ru
Feedback
66RANA💯

66RANA💯

Открыть в Telegram

ਖੇਤਾਂ ਵਾਲੀ ਸਪਲਾਈ ਦੀ ਜਾਣਕਾਰੀ ਲਈ 24 ਘੰਟੇ ਸਪਲਾਈ ਦੀ ਜਾਣਕਾਰੀ ਲਈ Play store ਵਿੱਚ ਜਾ ਕੇ Telegram download ਕਰੋ ਜਾਂ ⬇️ ਇਸ ਲਿੰਕ ਨੂੰ ਖੋਲ੍ਹਣ ਤੇ ਆਪ 66RANA💯ਵਿਚ ਆ ਜਾਓਗੇ ਅਤੇ ਫੇਰ join ਕਰ ਲਵੋ ਜੀ ਪੱਕੇ ਹੋਣ ਲਈ

Больше
8 126
Подписчики
-324 часа
-287 дней
+4930 дней
Архив постов
ਯੂਪੀਐਸ ਫੀਡਰ 30 ਮਿੰਟਾਂ ਲਈ ਪਾਵਰ ਕੱਟ ਹੈ ਜੀ

*ਸਪਲਾਈ ਸ਼ਡਿਊਲ ਪਹਿਲਾ ਦਿਨ* *(1) ਸੈਦੋ ਕੇ ਹਿਠਾੜ, ਨੂਰਸ਼ਾਹ , ਜੱਟ ਵਾਲੀ* ਸਮਾਂ ਰਾਤ 2-30 ਤੋਂ ਸਵੇਰੇ 10-30ਵਜੇ ਤੱਕ *(2) ਦੋਨਾਂ ਨਾਨਕਾ, ਗੁਲਾਬਾ, ਸ਼ਮਸ਼ਾਬਾਦ* ਸਵੇਰੇ 10-30 ਤੋਂ ਸ਼ਾਮ 6-30 ਵਜੇ ਤੱਕ 2 ਦਿਨ ਬਾਅਦ ਗਰੁੱਪ ਬਦਲ ਜਾਇਆ ਕਰਨਗੇ ਜੀ| ਮੁਹਾਰ ਖੀਵਾ, ਭਵਾਨੀ, ਤੇਜਾ ਰੁਹੇਲਾ ਸਮਾਂ 9 ਵਜੇ ਤੋਂ 5 ਵਜੇ ਤੱਕ ਬਾਡਰ ਏਰੀਆ

ਦੋਨਾਂ ਨਾਨਕਾ ਅਤੇ ਗੁਲਾਬਾ ਫੀਡਰ ਨੂੰ ਕੱਟ ਲੱਗੀ ਹੈ ਜਦੋਂ ਵੀ ਕੱਟ ਕੈਂਸਲ ਹੁੰਦੀ ਹੈ ਅਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ

ਸਪਲਾਈ ਸ਼ਡਿਊਲ ਅੱਜ ਰਾਤ 9:30 ਤੋਂ ਸਵੇਰੇ 5:30 ਤੱਕ ਨੂਰਸ਼ਾਹ ਅਤੇ ਸ਼ਮਸ਼ਾਬਾਦ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਸੈਦੋ ਕੇ ਹਿਠਾੜ ਅਤੇ ਜੱਟ ਵਾਲੀ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਦੋਨਾਂ ਨਾਨਕਾ ਅਤੇ ਗੁਲਾਬਾ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਮੁਹਾਰਖੀਵਾ, ਭਵਾਨੀ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਰੋਜ਼ਾਨਾ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਸਪਲਾਈ ਸ਼ਡਿਊਲ ਅੱਜ ਰਾਤ 9:30 ਤੋਂ ਸਵੇਰੇ 5:30 ਤੱਕ ਨੂਰਸ਼ਾਹ ਅਤੇ ਸ਼ਮਸ਼ਾਬਾਦ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਸੈਦੋ ਕੇ ਹਿਠਾੜ ਅਤੇ ਜੱਟ ਵਾਲੀ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਦੋਨਾਂ ਨਾਨਕਾ ਅਤੇ ਗੁਲਾਬਾ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਮੁਹਾਰਖੀਵਾ, ਭਵਾਨੀ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਰੋਜ਼ਾਨਾ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਸਪਲਾਈ ਸ਼ਡਿਊਲ ਪਹਿਲਾਂ ਦਿਨ ਅੱਜ ਰਾਤ ਤੋਂ 9:30 ਤੋਂ ਸਵੇਰੇ 5:30 ਤੱਕ ਸੈਦੋ ਕੇ ਹਿਠਾੜ, ਜੱਟ ਵਾਲੀ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਦੋਨਾਂ ਨਾਨਕਾ ਅਤੇ ਗੁਲਾਬਾ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਨੂਰ ਸ਼ਾਹ ਅਤੇ ਸਮਸ਼ਾਬਾਦ ਬਾਡਰ ਏਰੀਆ ਫੀਡਰ ਰੋਜਾਨਾ ਤੇਜਾ ਰੁਹੇਲਾ, ਮੁਹਾਰ ਖ਼ਿਵਾਂ, ਭਵਾਨੀ ਸਵੇਰੇ 9-00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਚਾਲੂ ਸਮਾਂ 12:40 ਤੋਂ

ਸਮਾਂ12:01 ਤੋਂ ਚਾਲੂ

66 ਕੇ ਵੀ ਰਾਣਾ 11 ਕੇਵੀ ਦੋਨਾਂ ਨਾਨਕਾ ਏਪੀ ਫੀਡਰ ਫਾਲਟ ਸਮਾਂ 11:58 ਤੋਂ

ਬਾਰਡਰ ਏਰੀਆ ਮੁਹਾਰ ਖੀਵਾ ਅਤੇ ਤੇਜਾ ਰਵੇਲਾ ਤੇ ਭਵਾਨੀ ਫੀਡਰ ਜੋ ਕਿ 8 ਵਜੇ ਤੋਂ ਚੱਲ ਰਹੇ ਹਨ

66RANA💯: 13:30 ਤੋਂ 21:30 ਤੱਕ ਨੂਰ ਸ਼ਾਹ ਏਪੀ ਅਤੇ ਸ਼ਮਸ਼ਾਬਾਦ ਅੱਜ ਚੱਲਣਗੇ ਜੀ

ਭਵਾਨੀ ਫੀਡਰ ਵਿਚ ਫਾਲਟ ਹੋਣ ਕਰਕੇ ਬੰਦ ਹੈ ਜੀ ਫੀਲਡ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾਵੇ

66 ਕੇ ਵੀ ਰਾਣਾ ਮੌਸਮ ਖਰਾਬ ਹੋਣ ਕਾਰਨ ਯੂਪੀਐਸ ਫੀਡਰ ਅਤੇ ਰਾਣਾ ਅਰਬਨ ਅਤੇ ਏਪੀ ਫੀਡਰ ਬੰਦ ਕੀਤੇ 8-30 ਤੋਂ

ਸਪਲਾਈ ਸ਼ਡਿਊਲ ਦੂਜਾ ਦਿਨ ਅੱਜ ਰਾਤ ਤੋਂ 9:30 ਤੋਂ ਸਵੇਰੇ 5:30 ਤੱਕ ਦੋਨਾਂ ਨਾਨਕਾ ਏਪੀ ਅਤੇ ਗੁਲਾਬਾ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਨੂਰ ਸ਼ਾਹ ਏਪੀ ਅਤੇ ਸ਼ਮਸ਼ਾਬਾਦ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਸੈਦੋ ਕੇ ਹਿਠਾੜ ਏਪੀ ਅਤੇ ਜੱਟ ਵਾਲੀ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਮੁਹਾਰ ਖੀਵਾ, ਭਵਾਨੀ ਸਵੇਰੇ 9:00 ਤੋਂ ਲੈਕੇ ਸ਼ਾਮ 5:00 ਵਜੇ ਤਕ ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਵੀ ਗਰੁੱਪ ਸਮੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਸਪਲਾਈ ਸ਼ਡਿਊਲ ਪਹਿਲਾ ਦਿਨ ਅੱਜ ਰਾਤ ਤੋਂ 9:30 ਤੋਂ ਸਵੇਰੇ 5:30 ਤੱਕ ਦੋਨਾਂ ਨਾਨਕਾ ਏਪੀ ਅਤੇ ਗੁਲਾਬਾ ਡਬਲ ਚੱਲਣਗੇ ਜੀ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਨੂਰ ਸ਼ਾਹ ਏਪੀ ਅਤੇ ਸ਼ਮਸ਼ਾਬਾਦ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਸੈਦੋ ਕੇ ਹਿਠਾੜ ਏਪੀ ਅਤੇ ਜੱਟ ਵਾਲੀ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਮੁਹਾਰ ਖੀਵਾ, ਭਵਾਨੀ ਸਵੇਰੇ 9:00 ਤੋਂ ਲੈਕੇ ਸ਼ਾਮ 5:00 ਵਜੇ ਤਕ ਪਾਵਰ ਕੱਟ ਜਾਂ ਵਾਧੂ ਸਪਲਾਈ ਕਿਸੇ ਵੀ ਗਰੁੱਪ ਸਮੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਸਪਲਾਈ ਸ਼ਡਿਊਲ ਦੂਜਾ ਦਿਨ ਅੱਜ ਰਾਤ 9:30 ਤੋਂ ਸਵੇਰੇ 5:30 ਤੱਕ ਨੂਰਸ਼ਾਹ ਅਤੇ ਸ਼ਮਸ਼ਾਬਾਦ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਸੈਦੋ ਕੇ ਹਿਠਾੜ ਅਤੇ ਜੱਟ ਵਾਲੀ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਦੋਨਾਂ ਨਾਨਕਾ ਅਤੇ ਗੁਲਾਬਾ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਮੁਹਾਰਖੀਵਾ, ਭਵਾਨੀ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਰੋਜ਼ਾਨਾ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਅੱਜ ਰਾਤ ਰਾਤ 9:30 ਤੋਂ ਸਵੇਰੇ 5:30 ਤੱਕ ਨੂਰ ਸ਼ਾਹ ਅਤੇ ਸ਼ਮਸ਼ਾਬਾਦ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਸੈਦੋ ਕੇ ਹਿਠਾੜ ਅਤੇ ਜੱਟ ਵਾਲੀ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਦੋਨਾਂ ਨਾਨਕਾ ਅਤੇ ਗੁਲਾਬਾ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਭਵਾਨੀ ਸਵੇਰੇ 6-00 ਤੋਂ ਲੈਕੇ ਦੁਪਹਰੇ 2:00 ਵਜੇ ਤਕ ਮੁਹਾਰ ਖੀਵਾ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਤੇਜਾ ਰਹਿਲੇ ਫ਼ੀਡਰ ਚੱਲ ਰਿਹਾ ਹੈ ਜੀ

ਮੁਹਾਰ ਕੀਵਾ ਫੀਡਰ ਫਾਲਟ ਹੋ ਗਿਆ ਹੈ ਜੀ

ਦੋਨਾਂ ਨਾਨਕਾ,ਗੁਲਾਬਾ ਫੀਡਰ ਪਾਵਰ ਕੱਟ ਆਉਣ ਕਰਕੇ ਰਾਤ 2ਵਜੇ ਤੱਕ ਬੰਦ ਹਨ ਜੀ