PUNJAB EDUCATES
Відкрити в Telegram
For Ads, promotion and queries, contact us : @likusto_bot PSEB STUDY MATERIAL ⬇️⬇️
Показати більше3 648
Підписники
+124 години
-207 днів
-10330 день
Архів дописів
3 648
ਪੰਜਾਬ ਸਿੱਖਿਆ ਵਿਭਾਗ ਬਾਰੇ ਤਿਆਰ ਕੀਤਾ ਵਿਸ਼ੇਸ਼ ਪ੍ਰੋਗਰਾਮ
‘ਸਿੱਖਿਆ ਵਿਭਾਗ ਦੇ ਬੇਨਕਾਬ ਕੀਤੇ ਗੁਝੇ ਭੇਤ’
ਅੱਜ 7 ਜੂਨ ਨੂੰ ਸ਼ਾਮ 6.27 ਵਜੇ
PTC NEWS
ਉਪਰ ਪ੍ਰਸਾਰਤ ਹੋ ਰਿਹਾ ਹੈ, ਜੋ ਇਕ ਲੱਖ ਅਧਿਆਪਕਾਂ ਸਮੇਤ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਧੁਰ ਅੰਦਰਲੇ ਸਵਾਲਾਂ ‘ਤੇ ਅਧਾਰਤ ਹੈ। ਜਰੂਰ ਦੇਖਿਓ
3 648
*ਸਤਿ ਸ਼੍ਰੀ ਅਕਾਲ ਜੀ*
*ਤੁਹਾਡੇ ਨਾਲ਼ ਅੱਜ ਇੱਕ ਖ਼ਾਸ ਜਾਣਕਾਰੀ ਸਾਂਝੀ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਤੇ ਆਪਣੀਆਂ ਪ੍ਰਾਪਤੀਆਂ ਪੱਖੋਂ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈl ਇਸ ਦੀਆਂ ਤਹਾਨੂੰ ਸਭ ਨੂੰ ਬਹੁਤ -ਬਹੁਤ ਮੁਬਾਰਕਾਂ*।
*ਮੈਨੂੰ ਉਮੀਦ ਹੈ ਕਿ ਸਮੂਹ ਅਧਿਕਾਰੀ, ਸਕੂਲ ਮੁਖੀ, ਅਧਿਆਪਕ, ਕਰਮਚਾਰੀ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਇਸ ਨੂੰ ਜਾਣਕੇ ਖੁਸ਼ੀ ਮਹਿਸੂਸ ਕਰਨਗੇ। ਤੁਹਾਡੇ ਦੁਆਰਾ ਜੋ ਪਿਛਲੇ ਸਮੇਂ ਵਿੱਚ ਦਿਨ -ਰਾਤ ਮਿਹਨਤ ਕੀਤੀ ਗਈ ਹੈ ਉਸਦਾ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ PGI (PERFORMANCE GRADING INDEX) ਵਿੱਚ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈI*
*ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਇਸ INDEX ਵਿੱਚ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈI ਇਸ ਸਭ ਦਾ ਸਿਹਰਾ ਸਿੱਖਿਆ ਮਹਿਕਮੇ ਦੇ ਹਰ ਉਸ ਵਿਅਕਤੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਬੇਹਤਰ ਪੜ੍ਹਾਈ ਲਈ ਆਪਣੀਆਂ ਸੇਵਾਵਾਂ ਦੇ ਕੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਹੈ।*
*ਮੇਰੀ ਤਹਾਨੂੰ ਇਹ ਸਲਾਹ ਜ਼ਰੂਰ ਹੈ ਕਿ ਤੁਸੀਂ ਆਪਣੀ ਇਸ ਪ੍ਰਾਪਤੀ ਨੂੰ ਹਰ ਘਰ ਤੱਕ ਪੁੱਜਦਾ ਕਰਨ ਲਈ ਆਪਣੇ ਯਤਨ ਕਰਨੇ ਹਨ*।
*ਇੱਕ ਵਾਰ ਫੇਰ ਤਹਾਨੂੰ ਬਹੁਤ- ਬਹੁਤ ਵਧਾਈਆਂ*!!!
*ਸ਼ੁਭ ਇੱਛਾਵਾਂ!!*
ਕ੍ਰਿਸ਼ਨ ਕੁਮਾਰ
ਸਕੱਤਰ ਸਕੂਲ ਸਿੱਖਿਆ
ਪੰਜਾਬI
Вже доступно! Дослідження Telegram за 2025 — головні інсайти року 
