The NATION Builder TEACHER
Ir al canal en Telegram
1 841
Suscriptores
Sin datos24 horas
-47 días
-2930 días
Archivo de publicaciones
- *8% D.A. ਨੂੰ ਸਰਕਾਰ ਨੇ ਦਿੱਤੀ ਮੰਜੂਰੀ*
- *01 October 2026 ਤੋਂ ਮਿਲੇਗਾ ਮੁਲਾਜਮਾਂ ਨੂੰ ਲਾਭ*
ਪੰਜਾਬ ਸਰਕਾਰ ਵੱਲੋਂ 27 ਨਵੰਬਰ 2026 ਨੂੰ ਰਾਤ 8 ਵਜੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਦੋ ਮਿੰਟ ਦਾ ਸਾਇਰਨ, ਬਲੈਕਆਊਟ ਅਤੇ ‘ਆਲ ਕਲੀਅਰ’ ਸਿਗਨਲ ਦਿੱਤਾ ਜਾਵੇਗਾ।
Chunni Lal Bhagat death News: ਜਲੰਧਰ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਆਪਣੇ ਜਲੰਧਰ ਸਥਿਤ ਘਰ ਵਿੱਚ ਆਖਰੀ ਸਾਹ ਲਏ। ਭਗਤ ਚੁੰਨੀ ਲਾਲ ਜਲੰਧਰ ਪੱਛਮੀ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਅਤੇ ਇਲਾਕੇ ਦੀ ਇੱਕ ਪ੍ਰਮੁੱਖ ਸਿਆਸੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਉਹ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵਿੱਚ ਜੰਗਲਾਤ ਤੇ ਜੰਗਲੀ ਜੀਵ ਅਤੇ ਕਿਰਤ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
CTET ਦੀ ਪ੍ਰੀਖਿਆ ਜੌ 6 ਸਤੰਬਰ 2026 ਨੂੰ ਹੋਣੀ ਸੀ ਉਹ ਹੁਣ 9 ਅਕਤੂਬਰ 2026 ਨੂੰ ਲਈ ਜਾਵੇਗੀ।
