਹਿਣਾ ਜੀ ਆਪਣਾ ਆਪਣਾ ਪੇਪਰ ਮਿਲਾਉਣ ਲਈ, ਹੁਣ ਆਰਾਮ ਕਰ ਲਵੋ ਜੀ, ਕੁਝ Questions ਚ Doubt ਆ ਤਾਂ ਕਰਕੇ ਅੱਜ ਆਪਾਂ ਨੇ ਵੀਡਿਓ ਨਹੀਂ ਬਣਾਈ, ਸੋ ਸਵੇਰ ਤੱਕ ਇੰਤਜ਼ਾਰ ਕਰ ਲਵੋ ਜੀ
2 996
ਕਿਸੇ ਵੀ ਦੋਸਤ ਕੋਲ ਮਾਸਟਰ ਕੇਡਰ ਪੰਜਾਬੀ ਦਾ ਪੇਪਰ ਹੋਵੇ ਤਾਂ ਭੇਜਣ ਦੀ ਕ੍ਰਿਪਾਲਤਾ ਕਰਨਾ ਜੀ🙏 Comment Box ਵਿੱਚ ਦੱਸ ਦਿਓ ਜੀ
2 996
Syllabus Punjab Police 2022 - Punjab Police Constable New Update Today
Intelligence Assistant and Constable in Investigation Cadre
https://youtu.be/CDRH48C528k
2 996
Master Cadre ਦਾ ਪੇਪਰ ਦੇਣ ਜਾ ਰਹੇ ਸਾਰੇ ਹੀ ਦੋਸਤਾਂ ਨੂੰ ਸ਼ੁਭ ਇੱਛਾਵਾਂ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ।🙏🙏
@panjaabstudy
2 996
Master Cadre Punjabi Important Questions
https://www.panjaabstudy.com/2022/08/punjabi-litrature-master-cadre-important-questions.html
2 996
Punjab Police Constable New Update Today - Punjab Police Bharti 2022- Punjab Police Jobs 2022 IA & C
Age Limit - Qualification - fees
Deatils
https://youtu.be/XDer7Lp8RKA
2 996
PPSC RECRUITMENT
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
