uk
Feedback

Не попадись на ботовода! Telemetrio знаходить і позначає такі канали мітками 👉 Хочеш бачити мітку, оформляй підписку

Sufi Sangeet

Sufi Sangeet

Відкрити в Telegram

Main Telegram audio channel for Sufi Sangeet Lovers.

Показати більше
407
Підписники
Немає даних24 години
-17 днів
Немає даних30 днів
Архів дописів
Repost from TG Link Ads
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰ
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰਾਂ ਦੇ ਸੀਜ਼ਨ ਵਿੱਚ... 🔹 ਮਹਿਕਮਿਆਂ ਦੀ ਕਾਰਗੁਜ਼ਾਰੀ... 🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ... ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...

Repost from N/a
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..! 🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ। ❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ। 🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ: • ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ) • ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ ⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ। 🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ। ⛳️ ਉਪਰਾਲਾ by @ShabadShala

ਬੀਤੇ 10-12 ਸਾਲਾਂ ਵਿੱਚ, ਭਾਰਤ 'ਚ ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਸੁੰਘੜ ਕੇ 2-3 ਰਹਿ ਗਈਆਂ ਹਨ। ਇਹਨਾਂ ਵਿੱਚੋਂ ਵੀ ਮੁੱਖ ਤਾਂ ਅੰਬਾਨੀ ਦੀ ਰਿਲਾਇੰਸ-ਜੀਓ ਹੈ, ਏਅਰਟੈੱਲ ਤੇ ਵੋਡਾਫ਼ੋਨ ਵੀ ਭਾਜਪਾ ਦੇ ਕਿਸੇ ਲੀਡਰ ਜਾਂ ਚੰਦਾ ਸਹਿਯੋਗੀ ਦੀ ਹੋਣੀ ਤਾਂ ਮਾੜ੍ਹਾ ਜਿਹਾ ਬਚੀਆਂ ਆਉਂਦੀਆਂ, BSNL ਨੂੰ ਜਾਣ-ਬੁੱਝ ਕੇ ਖਤਮ ਕੀਤਾ ਜਿਵੇਂ ਦੂਜੇ ਸਾਰੇ ਸਰਕਾਰੀ ਮਹਿਕਮਿਆਂ ਨੂੰ ਕੀਤਾ। ਬਾਕੀ ਹੋਰ ਕਈ ਕੰਪਨੀਆਂ ਹੁੰਦੀਆਂ ਸਨ, ਉਹ ਅੰਬਾਨੀ ਖਾ ਗਿਆ। ਐਲਨ-ਮਸਕ ਦੀ ਸਟਾਰਲਿੰਕ ਕੰਪਨੀ ਪਿਛਲੇ 5 ਸਾਲਾਂ ਤੋਂ ਭਾਰਤ ਵਿੱਚ ਲਾਇਸੰਸ ਲੈਣ ਲਈ ਹੱਥ-ਪੱਲਾ ਮਾਰ ਰਹੀ ਹੈ ਪਰ ਮੋਦੀ-ਸ਼ਾਹ ਹੁਰੀਂ ਦੇ ਨਹੀਂ ਰਹੇ, ਬਾਕੀ ਸਾਰੇ ਦੇਸਾਂ ਨੇ ਦੇਤੇ। ਕਾਰਣ ਸਭ ਨੂੰ ਪਤਾ, ਸਟਾਰਲਿੰਕ ਸਿੱਧਾ ਸੈਟੇਲਾਈਟ ਤੋਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਵੇਗੀ, ਜਿਸ ਨਾਲ ਅੰਬਾਨੀ ਲੁਟੇਰੇ ਦਾ ਗ੍ਰਾਫ਼ ਡਿੱਗੇਗਾ। ਭਾਰਤ ਵਾਲੇ ਜੇ ਦੇਣਗੇ ਵੀ ਤਾਂ ਮਾੜ੍ਹੇ-ਮੋਟੇ ਖੇਤਰ ਤੱਕ ਸੀਮਤ ਰੱਖਣਗੇ, ਜਿੰਨਾ ਚਿਰ ਭਾਜਪਾ ਦਾ ਰਾਜ ਏ।

ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ?
Anonymous voting

AnimatedSticker.tgs0.12 KB

Repost from N/a
ਸ਼ਬਦਸ਼ਾਲਾ ਵੱਲੋਂ "ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੇ ਨਾਵਾਂ ਦਾ ਕੋਸ਼" ਤਿਆਰ ਕਰਨ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਹਰ ਜ਼ਿਲ੍ਹੇ ਦੀ ਫਾਈਲ ਗੁੱਗਲ
ਸ਼ਬਦਸ਼ਾਲਾ ਵੱਲੋਂ "ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੇ ਨਾਵਾਂ ਦਾ ਕੋਸ਼" ਤਿਆਰ ਕਰਨ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਹਰ ਜ਼ਿਲ੍ਹੇ ਦੀ ਫਾਈਲ ਗੁੱਗਲ ਡ੍ਰਾਈਵ ਉੱਤੇ ਪਾ ਦਿੱਤੀ ਹੈ, ਜਿਨ੍ਹਾਂ ਦੀ ਐਡੀਟਿੰਗ ਬਾਕੀ ਹੈ। ਜੇ ਤੁਸੀਂ ਜਾਂ ਤੁਹਾਡੇ ਆਸ-ਪਾਸ ਕੋਈ ਆਪਣੀ ਤਹਿਸੀਲ ਜਾਂ ਜ਼ਿਲ੍ਹਾ ਐਡਿਟ ਕਰਨਾ ਚਾਹਵੇ ਤਾਂ @PanjabiRobot 'ਤੇ ਸੰਪਰਕ ਕਰੋ। ਸਾਰੇ ਐਡੀਟਰਾਂ ਦੇ ਨਾਮ PDF ਵਿੱਚ ਲਿਖੇ ਜਾਣਗੇ। ਇਸ ਸੁਨੇਹੇ ਨੂੰ ਆਪਣੇ ਜਾਣ-ਪਛਾਣ ਵਾਲਿਆਂ ਨਾਲ ਸਾਂਝਾ ਵੀ ਕਰ ਦੇਣਾ।

Repost from TG Link Ads
शायरी Stickers 💃 रोमांटिक शायरी https://t.me/addstickers/Shayari_Romantic 😔 Sad शायरी https://t.me/addstickers/Shayari_Sad ✍️ शायरी & विचार https://t.me/addstickers/Shayari_Thought 〰️〰️〰️〰️〰️〰️〰️〰️〰️〰️ 🏇 ਪੰਜਾਬੀ ਸਟਿੱਕਰ ਚੈਨਲ 📡 〰️〰️〰️〰️〰️〰️〰️〰️〰️〰️

Repost from TG Link Ads
sticker.webp0.20 KB

ਤੁਸੀਂ ਜਾਂ ਤੁਹਾਡੇ ਘਰੋਂ ਕੋਈ ਬੱਚਾ ਕਿਹੜੇ ਸਕੂਲ ਪੜ੍ਹਦਾ ਹੈ?
Anonymous voting

sticker.webp0.37 KB

Repost from TG Link Ads
ਪੰਜਾਬੀ ਬੋਲੀ ਬਾਰੇ ਲੇਖ, ਮਾਹਿਰਾਂ ਦੀਆਂ ਟਿੱਪਣੀਆਂ ਤੇ ਵਿਚਾਰ, ਅਸ਼ੁੱਧ ਪੰਜਾਬੀ ਲਿਖਣ ਵਾਲਿਆਂ ਦੀਆਂ ਖ਼ਬਰਾਂ ਆਦਿ ਸਮਗਰੀ ਵਾਲਾ ਨਵਾਂ ਚੈਨਲ 👇👇 https://t.me/+0tLPiOFkIgZjMzA1 https://t.me/+0tLPiOFkIgZjMzA1 〰️〰️〰️〰️〰️〰️〰️〰️〰️ Contact for 👉Cross/Paid Promo👈 〰️〰️〰️〰️〰️〰️〰️〰️〰️

Repost from TG Link Ads
sticker.webp0.52 KB

Repost from TG Link Ads
Learning Sticker Packs: 🧪 Periodic Table  https://t.me/addstickers/PeriodicTableElements ⁉️ Reasoning https://t.me/addstickers/Reasoning 👩‍⚖️ ਰਾਣੀ https://t.me/addstickers/Preeto 🙇 Multiplication Tables https://t.me/addstickers/MultiplicationTables 🇮🇳 Flags-1 https://t.me/addstickers/Flags_1 🇳🇵 Flags-2 https://t.me/addstickers/Flags_2 〰️〰️〰️〰️〰️〰️〰️〰️〰️〰️ 🏇 ਪੰਜਾਬੀ ਸਟਿੱਕਰ ਚੈਨਲ 📡 〰️〰️〰️〰️〰️〰️〰️〰️〰️〰️

Repost from TG Link Ads
sticker.webp0.57 KB

ਕੀ ਤੁਸੀਂ ਜਾਂ ਤੁਹਾਡਾ ਕੋਈ ਪਰਿਵਾਰਕ ਮੈਂਬਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦਾ ਹੈ?
Anonymous voting

sticker.webp0.37 KB

Repost from TG Link Ads
ਹੁਣ ਟੈਲੀਗ੍ਰਾਮ 'ਤੇ ਹਰ ਆਮ-ਖ਼ਾਸ ਲਈ ਅੰਗਰੇਜ਼ੀ ਸਿੱਖਣ ਦਾ ਵੱਡਾ ਚੈਨਲ ਖੁੱਲ੍ਹ ਗਿਆ ਹੈ, ਜਿੱਥੇ IELTS, PTE, TOEFL, Spoken, Formal/Informal, American, British, Simple/Advanced ਆਦਿ ਹਰ ਤਰ੍ਹਾਂ ਦੀ ਅੰਗਰੇਜ਼ੀ ਦਾ ਅਭਿਆਸ ਕਰਾਇਆ ਜਾਂਦਾ ਹੈ। ਚੋਟੀ ਦੀਆਂ ਕਿਤਾਬਾਂ ਪਾਈਆਂ ਜਾਂਦੀਆਂ ਹਨ। 👇👇👇 https://t.me/+tITsi82DaD80ZWZl https://t.me/+tITsi82DaD80ZWZl 〰️〰️〰️〰️〰️〰️〰️〰️〰️ Contact for 👉Cross/Paid Promo👈 〰️〰️〰️〰️〰️〰️〰️〰️〰️

Repost from TG Link Ads
sticker.webp0.44 KB

Repost from TG Link Ads
ਫੁੱਲਾਂ ਵਾਲੇ ਸਟਿੱਕਰ ਪੈਕ: 🌹 ਫੁੱਲਾਂ ਦੀ ਬਗੀਚੀ https://t.me/addstickers/BrarNursery 🪴 ਹਿਲਦਾ ਬਾਗ਼ https://t.me/addstickers/Brar_Nursery 💐 ਗੁਲਦਸਤੇ https://t.me/addstickers/Bouquet_Flower 🪷 ਪਤਲੇ Dividor https://t.me/addstickers/SeparatorFlowerThin 🌿 ਮੋਟੇ Dividor https://t.me/addstickers/SeparatorFlowerThick 〰️〰️〰️〰️〰️〰️〰️〰️〰️〰️ 🏇 ਪੰਜਾਬੀ ਸਟਿੱਕਰ ਚੈਨਲ 📡 〰️〰️〰️〰️〰️〰️〰️〰️〰️〰️

Repost from TG Link Ads
sticker.webp0.30 KB