ar
Feedback
66RANA💯

66RANA💯

الذهاب إلى القناة على Telegram

ਖੇਤਾਂ ਵਾਲੀ ਸਪਲਾਈ ਦੀ ਜਾਣਕਾਰੀ ਲਈ 24 ਘੰਟੇ ਸਪਲਾਈ ਦੀ ਜਾਣਕਾਰੀ ਲਈ Play store ਵਿੱਚ ਜਾ ਕੇ Telegram download ਕਰੋ ਜਾਂ ⬇️ ਇਸ ਲਿੰਕ ਨੂੰ ਖੋਲ੍ਹਣ ਤੇ ਆਪ 66RANA💯ਵਿਚ ਆ ਜਾਓਗੇ ਅਤੇ ਫੇਰ join ਕਰ ਲਵੋ ਜੀ ਪੱਕੇ ਹੋਣ ਲਈ

إظهار المزيد
8 138
المشتركون
+924 ساعات
+497 أيام
+21630 أيام
أرشيف المشاركات
ਮੋਟਰਾਂ ਵਾਲੀ ਸਪਲਾਈ ਦੀ ਕਟ 12:00 ਵਜੇ ਤੱਕ ਲਗੀ ਹੋਈ ਹੈ

66 ਕੇ ਵੀ ਰਾਣਾ ਰਾਣਾ ਅਰਬਨ 08.30ਵਜੇ ਤੱਕ ਪਾਵਰ ਕੱਟ ਹੈ ਜੀ

ਤੇਜਾ ਰੁਹੇਲਾ ਫੀਡਰ ਜੋ ਕਿ ਸਵੇਰੇ 9 ਵਜੇ ਚੱਲਣਾ ਸੀ ਇਸ ਫੀਡਰ ਦੀ ਕਟ 12 ਵਜੇ ਤੱਕ ਲੱਗੀ ਹੋਈ ਹੈ ਕਟ ਵੱਧ ਵੀ ਸਕਦੀ ਘੱਟ ਵੀ ਸਕਦੀ

ਮੋਟਰਾਂ ਵਾਲੀ ਸਪਲਾਈ ਦੋਨਾਂ ਨਾਨਕਾ ਅਤੇ ਗੁਲਾਬਾ ਫੀਡਰ ਜੋ ਕਿ ਪਾਵਰ ਕੱਟ ਆਉਣ ਕਰਕੇ ਬੰਦ ਹੋ ਗਏ ਹਨ ਜਦੋਂ ਕੋਈ ਕੱਟ ਕੈਂਸਲ ਹੋਗਈ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ

66 ਕੇ ਵੀ ਰਾਨਾ ਰਾਣਾ ਅਰਬਨ ਨੂੰ 7:30 ਵਜੇ ਤੱਕ ਪਾਵਰ ਕੱਟ ਲੱਗੀ ਹੈ ਜੀ

66 ਕੇ ਵੀ ਰਾਣਾ ਰਾਣਾ ਅਰਬਨ 22:30 ਵਜੇ ਤੱਕ ਪਾਵਰ ਕੱਟ ਹੈ ਜੀ

66 ਕੇ ਵੀ ਰਾਣਾ 30 ਮਿੰਟਾਂ ਲਈ ਯੂਪੀਐਸ ਫੀਡਰ ਬੰਦ

66 ਕੇ ਵੀ ਰਾਣਾ 11 ਕੇਵੀ ਰਾਣਾ ਅਰਬਨ ਪਾਵਰ ਕੱਟ ਕਾਰਨ 19:30 ਵਜੇ ਤੱਕ ਕੱਟ ਹੈ

ਯੂਪੀਐਸ 1 ਚਾਲੂ ਹੈ ਜੀ

ਏਪੀ ਸਪਲਾਈ ਪੂਰੀ ਕਰਨ ਸਬੰਧੀ ਯੂਪੀਐਸ ਨੰਬਰ 2 ਇਕ ਘੰਟੇ ਲਈ ਬੰਦ ਹੈ ਜੀ

ਏਪੀ ਸਪਲਾਈ ਪੂਰੀ ਕਰਨ ਸਬੰਧੀ ਯੂਪੀਐਸ ਨੰਬਰ 1 ਇੱਕ ਘੰਟੇ ਲਈ ਬੰਦ ਕੀਤਾ ਜਾਂਦਾ

66 ਕੇ ਵੀ ਵੱਡੀ ਲਾਈਨ ਬੰਦ ਹੋਣ ਕਾਰਨ ਸਾਰੀ ਸਪਲਾਈ ਬੰਦ ਹੈ ਜੀ

ਮੋਟਰਾਂ ਵਾਲੀ ਸਪਲਾਈ ਦੋਨਾ ਨਾਨਕਾ ਅਤੇ ਗੁਲਾਬਾ ਫੀਡਰ ਦੀ ਕਟ 12:00 ਵਜੇ ਤੱਕ ਲਗੀ ਹੋਈ ਹੈ

ਪਿੰਡ ਰਾਨਾ ਅਰਬਨ 24ਘੰਟੇ ਲਾਈਟ 10:15 ਤਕ ਪਾਵਰ ਕਟ ਲਗੀ ਹੋਈ ਹੈ 🙏

24ਘੰਟੇ ਲਾਈਟ 8.30 ਤਕ ਪਾਵਰ ਕਟ ਲਗ ਗਈ ਹੈ ਅਤੇ ਮੋਟਰਾਂ ਵਾਲੀ ਸਪਲਾਈ ਸੈਦੋ ਕੇ ਹਿਤਾੜ ਅਤੇ ਜੱਟ ਵਾਲੀ ਸਪਲਾਈ ਰਾਤ 12 ਵਜੇ ਤੱਕ ਪਾਵਰ ਕੱਟ ਲਗੀ ਹੈ ਜੀ 🙏🏼

24 ਘੰਟੇ ਵਾਲੀ ਸਪਲਾਈ ਯੂਪੀਐਸ ਇਕ ਨੰਬਰ 1 ਘੰਟੇ ਲਈ ਬੰਦ ਹੈ ਜੀ

24 ਘੰਟੇ ਵਾਲੀ ਸਪਲਾਈ ਯੂਪੀਐਸ ਇਕ ਅਤੇ ਯੂਪੀਐਸ ਦੋ ਨੰਬਰ ਅੱਧੇ ਘੰਟੇ ਲਈ ਪਾਵਰ ਕੱਟ ਆਈ ਹੈ ਜੀ

ਮੋਟਰਾਂ ਵਾਲੀ ਸਪਲਾਈ ਦੋਨਾਂ ਨਾਨਕਾ ਅਤੇ ਗੁਲਾਬਾ ਫੀਡਰ ਫੀਡਰ ਰਾਤ 12-00ਵਜੇ ਤੱਕ ਪਾਵਰ ਕੱਟ ਆਉਣ ਕਰਕੇ ਬੰਦ ਹਨ ਜੇਕਰ ਪਾਵਰ ਕੱਟ ਕੈਂਸਲ ਹੁੰਦੀ ਹੈ ਤਾਂ ਫੀਡਰ ਪਹਿਲਾਂ ਚਾਲੂ ਕਰ ਦਿੱਤੇ ਜਾਣਗੇ ਜੀ|

ਅੱਜ ਰਾਤ ਤੋਂ 9:30 ਤੋਂ ਸਵੇਰੇ 5:30 ਤੱਕ ਦੋਨਾਂ ਨਾਨਕਾ ਏਪੀ ਅਤੇ ਗੁਲਾਬਾ ਡਬਲ ਚੱਲਣਗੇ ਜੀ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਨੂਰ ਸ਼ਾਹ ਏਪੀ ਅਤੇ ਸ਼ਮਸ਼ਾਬਾਦ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਸੈਦੋ ਕੇ ਹਿਠਾੜ ਏਪੀ ਅਤੇ ਜੱਟ ਵਾਲੀ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਮੁਹਾਰ ਖੀਵਾ ਸਵੇਰੇ 6-00 ਤੋਂ ਲੈਕੇ ਦੁਪਹਰੇ 2:00 ਵਜੇ ਤਕ ਭਵਾਨੀ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|

ਅੱਜ ਰਾਤ ਤੋਂ 9:30 ਤੋਂ ਸਵੇਰੇ 5:30 ਤੱਕ ਦੋਨਾਂ ਨਾਨਕਾ ਏਪੀ ਅਤੇ ਗੁਲਾਬਾ ਡਬਲ ਚੱਲਣਗੇ ਜੀ ਸਵੇਰੇ 5:30 ਤੋਂ ਦੁਪਹਿਰੇ 1:30 ਤੱਕ ਨੂਰ ਸ਼ਾਹ ਏਪੀ ਅਤੇ ਸ਼ਮਸ਼ਾਬਾਦ ਕੱਲ੍ਹ ਦੁਪਹਿਰੇ 1:30 ਤੋਂ ਰਾਤ 9:30 ਤੱਕ ਸੈਦੋ ਕੇ ਹਿਠਾੜ ਏਪੀ ਅਤੇ ਜੱਟ ਵਾਲੀ ਬਾਡਰ ਏਰੀਆ ਫੀਡਰ ਤੇਜਾ ਰੁਹੇਲਾ, ਭੱਵਾਨੀ ਸਵੇਰੇ 6-00 ਤੋਂ ਲੈਕੇ ਦੁਪਹਰੇ 2:00 ਵਜੇ ਤਕ ਮੁਹਰ ਖ਼ਿਵਾ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 5-00ਵਜੇ ਤੱਕ ਪਾਵਰ ਕੱਟ ਕਿਸੇ ਵੀ ਗਰੁੱਪ ਤੇ ਆ ਸਕਦੀ ਹੈ ਇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ ਜੀ|