uk
Feedback
Skill Development Hoshiarpur

Skill Development Hoshiarpur

Відкрити в Telegram

Punjab Skill Development Mission-Govt. Of Punjab

Показати більше
761
Підписники
Немає даних24 години
-27 днів
+1130 день
Архів дописів
ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 09.04.2026ਨੂੰ ਸਵੇਰੇ 10:00 ਤੋਂ 1:00 ਵਜੇ ਤੱਕ BDPO ਦਫ਼ਤਰ ਦਸੂਹਾ ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 19ਤੋਂ 40ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 56ਤੋਂ 90 ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 18000 ਤੋਂ 20000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ

PNB RSETI (PNB RURAL SELF EMPLOYMENT TRAINING INSTITUTE ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਾਹਮਣੇ ਪੁਰਾਣੀ ਕਚਹਿਰੀ, ਹੁਸ਼ਿਆਰਪੁਰ ਵਿਖੇ 10.04.26 (ਸ਼ੁੱਕਰਵਾਰ) ਨੂੰ ਲੜਕੀਆਂ (Girls) ਲਈ "ਫੈਸ਼ਨ ਡਿਜ਼ਾਈਨਿੰਗ" ਦਾ ਮੁਫ਼ਤ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦਸਤਾਵੇਜ਼ (1) ਆਧਾਰ ਕਾਰਡ/ ਪੈਨ ਕਾਰਡ ਦੀ ਕਾਪੀ, (2) 2 ਫੋਟੋਆਂ ਪੀਪੀ ਸਾਈਜ਼ (3) ਵਿੱਦਿਅਕ ਦੀਆਂ ਕਾਪੀਆਂ ਅਤੇ (4) SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ ਤਾਂ 10.04.26 ਤੱਕ ਇੰਸਟੀਚਿਊਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ (ਜੇਕਰ ਯੋਗ ਹੋਵੇ)। ਸੀਮਤ ਸੀਟਾਂ--- ਜਿੰਨੀ ਜਲਦੀ ਹੋ ਸਕੇ ਆਪਣਾ ਨਾਮ ਰਜਿਸਟਰ krvwau ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ -ਟੈਲੀਫੋਨ: 01882- 295880, ਮੋਬ: 8968846446, (ਫੈਕਲਟੀ), 6284210727,7986650773, 8847073262(ਡਾਇਰੈਕਟਰ)

Urgently required an Electrical trainer for assistance electrician job role in Hoshiarpur. Salary 12 k to 15 (vary as per experience) Qualification: ITI or diploma in electrical Mob 76969-88801

ਮੁਫ਼ਤ ਬਿਊਟੀ ਪਾਰਲਰ ਅਤੇ ਪ੍ਰਬੰਧਨ ਕੋਰਸ ਪੀ.ਐਨ.ਬੀ. ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵੱਲੋਂ 35 ਦਿਨਾਂ ਦਾ ਮੁਫ਼ਤ ਬਿਊਟੀ ਪਾਰਲਰ & ਮੈਨੇਜਮੈਂਟ ਕੋਰਸ 11.05.2026 ਤੋਂ ਸ਼ੁਰੂ। ⏰ ਸਮਾਂ: ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਉਮਰ: 18 ਤੋਂ 50 ਸਾਲ ਲੋੜੀਂਦੇ ਦਸਤਾਵੇਜ਼: • ਆਧਾਰ ਕਾਰਡ (ਕਾਪੀ) • ਯੋਗਤਾ ਸਰਟੀਫਿਕੇਟ (ਕਾਪੀ) • 2 ਪਾਸਪੋਰਟ ਫੋਟੋਆਂ • SC/BPL (ਜੇ ਹੋਵੇ) • ਬੈਂਕ ਪਾਸਬੁੱਕ ਕਾਪੀ • ਪੈਨ ਕਾਰਡ ਕਾਪੀ ✅ ਕੋਰਸ ਬਿਲਕੁਲ ਮੁਫ਼ਤ ✅ ਦੁਪਹਿਰ ਦਾ ਖਾਣਾ/ਚਾਹ ਮੁਫ਼ਤ ✅ ਕੋਰਸ ਬਾਅਦ ਸਰਟੀਫਿਕੇਟ ✅ ਲੋਨ ਲਈ ਮਦਦ ਰਜਿਸਟ੍ਰੇਸ਼ਨ ਲਈ ਸੰਪਰਕ: 📞 9463284447, 01882-295880 📞 9465370072, 6284210727, 7888965596

photo content

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* GDA ਜਰਨਲ ਡਿਉਟੀ ਆਇਸਟੇਟ 3 ਮਹੀਨੇ ਵਾਲਾ ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 10th* *ਲੜਕੀਆਂ ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471 Last date 15/March 2026

Document from sksunilk116

Document from sksunilk116

Punjab police 2026

ਹੇਠ ਲਿਖੇ ਸਟਾਫ ਦੀ ਲੋੜ ਹੈ GNA AXLES ਮੇਹਟੀਆਣਾ, ਜ਼ਿਲ੍ਹਾ ਹੋਸ਼ਿਆਰਪੁਰ ਅਤੇ ਰਿਹਾਣਾ ਜੱਟਾਂ, ਜ਼ਿਲ੍ਹਾ ਕਪੂਰਥਲਾ (ਹੋਸ਼ਿਆਰਪੁਰ–ਫਗਵਾੜਾ ਰੋਡ) *CNC ਜੂਨੀਅਰ ਓਪਰੇਟਰ* 👨‍🔧👩‍🔧 ਮਰਦ ਅਤੇ ਔਰਤਾਂ ਦੋਵੇਂ – 25 ਅਸਾਮੀਆਂ ਯੋਗਤਾ: ਘੱਟੋ-ਘੱਟ 8ਵੀਂ ਪਾਸ ਤਨਖਾਹ: ₹12,000 ਤੋਂ ₹16,000 (ਪ੍ਰੋਡਕਸ਼ਨ ਦੇ ਅਧਾਰ ‘ਤੇ) ਉਮਰ: 18 ਤੋਂ 50 ਸਾਲ *ਸੀਨੀਅਰ CNC ਓਪਰੇਟਰ* 20 ਅਸਾਮੀਆ ਯੋਗਤਾ: ਡਿਪਲੋਮਾ / ITI (ਮਕੈਨਿਕਲ, ਡ੍ਰਾਫਟਸਮੈਨ, ਵੇਲਡਰ, ਫਿਟਰ, ਇਲੈਕਟ੍ਰੀਸ਼ੀਅਨ ਆਦਿ) ਤਨਖਾਹ: ₹12,000 ਤੋਂ ₹18,000 (ਪ੍ਰੋਡਕਸ਼ਨ ਦੇ ਅਧਾਰ ‘ਤੇ) *ਸ਼ਾਟ ਬਲਾਸਟਿੰਗ ਪ੍ਰਕਿਰਿਆ ਲਈ* ਅਸਾਮੀਆਂ: 20 ਯੋਗਤਾ: ਕੋਈ ਵੀ ਤਨਖਾਹ: ਘੱਟੋ-ਘੱਟ ₹12,000 (₹400 ਪ੍ਰਤੀ ਦਿਨ) ਨੋਟ: ਹੋਰ ਜਾਣਕਾਰੀ ਲਈ ਸੰਪਰਕ ਕਰੋ: ਜਸਬੀਰ ਸਿੰਘ (AGM HR) 📞 9815069925 ⏰ ਸੋਮਵਾਰ ਤੋਂ ਸ਼ਨੀਵਾਰ, ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜੋ ਵੀ ਉਮੀਦਵਾਰ ਰੁਚੀ ਰੱਖਦੇ ਹਨ, ਕਿਰਪਾ ਕਰਕੇ ਆਪਣਾ ਰਿਜ਼ਿਊਮੇ ਮੋਬਾਈਲ ਨੰਬਰ 9815069925 ‘ਤੇ ਭੇਜੋ।

Photo from sksunilk116
Photo from sksunilk116

Document from sksunilk116

📢 PNB Rural Self Employment Training Institute ਹੁਸ਼ਿਆਰਪੁਰ ਵਿੱਚ 23 ਫ਼ਰਵਰੀ ਤੋਂ ਮੁਫ਼ਤ Tally (Computerized Accounting) ਕੋਰਸ — ਸਰਟੀਫਿਕੇਟ, ਲੰਚ ਅਤੇ ਨੌਕਰੀ ਮਦਦ ਸਮੇਤ। 📲 ਸੀਮਿਤ ਸੀਟਾਂ! 18–50 ਸਾਲ ਦੇ ਉਮੀਦਵਾਰ ਤੁਰੰਤ SMS ਕਰੋ: 9463284447 (ਨਾਮ + Tally Course)

FREE TRAINING – MEN’S PARLOUR & SALON UDYAMI COURSE PNB RSETI, Hoshiarpur is starting a 30 Days Free Training Program from 23.03.2026 (9:00 AM to 4:30 PM). Age 18–50 years. Free Lunch & Tea, Govt. Recognized Certificate, Self-Employment Guidance & Bank Loan Assistance (if eligible). Register by sending Name + Course Name to 9463284447 or visit Zila Parishad Building, Civil Lines, Hoshiarpur with required documents. Contact: 01882-295880, 7888965596, 6284210727. Limited Seats. ________

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* GDA  ਜਰਨਲ ਡਿਉਟੀ ਆਇਸਟੇਟ 3 ਮਹੀਨੇ ਵਾਲਾ  ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 10th* *ਲੜਕੀਆਂ  ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471   Last date 25 feb 2026

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* GDA  ਜਰਨਲ ਡਿਉਟੀ ਆਇਸਟੇਟ 3 ਮਹੀਨੇ ਵਾਲਾ  ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 10th* *ਲੜਕੀਆਂ  ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471   Last date 15 feb 2026

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* GDA  ਜਰਨਲ ਡਿਉਟੀ ਆਇਸਟੇਟ 3 ਮਹੀਨੇ ਵਾਲਾ  ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 10th* *ਲੜਕੀਆਂ  ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471   Last date 10 feb 2026

Skill Development Hoshiarpur - Статистика та аналітика Telegram каналу @skilldevelopmenthoshiarpur