STUDY 📚 POINT ( PSEB )
الذهاب إلى القناة على Telegram
Punjab Board (PSEB) All study material available on this channel Join our Telegram Channel to get access all Study Material Class 5th to 12th
إظهار المزيد3 109
المشتركون
لا توجد بيانات24 ساعات
-317 أيام
-16330 أيام
أرشيف المشاركات
`Revised```
_ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਦੀ ਗਿਆਰਵੀਂ ਜਮਾਤ ਦੇ ਐਡਰੈਸ ਟੈਸਟ ਦਾ *ਜ਼ਿਲ੍ਹਾ-ਵਾਰ* ਨਤੀਜਾ ਦੇਖਣ ਲਈ ਸਿੱਧਾ ਲਿੰਕ_
https://schoolofeminence.pseb.ac.in/downloadresults27 أبريل 2024, 23:19
ਪੰਜਾਬ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ, 8ਵੀਂ ਜਮਾਤ ਦੇ ਨਤੀਜੇ ਜਲਦੀ ਐਲਾਨੇ ਜਾਣ ਦੀ ਸੰਭਾਵਨਾ ਹੈ। ਬੋਰਡ ਅਧਿਕਾਰੀ ਨੇ ਦੱਸਿਆ ਕਿ, ਪਹਿਲਾਂ 27 ਅਪ੍ਰੈਲ, ਯਾਨੀਕਿ ਅੱਜ ਨਤੀਜਾ ਐਲਾਨੇ ਜਾਣ ਦੀ ਸੰਭਾਵਨਾ ਸੀ, ਪਰ ਕੁੱਝ ਤਕਨੀਕੀ ਸਮੱਸਿਆ ਦੇ ਕਾਰਨ ਇਹ ਨਤੀਜਾ 29 ਅਪ੍ਰੈਲ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। 🥲
27 أبريل 2024, 03:36
*PSEB 8ਵੀਂ ਜਮਾਤ ਵਾਲਿਆਂ ਦੀ ਉਡੀਕ ਖ਼ਤਮ! ਕੱਲ ਜ਼ਾਰੀ ਹੋਵੇਗਾ ਨਤੀਜਾ, ਇੰਝ ਕਰ ਸਕਦੇ ਹੋ ਚੈੱਕ*
`ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸੂਤਰਾਂ ਮੁਤਾਬਕ 8ਵੀਂ ਜਮਾਤ ਦਾ ਨਤੀਜਾ 27 ਅਪ੍ਰੈਲ ਨੂੰ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।`
`ਕਿੰਝ ਚੈੱਕ ਕਰਨਾ ਹੈ 8ਵੀਂ ਜਮਾਤ ਦਾ ਨਤੀਜਾ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।`
`ਹੋਮ ਪੇਜ ‘ਤੇ ਉਪਲੱਬਧ PSEB 8th Result 2024 ਲਿੰਕ ‘ਤੇ ਕਲਿੱਕ ਕਰੋ।`
`ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ।`
`ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿੱਟ ਬਟਨ ‘ਤੇ ਕਲਿੱਕ ਕਰੋ।`
`ਇਸ ਤੋਂ ਬਾਅਦ ਤੁਹਾਡਾ PSEB 8th Result 2024 ਸਕਰੀਨ ‘ਤੇ ਦਿਖਾਈ ਦੇਵੇਗਾ।`
`ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।`
`ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।`
`ਨਤੀਜਾ ਇਸ ਲਿੰਕ ਤੋਂ ਸਿੱਧਾ ਵੀ ਦੇਖਿਆ ਜਾ ਸਕਦਾ ਹੈ-`
http://punjab.indiaresults.com/pseb/mindex.html
`ਤਾਜਾ ਖਬਰਾਂ ਪੜਨ ਦੇ ਲਈ ਥੱਲੇ ਦਿੱਤੇ ਲਿੰਕ ਨੂੰ ਓਪਨ ਕਰੋ ਅਤੇ ਸਿੱਖਿਆ ਵਿਭਾਗ ਦੇ ਇਸ ਵਟਸਐਪ ਚੈਨਲ ਨੂੰ ਫੋਲੋ ਕਰੋ -`
https://whatsapp.com/channel/0029VaC0NDg2f3EG3omVBY0t
26 أبريل 2024, 10:14
PSEB 12ਵੀਂ ਜਮਾਤ ਵਾਲਿਆਂ ਦੀ ਉਡੀਕ ਖ਼ਤਮ! ਜਲਦ ਆਉਣ ਵਾਲਾ ਹੈ ਨਤੀਜਾ, ਇੰਝ ਕਰ ਸਕਦੇ ਹੋ ਚੈੱਕ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
ਕਿੰਝ ਚੈੱਕ ਕਰਨਾ ਹੈ 12ਵੀਂ ਜਮਾਤ ਦਾ ਨਤੀਜਾ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮ ਪੇਜ ‘ਤੇ ਉਪਲੱਬਧ PSEB 12th Result 2024 ਲਿੰਕ ‘ਤੇ ਕਲਿੱਕ ਕਰੋ।
ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ।
ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿੱਟ ਬਟਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡਾ PSEB 12th Result 2024 ਸਕਰੀਨ ‘ਤੇ ਦਿਖਾਈ ਦੇਵੇਗਾ।
ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।
ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
24 أبريل 2024, 11:51
*ਦਸਵੀਂ ਕਲਾਸ ਮਾਰਚ 2024*
*ਰੀਚੈਕਿੰਗ ਫਾਰਮ ਆਨਲਾਈਨ ਸ਼ੁਰੂ ਆਖਰੀ*
*ਮਿਤੀ.6 ਮਈ 2024*
24 أبريل 2024, 03:17
Instructions_and_Form_For_Rechecking_Matricualtion_March_2024.pdf
24 أبريل 2024, 03:17
Instructions regarding 9th class admission & Counseling in SOEs.pdf
22 أبريل 2024, 11:10
