Math with Tricks
Открыть в Telegram
All govt job information,and math for all govt job,punjab police PSTET ,Ett 5994,6635,2364, latest update
Больше1 918
Подписчики
-324 часа
-87 дней
-2330 день
Архив постов
1 915
*ਈਟੀਟੀ 5994 ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ,*
ਇਹ ਸਾਲ ਪਿਛਲੇ ਸਾਲ ਦੀ ਤਰ੍ਹਾਂ ਉਮੀਦਾਂ ਟੁੱਟਣ ਵਾਲਾ ਨਾ ਰਹੇ, ਸਭ ਨੂੰ ਸਭ ਦੀ ਮਿਹਨਤ ਦਾ ਮੁੱਲ ਮਿਲੇ ਅਤੇ ਜਲਦ ਹੀ ਸਾਰੇ ਹੀ ਸਲੈਕਟਡ ਅਧਿਆਪਕ ਸਾਥੀ ਸਕੂਲਾਂ ਦੇ ਵਿੱਚ ਜਾਣ, ਇਹ ਸਾਲ ਸਾਰਿਆ ਦੇ ਲਈ ਖੁਸ਼ੀਆਂ ਭਰਿਆ ਹੋਵੇ💐❣️
1 915
5994-2364 ਬੇਰੁਜ਼ਗਾਰ ਅਧਿਆਪਕ ਸਾਥਿਉ ਜੋ ਆਪਣੇ ਮੱਥੇ ਤੇ ਬੇਰੁਜ਼ਗਾਰੀ ਵਾਲਾ ਕਲੰਕ ਲੱਗਿਆ ਹੈ ਇਸ ਨੂੰ ਖਤਮ ਕਰਨਾ । ਆਪਣੇ ਮਾ-ਬਾਪ ਦੀ ਗਰੀਬੀ ਵੱਲ ਦੇਖੋ ਆਪਣੀ ਗਰੀਬੀ ਵੱਲ ਦੇਖੋ ਕਿੰਨਾ ਔਖਾ ਹੋ ਕੇ ਆਪਣੇ ਮਾ ਬਾਪ ਨੇ ਆਪਾਂ ਨੂੰ ਪੜਾਇਆ ਹੈ ਹੁਣ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਉਨ੍ਹਾਂ ਦਾ ਕਰਜ਼ ਉਤਾਰ ਸਕਿਏ। ਆਪਣੀ ਜ਼ਿੰਦਗੀ ਵਿਚ ਇੱਕ ਦਿਨ ਉਹ ਵੀ ਆਉਣਾ ਚਾਹੀਦਾ ਹੈ ਜਿਸ ਦਿਨ ਆਪਾਂ ਆਪਣੀ ਕਮਾਈ ਨਾਲ ਮਾਂ ਬਾਪ ਨੂੰ ਸਾਂਭ ਸਕਿਏ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਿਏ ਅਤੇ ਆਪਣੇ ਮਾ ਬਾਪ ਵੀ ਖੁਸ਼ੀ ਦੀ ਜ਼ਿੰਦਗੀ ਜੀਅ ਸਕਣ ਹਰ ਰੋਜ਼ ਆਪਣੀ ਨੋਕਰੀ ਲਈ ਅਰਦਾਸਾਂ ਕਰਦੇ ਹਨ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਗੰਭੀਰਪੁਰ ਧਰਨੇ ਤੇ ਪਹੁੰਚਿਏ। ਉਦੋ ਹੀ ਵਾਪਿਸ ਆਇਏ ਜਦੋਂ ਸਕੂਲਾਂ ਵਿਚ ਹਾਜ਼ਰੀ ਲੱਗੇ।
ਧੰਨਵਾਦ 🙏
1 915
ਈ ਟੀ ਟੀ 5994 - 2364 ਬੇਰੁਜ਼ਗਾਰ ਅਧਿਆਪਕ ਸਾਥਿਉ ਆਪਣੀ ਨੋਕਰੀ ਦੇ ਲਈ ਆਪਣੇ ਹੱਕਾਂ ਦੇ ਲਈ ਆਪਣੇ ਮਾ-ਬਾਪ ਅਤੇ ਆਪਣੇ ਸੁਪਨਿਆਂ ਦੇ ਲਈ ਇੱਕ ਵਾਰ ਵੱਡੀ ਗਿਣਤੀ ਵਿਚ ਗੰਭੀਰਪੁਰ ਜ਼ਰੂਰ ਪਹੁੰਚੋ। ਭਰਤੀ ਦਾ ਸਾਰਾ ਕੰਮ ਹੋ ਚੁਕਿਆਂ ਹੈ ਸਿਰਫ ਜਵਾਨਿੰਗ ਲੈਟਰ ਮਿਲਣੇ ਬਾਕੀ ਹਨ ਜਿੰਨੇ ਦਿਨ ਲਈ ਵੀ ਕਮੇਟੀ ਤੁਹਾਨੂੰ ਉੱਥੇ ਰੁਕਣ ਲਈ ਕਹਿੰਦੀ ਉਨੇ ਦਿਨ ਉੱਥੇ ਰੁਕੋ। ਉਨੀ ਦੇਰ ਧਰਨਾ ਨਾ ਚੁਕਿਆਂ ਜਾਵੇ ਜਿੰਨਾ ਟਾਇਮ ਇੱਕਲੇ ਇੱਕਲੇ ਸਾਥੀ ਨੂੰ ਜਵਾਨਿਗ ਲੈਟਰ ਨਹੀਂ ਮਿਲ ਜਾਂਦਾ ਤੁਸੀਂ ਆਪਣੀ ਸਟੇਟ ਕਮੇਟੀ ਨੂੰ ਕਹੋ ਕਿ ਅਸੀਂ ਹੁਣ ਇੱਥੋਂ ਉਨੀ ਦੇਰ ਤੱਕ ਨਹੀਂ ਜਾਵਾਗੇ ਜਿੰਨੀ ਦੇਰ ਤੱਕ ਸਾਡੀ ਹਾਜ਼ਰੀ ਸਕੂਲਾਂ ਵਿਚ ਨਹੀਂ ਲੱਗ ਜਾਂਦੀ ਕਮੇਟੀ ਨੂੰ ਕੇਡਰ ਦੀ ਦੀ ਲੋੜ ਹੈ ਕੇਡਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਵੱਡੀ ਗਿਣਤੀ ਵਿਚ ਗੰਭੀਰਪੁਰ ਪਹੁੰਚੋ।
ਧੰਨਵਾਦ 🙏
1 915
ਆਪਣੇ ਮਾਂ-ਪਿਓ ਅਤੇ ਆਪਣੇ- ਚੰਗੇ ਭਵਿੱਖ ਦੀ ਤਲਾਸ਼ ਵਿੱਚ ਹੋ, ਤਾਂ ਕੱਲ ਗੰਭੀਰਪੁਰ ਜਰੂਰ ਪਹੁੰਚੋਗੇ, ਜਥੇਬੰਦੀ ਵੀ ਕੇਡਰ ਨਾਲ ਹੀ ਮਜਬੂਤ ਹੁੰਦੀ ਹੈ, ਇਕੱਲੀ ਜਥੇਬੰਦੀ ਵੀ ਕੁਝ ਨਹੀਂ ਕਰ ਸਕਦੀ, ਜੇਕਰ ਜਮੀਰ ਜਿੰਦਾ ਹੈ ਇਹ ਸਾਬਤ ਕਰਨਾ ਹੈ ਤਾਂ ਕੱਲ ਗੰਭੀਰਪੁਰ ਜਰੂਰ ਪਹੁੰਚੋ, ਮਰੀ ਜਮੀਰ ਆਲੇ ਦੂਰ ਰਹਿਣ
1 915
*ਕੱਲ੍ਹ ਸਾਰੇ ਸਾਥੀ ਕਾਫਲੇ ਬੰਨ੍ਹ ਕੇ ਗੰਭੀਰਪੁਰ ਜਰੂਰ ਪਹੁੰਚੋ, ਆਖਰੀ ਹੱਲਾ ਸਰਕਾਰ ਨੂੰ ਪਤਾ ਲੱਗ ਜਾਵੇ ਸੰਗਰੂਰ ਵਾਂਗ ਈਟੀਟੀ ਵਾਲੇ ਹੈਗੇ ਆ।*
Уже доступно! Исследование Telegram 2025 — ключевые инсайты года 
