ru
Feedback

Не попадитесь на канал ботавода! Telemetrio находит и помечает такие каналы 👉 Хотите видеть метку — оформите подписку

STUDY 📚 POINT ( PSEB )

STUDY 📚 POINT ( PSEB )

Открыть в Telegram

Punjab Board (PSEB) All study material available on this channel Join our Telegram Channel to get access all Study Material Class 5th to 12th

Больше
3 109
Подписчики
Нет данных24 часа
-317 дней
-16330 дней
Архив постов
photo content
+2
30 апр. 2024, 23:40

+4
Merit_SrSec_March2024_Punjabi_300424.pdf
30 апр. 2024, 09:39

+4
Source 👉 @EducationPB
30 апр. 2024, 09:38

photo content
+5
30 апр. 2024, 00:47

photo content
28 апр. 2024, 10:12

+9
11thResult_30May2023.pdf4.84 MB
27 апр. 2024, 23:20

`Revised``` _ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਦੀ ਗਿਆਰਵੀਂ ਜਮਾਤ ਦੇ ਐਡਰੈਸ ਟੈਸਟ ਦਾ *ਜ਼ਿਲ੍ਹਾ-ਵਾਰ* ਨਤੀਜਾ ਦੇਖਣ ਲਈ ਸਿੱਧਾ ਲਿੰਕ_ https://schoolofeminence.pseb.ac.in/downloadresults
27 апр. 2024, 23:19

+1
ResultMeritorious_11th_100.pdf
27 апр. 2024, 13:44

ਪੰਜਾਬ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ, 8ਵੀਂ ਜਮਾਤ ਦੇ ਨਤੀਜੇ ਜਲਦੀ ਐਲਾਨੇ ਜਾਣ ਦੀ ਸੰਭਾਵਨਾ ਹੈ। ਬੋਰਡ ਅਧਿਕਾਰੀ ਨੇ ਦੱਸਿਆ ਕਿ, ਪਹਿਲਾਂ 27 ਅਪ੍ਰੈਲ, ਯਾਨੀਕਿ ਅੱਜ ਨਤੀਜਾ ਐਲਾਨੇ ਜਾਣ ਦੀ ਸੰਭਾਵਨਾ ਸੀ, ਪਰ ਕੁੱਝ ਤਕਨੀਕੀ ਸਮੱਸਿਆ ਦੇ ਕਾਰਨ ਇਹ ਨਤੀਜਾ 29 ਅਪ੍ਰੈਲ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। 🥲
27 апр. 2024, 03:36

+1
6th - 8th - ਲੇਖ.pdf
26 апр. 2024, 11:13

*PSEB 8ਵੀਂ ਜਮਾਤ ਵਾਲਿਆਂ ਦੀ ਉਡੀਕ ਖ਼ਤਮ! ਕੱਲ ਜ਼ਾਰੀ ਹੋਵੇਗਾ ਨਤੀਜਾ, ਇੰਝ ਕਰ ਸਕਦੇ ਹੋ ਚੈੱਕ* `ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸੂਤਰਾਂ ਮੁਤਾਬਕ 8ਵੀਂ ਜਮਾਤ ਦਾ ਨਤੀਜਾ 27 ਅਪ੍ਰੈਲ ਨੂੰ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।` `ਕਿੰਝ ਚੈੱਕ ਕਰਨਾ ਹੈ 8ਵੀਂ ਜਮਾਤ ਦਾ ਨਤੀਜਾ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।` `ਹੋਮ ਪੇਜ ‘ਤੇ ਉਪਲੱਬਧ PSEB 8th Result 2024 ਲਿੰਕ ‘ਤੇ ਕਲਿੱਕ ਕਰੋ।` `ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ।` `ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿੱਟ ਬਟਨ ‘ਤੇ ਕਲਿੱਕ ਕਰੋ।` `ਇਸ ਤੋਂ ਬਾਅਦ ਤੁਹਾਡਾ PSEB 8th Result 2024 ਸਕਰੀਨ ‘ਤੇ ਦਿਖਾਈ ਦੇਵੇਗਾ।` `ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।` `ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।` `ਨਤੀਜਾ ਇਸ ਲਿੰਕ ਤੋਂ ਸਿੱਧਾ ਵੀ ਦੇਖਿਆ ਜਾ ਸਕਦਾ ਹੈ-` http://punjab.indiaresults.com/pseb/mindex.html `ਤਾਜਾ ਖਬਰਾਂ ਪੜਨ ਦੇ ਲਈ ਥੱਲੇ ਦਿੱਤੇ ਲਿੰਕ ਨੂੰ ਓਪਨ ਕਰੋ ਅਤੇ ਸਿੱਖਿਆ ਵਿਭਾਗ ਦੇ ਇਸ ਵਟਸਐਪ ਚੈਨਲ ਨੂੰ ਫੋਲੋ ਕਰੋ -` https://whatsapp.com/channel/0029VaC0NDg2f3EG3omVBY0t
26 апр. 2024, 10:14

photo content
25 апр. 2024, 23:38

photo content
25 апр. 2024, 23:38

PSEB 12ਵੀਂ ਜਮਾਤ ਵਾਲਿਆਂ ਦੀ ਉਡੀਕ ਖ਼ਤਮ! ਜਲਦ ਆਉਣ ਵਾਲਾ ਹੈ ਨਤੀਜਾ, ਇੰਝ ਕਰ ਸਕਦੇ ਹੋ ਚੈੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਕਿੰਝ ਚੈੱਕ ਕਰਨਾ ਹੈ 12ਵੀਂ ਜਮਾਤ ਦਾ ਨਤੀਜਾ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ। ਹੋਮ ਪੇਜ ‘ਤੇ ਉਪਲੱਬਧ PSEB 12th Result 2024 ਲਿੰਕ ‘ਤੇ ਕਲਿੱਕ ਕਰੋ। ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿੱਟ ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡਾ PSEB 12th Result 2024 ਸਕਰੀਨ ‘ਤੇ ਦਿਖਾਈ ਦੇਵੇਗਾ। ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ। ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
24 апр. 2024, 11:51

*ਦਸਵੀਂ ਕਲਾਸ ਮਾਰਚ 2024* *ਰੀਚੈਕਿੰਗ ਫਾਰਮ ਆਨਲਾਈਨ ਸ਼ੁਰੂ ਆਖਰੀ* *ਮਿਤੀ.6 ਮਈ 2024*
24 апр. 2024, 03:17

Instructions_and_Form_For_Rechecking_Matricualtion_March_2024.pdf
24 апр. 2024, 03:17

Instructions regarding 9th class admission & Counseling in SOEs.pdf
22 апр. 2024, 11:10

SST SYLLABUS OF ALL CLASSES.pdf
21 апр. 2024, 23:34