The NATION Builder TEACHER
Открыть в Telegram
1 811
Подписчики
+124 часа
Нет данных7 дней
-2730 дней
Архив постов
*ਚੋਣ ਕਮਿਸ਼ਨ ਦੇ ਸਖਤ ਹੁਕਮ - ਰਾਜਨੀਤਿਕ ਪਾਰਟੀਆਂ ਵੱਲੋਂ ਧਾਰਮਿਕ ਸਥਾਨਾਂ, ਬਿਜਲੀ ਖੰਭਿਆਂ ਤੇ ਸਰਕਾਰੀ ਕੰਧਾਂ 'ਤੇ ਲਗਾਏ ਗਏ ਗੈਰ-ਕਾਨੂੰਨੀ ਫਲੈਕਸਾਂ ਖਿਲਾਫ ਸਖਤ ਕਾਰਵਾਈ ਸਬੰਧੀ*
ਮਿਤੀ 01.07.2021 ਤੋਂ 31.10.2021 ਤੱਕ ਦੀ ਮਿਆਦ ਦੌਰਾਨ ਸੇਵਾਮੁਕਤ ਹੋਏ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਗ੍ਰੈਚੁਟੀ ਅਤੇ ਅਣਵਰਤੀ ਕਮਾਈ ਛੁੱਟੀ ਦੇ ਬਦਲੇ ਨਕਦ ਅਦਾਇਗੀ ਦੀ ਗਣਨਾ 28% ਮਹਿੰਗਾਈ ਭੱਤੇ (ਡੀ.ਏ.) ਦੇ ਆਧਾਰ ’ਤੇ ਕਰਨ ਸਬੰਧੀ।
Census of India 2027- Relaxation of Half Day for Employees engaged in Census Duties as Census Functionaries..pdf
Instructions Regarding Weekly Menu of Mid Day Meal under PM Poshan Scheme (MDM).pdf
*ਸਿੱਖ ਪੰਧ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਜਿੱਥੇ ਦੁਨਿਆਵੀ ਲੋਕਾਂ ਨੂੰ ਦੱਸਿਆ ਕਿ ਸੱਚਾ ਜੀਵਨ ਕਿਵੇਂ ਜਿਉਣਾ ਹੈ, ਉੱਥੇ ਸਮਾਜ ਨੂੰ ਉਸਦੇ ਹਾਲ ਉੱਤੇ ਛੱਡ ਜੰਗਲਾਂ ਵਿੱਚ ਚਲੇ ਗਏ ਸੰਨਿਆਸੀਆਂ ਨੂੰ ਵੀ ਅਸਲ ਧਰਮ ਦਾ ਉਪਦੇਸ਼ ਦਿੱਤਾ।*
Respected all,
ਮਿਤੀ 22-11-2026 ਨੂੰ ਹੋਣ ਜਾ ਰਹੀਆਂ *NMMSS ਅਤੇ PSTSE* ਦੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ *Admit Card* e-Punjab ਤੇ ਮਿਤੀ 01.10.2026 ਤੋਂ *Live* ਕਰ ਦਿੱਤੇ ਹਨ।
*ਨੋਟ:-* Admit Card ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ WhatsApp no. 9882187763 ਤੇ WhatsApp ਮੈਸੇਜ ਕੀਤਾ ਜਾਵੇ।
Regards:
SCERT PUNJAB.
*👉ਭਾਰਤ ਦੀ ਹਾਕੀ ਟੀਮ ਵੱਲੋਂ 2028 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਵੀ ਸਿੱਧਾ ਕੁਆਲੀਫਾਈ ਕਰ ਲਿਆ ਗਿਆ ਹੈ।*
👉 *1982 ਤੋਂ ਬਾਅਦ ਭਾਰਤ ਦੀ ਮਹਿਲਾ ਤੇ ਪੁਰਸ਼ ਹਾਕੀ ਟੀਮ ਨੇ ਇੱਕਠੇ ਸੋਨ ਤਗ਼ਮੇ ਜਿੱਤੇ ਹਨ।*
👉 *ਭਾਰਤ ਲਈ ਪ੍ਰਨਵੀ ਉਰਸ ਨੇ ਪਹਿਲੀ ਵਾਰ ਗੋਲਫ ਵਿੱਚ ਸੋਨ ਤਗਮਾ ਜਿੱਤਿਆ।*
