ar
Feedback
Skill Development Hoshiarpur

Skill Development Hoshiarpur

الذهاب إلى القناة على Telegram

Punjab Skill Development Mission-Govt. Of Punjab

إظهار المزيد
759
المشتركون
لا توجد بيانات24 ساعات
-27 أيام
+930 أيام
أرشيف المشاركات
Jyoti TMT Sariya Mandi Gobindgarh is going to conduct walk in interview for B.tech & Diploma Mechanical candidates on 18-07-2023 (Tuesday) at 09:00Am at GNA University, Phagwara. Total Vacancies: 40 Salary: For Diploma Holder 14k & for BTech Rs 22k Freshers are eligible. Interested and eligible pass out candidates can appear for walk-in interview tomorrow on 18-07-2023 at 09:00Am in GNA University Phagwara. Contact person Mr. Yogesh: 88949 12375

ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 18.07.2023ਨੂੰ ਸਵੇਰੇ 10:00 ਤੋਂ 2:00 ਵਜੇ ਤੱਕ BDPO ਦਫ਼ਤਰ ਮੁਕੇਰੀਆਂ ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 21ਤੋਂ 37 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 54ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 15000 ਤੋਂ 17000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ। ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ

photo content

photo content

photo content

Mob.no dealer ka g

Hello sir Job k liye group me share kr do sir g job Hai sir Samsung ch as a permoter qualification diploma.permoter.location Hoshiarpur Gautam enterprises

ਜਿਲ੍ਰਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਵਲੋਂ ਮਿਤੀ 14.07.2023 ਦਿਨ ਸੁੱਕਰਵਾਰ ਸਵੇਰੇ 9:30 ਵਜੇ ਪਲੇਸਮੈਂਟ ਕੈਂਪ VPO ਕਮਾਹੀ ਦੇਵੀ, ਕੰਮਿਊਨਟੀ ਹਾਲ, ਤਹਿਸੀਲ ਦਸੂਹਾ, ਜਿਲ੍ਹਾ ਹੁਸਿਆਰਪੁਰ ਵਿਖੇ ਲਗਾਈ ਜਾ ਰਿਹਾ ਹੈ। ਜਿਸ ਵਿੱਚ ਨਾਮੀ ਕੰਪਨੀਆਂ ਜਿਵੇ ਕਿ Sonalika, SBI Life Insurance, Rexa Security, Paytm, Hoshiarpur Automobile, Agile Harbel, Pukhraj Healthcare, Yashaswi Academy For Skill ਆਦਿ ਭਾਗ ਲੈ ਰਹੀਆਂ ਹਨ। ਯੋਗਤਾ 10th, 12ਵੀ, ITI/Diploma (Anystream) Graduate , ਉਮਰ ਹੱਦ 18 ਤੋਂ 40 ਸਾਲ ਉਮੀਦਵਾਰ ਰੱਖੇ ਜਾਣੇ ਹਨ। ਚਾਹਵਾਨ ਪ੍ਰਾਰਥੀ ਆਪਣੇ ਬਾਇਓਡੇਟਾ (Resume) ਦੀ ਕਾਪੀ ਨਾਲ ਲੈ ਕੇ ਇੰਟਰਵਿਊ ਲਈ ਸਮੇਂ ਸਿਰ ਹਾਜਰ ਹੋ ਕੇ ਇਸ ਪਲੇਸਮੈਂਟ ਕੈਪ ਦਾ ਲਾਭ ਉਠਾ ਸਕਦੇ ਹਨ। ਵਲੋਂ : ਜ਼ਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ

ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 13.07.2023ਨੂੰ ਸਵੇਰੇ 10:00 ਤੋਂ 2:00 ਵਜੇ ਤੱਕ BDPO ਦਫ਼ਤਰ ਹੁਸ਼ਿਆਰਪੁਰ 2 ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 21ਤੋਂ 37 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 54ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 15000 ਤੋਂ 17000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ। ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ

photo content

Photo from dadwal rak
Photo from dadwal rak

Photo from dadwal rak
Photo from dadwal rak

ਭਾਰਤ ਸਰਕਾਰ ਵਲੋਂ ਪਿੰਡ ਦੀਆਂ ਕੇਵਲ ਲੜਕੀਆਂ ਲਈ DDUGKY ਵਲੋ ਮੁਫਤ ਵਿੱਚ (ਹੈਲਥ ਕੈਅਰ) ਹੋਮ ਹੈਲਥ ਐਡਿਟ ਟਰੈਨੀ ਦਾ ਕੋਰਸ ਸੁਰੂ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਚਾਹਵਾਨ ਲੜਕੀਆਂ ਇਸ ਮੋਬਾਇਲ ਨੰਬਰ 7717302471, 9855573589 ਤੇ ਸੰਪਰਕ ਕਰ ਸਕਦੀਆਂ ਹਨ।

Photo from Sunil Kumar
Photo from Sunil Kumar

ਰੋਜ਼ਗਾਰ ਦਫਤਰ ਹੁਸ਼ਿਆਰਪੁਰ ਵਲੋਂ ਮਿਤੀ 07.07.2023 ਦਿਨ ਸੁੱਕਰਵਾਰ ਸਵੇਰੇ 9:30 ਵਜੇ ਪਲੇਸਮੈਂਟ ਕੈਂਪ ਜ਼ਿਲ੍ਹਾ ਰੋਜ਼ਗਾਰ ਦਫਤਰ, ਸਰਕਾਰੀ ਆਈ.ਟੀ.ਆਈ ਕੰਪਲੈਕਸ ਜਲੰਧਰ ਰੋਡ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹੇ ਦੀ ਨਾਮੀ ਕੰਪਨੀ Quess Corp.Ltd (Axis Bank Ltd), 12th, Graduate ਉਮਰ ਹੱਦ 18 ਤੋਂ 24 ਸਾਲ, Sonalika Hoshiarpur ਵਲੋਂ 10th, 12th, ITI (Mechanic), ਉਮਰ ਹੱਦ 18 ਤੋਂ 45 ਸਾਲ ਉਮੀਦਵਾਰ ਰੱਖੇ ਜਾਣੇ ਹਨ। ਚਾਹਵਾਨ ਪ੍ਰਾਰਥੀ (ਕੇਵਲ ਲੜਕੇ) ਆਪਣੇ ਬਾਇਓਡੇਟਾ (Resume) ਦੀ ਕਾਪੀ ਨਾਲ ਲੈ ਕੇ ਇੰਟਰਵਿਊ ਲਈ ਸਮੇਂ ਸਿਰ ਹਾਜਰ ਹੋ ਕੇ ਇਸ ਪਲੇਸਮੈਂਟ ਕੈਪ ਦਾ ਲਾਭ ਉਠਾ ਸਕਦੇ ਹਨ। ਵਲੋਂ : ਜ਼ਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ।

photo content

Photo from Sunil Kumar
Photo from Sunil Kumar

*HIRING FOR SBI (CREDIT CARD)* *Designation: - Relationship Executive* *Salary : 10,000 To 15, 000 In Hand* *Qualification :- B.A.* *Category :- 1 Year Experience Sales Banking Sector* *Age : 20 To 28, Male ~ Female* *Location :- Amritsar, Jagraon, Jalandhar, Khanna, Ludhiana, Phillaur* *Ajay Kumar 81461-48897* *No Registration Fees No Half Salary*

AXIS BANK LTD. Profile-Business Development Executive Job location:- Hoshiarpur, Phagwara, Jalandhar Department -Current Account and Savings Account(CASA,) Qualification-Graduation/Post Graduation- Any Branch/Stream Responsibilities:- 1.Selling of banks and third-party products to the new customers. 2.Conducting marketing activities and travelling locally to meet new customers as a daily activity. 3.Contacting New and Existing customers for deposits and cross-selling related products. CTC:1.75 -2.65 LPA Job Types: Full-time, Regular / Permanent "Two Wheeler is Compulsory "(Bike/Activa) Interested candidates can apply through this link https://forms.gle/RNcimU9aifQ5sD1o6