Skill Development Hoshiarpur
Открыть в Telegram
759
Подписчики
Нет данных24 часа
-27 дней
+930 день
Архив постов
Jyoti TMT Sariya Mandi Gobindgarh is going to conduct walk in interview for B.tech & Diploma Mechanical candidates on 18-07-2023 (Tuesday) at 09:00Am at GNA University, Phagwara.
Total Vacancies: 40
Salary: For Diploma Holder 14k & for BTech Rs 22k
Freshers are eligible. Interested and eligible pass out candidates can appear for walk-in interview tomorrow on 18-07-2023 at 09:00Am in GNA University Phagwara.
Contact person Mr. Yogesh: 88949 12375
ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 18.07.2023ਨੂੰ ਸਵੇਰੇ 10:00 ਤੋਂ 2:00 ਵਜੇ ਤੱਕ BDPO ਦਫ਼ਤਰ ਮੁਕੇਰੀਆਂ ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 21ਤੋਂ 37 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 54ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 15000 ਤੋਂ 17000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ।
ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ
Hello sir
Job k liye group me share kr do sir g job Hai sir Samsung ch as a permoter qualification diploma.permoter.location Hoshiarpur
Gautam enterprises
ਜਿਲ੍ਰਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਵਲੋਂ ਮਿਤੀ 14.07.2023 ਦਿਨ ਸੁੱਕਰਵਾਰ ਸਵੇਰੇ 9:30 ਵਜੇ ਪਲੇਸਮੈਂਟ ਕੈਂਪ VPO ਕਮਾਹੀ ਦੇਵੀ, ਕੰਮਿਊਨਟੀ ਹਾਲ, ਤਹਿਸੀਲ ਦਸੂਹਾ, ਜਿਲ੍ਹਾ ਹੁਸਿਆਰਪੁਰ ਵਿਖੇ ਲਗਾਈ ਜਾ ਰਿਹਾ ਹੈ। ਜਿਸ ਵਿੱਚ ਨਾਮੀ ਕੰਪਨੀਆਂ ਜਿਵੇ ਕਿ Sonalika, SBI Life Insurance, Rexa Security, Paytm, Hoshiarpur Automobile, Agile Harbel, Pukhraj Healthcare, Yashaswi Academy For Skill ਆਦਿ ਭਾਗ ਲੈ ਰਹੀਆਂ ਹਨ। ਯੋਗਤਾ 10th, 12ਵੀ, ITI/Diploma (Anystream) Graduate , ਉਮਰ ਹੱਦ 18 ਤੋਂ 40 ਸਾਲ ਉਮੀਦਵਾਰ ਰੱਖੇ ਜਾਣੇ ਹਨ। ਚਾਹਵਾਨ ਪ੍ਰਾਰਥੀ ਆਪਣੇ ਬਾਇਓਡੇਟਾ (Resume) ਦੀ ਕਾਪੀ ਨਾਲ ਲੈ ਕੇ ਇੰਟਰਵਿਊ ਲਈ ਸਮੇਂ ਸਿਰ ਹਾਜਰ ਹੋ ਕੇ ਇਸ ਪਲੇਸਮੈਂਟ ਕੈਪ ਦਾ ਲਾਭ ਉਠਾ ਸਕਦੇ ਹਨ।
ਵਲੋਂ : ਜ਼ਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ
ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 13.07.2023ਨੂੰ ਸਵੇਰੇ 10:00 ਤੋਂ 2:00 ਵਜੇ ਤੱਕ BDPO ਦਫ਼ਤਰ ਹੁਸ਼ਿਆਰਪੁਰ 2 ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 21ਤੋਂ 37 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 54ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 15000 ਤੋਂ 17000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ।
ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ
ਭਾਰਤ ਸਰਕਾਰ ਵਲੋਂ ਪਿੰਡ ਦੀਆਂ ਕੇਵਲ ਲੜਕੀਆਂ ਲਈ DDUGKY ਵਲੋ ਮੁਫਤ ਵਿੱਚ (ਹੈਲਥ ਕੈਅਰ) ਹੋਮ ਹੈਲਥ ਐਡਿਟ ਟਰੈਨੀ ਦਾ ਕੋਰਸ ਸੁਰੂ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਚਾਹਵਾਨ ਲੜਕੀਆਂ ਇਸ ਮੋਬਾਇਲ ਨੰਬਰ 7717302471, 9855573589 ਤੇ ਸੰਪਰਕ ਕਰ ਸਕਦੀਆਂ ਹਨ।
ਰੋਜ਼ਗਾਰ ਦਫਤਰ ਹੁਸ਼ਿਆਰਪੁਰ ਵਲੋਂ ਮਿਤੀ 07.07.2023 ਦਿਨ ਸੁੱਕਰਵਾਰ ਸਵੇਰੇ 9:30 ਵਜੇ ਪਲੇਸਮੈਂਟ ਕੈਂਪ ਜ਼ਿਲ੍ਹਾ ਰੋਜ਼ਗਾਰ ਦਫਤਰ, ਸਰਕਾਰੀ ਆਈ.ਟੀ.ਆਈ ਕੰਪਲੈਕਸ ਜਲੰਧਰ ਰੋਡ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹੇ ਦੀ ਨਾਮੀ ਕੰਪਨੀ Quess Corp.Ltd (Axis Bank Ltd), 12th, Graduate ਉਮਰ ਹੱਦ 18 ਤੋਂ 24 ਸਾਲ, Sonalika Hoshiarpur ਵਲੋਂ 10th, 12th, ITI (Mechanic), ਉਮਰ ਹੱਦ 18 ਤੋਂ 45 ਸਾਲ ਉਮੀਦਵਾਰ ਰੱਖੇ ਜਾਣੇ ਹਨ। ਚਾਹਵਾਨ ਪ੍ਰਾਰਥੀ (ਕੇਵਲ ਲੜਕੇ) ਆਪਣੇ ਬਾਇਓਡੇਟਾ (Resume) ਦੀ ਕਾਪੀ ਨਾਲ ਲੈ ਕੇ ਇੰਟਰਵਿਊ ਲਈ ਸਮੇਂ ਸਿਰ ਹਾਜਰ ਹੋ ਕੇ ਇਸ ਪਲੇਸਮੈਂਟ ਕੈਪ ਦਾ ਲਾਭ ਉਠਾ ਸਕਦੇ ਹਨ।
ਵਲੋਂ : ਜ਼ਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ।
*HIRING FOR SBI (CREDIT CARD)*
*Designation: - Relationship Executive*
*Salary : 10,000 To 15, 000 In Hand*
*Qualification :- B.A.*
*Category :- 1 Year Experience Sales Banking Sector*
*Age : 20 To 28, Male ~ Female*
*Location :- Amritsar, Jagraon, Jalandhar, Khanna, Ludhiana, Phillaur*
*Ajay Kumar 81461-48897*
*No Registration Fees No Half Salary*
AXIS BANK LTD.
Profile-Business Development Executive
Job location:- Hoshiarpur, Phagwara, Jalandhar
Department -Current Account and Savings
Account(CASA,) Qualification-Graduation/Post Graduation-
Any Branch/Stream
Responsibilities:-
1.Selling of banks and third-party
products to the new customers.
2.Conducting marketing activities and travelling locally to meet new customers
as a daily activity.
3.Contacting New and Existing customers for deposits and cross-selling related
products.
CTC:1.75 -2.65 LPA
Job Types: Full-time, Regular / Permanent
"Two Wheeler is Compulsory "(Bike/Activa)
Interested candidates can apply through this link https://forms.gle/RNcimU9aifQ5sD1o6
Уже доступно! Исследование Telegram 2025 — ключевые инсайты года 
