DALJ LEARNING POINT
رفتن به کانال در Telegram
We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q
نمایش بیشتر2 852
مشترکین
-324 ساعت
اطلاعاتی وجود ندارد7 روز
-1930 روز
آرشیو پست ها
2 852
Repost from N/a
ਲੈਕਚਰਾਰ ਪੰਜਾਬੀ ਦੀ ਤਿਆਰੀ ਵਾਲੇ ਧਿਆਨ ਦਿਓ ਜੀ ।
ਭਾਸ਼ਾ ਦੇ ਵਿਸ਼ੇ ਵਿੱਚ ਜਿਆਦਾ ਪ੍ਰਸ਼ਨ ਹੱਲ ਕਰਕੇ ਹੀ ਜਿਆਦਾ ਸਿੱਖਿਆ ਜਾਂਦਾ ਹੈ
ਪਰ ਇਹ ਵੀ ਧਿਆਨ ਰੱਖਣਾ ਅਸੀ ਹਰ ਜਗ੍ਹਾ ਤੋ ਪ੍ਰਸ਼ਨ ਨਹੀਂ ਕਰਨ ਲੱਗ ਜਾਣਾ ।
ਮਲਟੀਪਲ ਰਿਵੀਜ਼ਨ ਤੋ ਕਾਰਗਰ ਕੁਝ ਵੀ ਨਹੀਂ ਹੋ ਸਕਦਾ , ਅਤੇ ਪ੍ਰਸ਼ਨ ਲਗਾਉਣੇ ਉਹ 1-2 ਜਗ੍ਹਾ ਤੋ ਲਗਾਓ ।
ਜੋ ਟੋਪਿਕ ਰਹਿਗੇ ਨੇ ਓਹਨਾ ਨੂੰ ਦੇਖੋ ਪੜ੍ਹੋ ਜਰੂਰ , ਕਿਓਕਿ ਹਰੇਕ ਚੈਨਲ ਹੀ ਕੋਈ ਨਾ ਕੋਈ ਟੋਪਿਕ ਕਰਵਾ ਹੀ ਰਿਹਾ ਹੈ , ਇਸ ਲਈ ਹਰ ਜਗ੍ਹਾ ਨਾ ਦੇਖੋ , ਹਰੇਕ ਦੇ mcq ਵਿੱਚ ਨਾ ਪਵੋ ।
ਜੇਕਰ ਤੁਸੀਂ ਵੀ ਵੀਡੀਓਜ਼ ਬਣਾਉਂਦੇ ਹੁੰਦੇ ਤਾਂ ਤੁਸੀਂ ਵੀ irelevent ਪ੍ਰਸ਼ਨ ਕਰਵਾਉਣੇ ਹੀ ਸਨ ਕਿਓਕਿ ਕਿੰਨਾ ਕੁ ਕਰਵਾ ਲਵਾਗੇ ਇੱਕੇ ਵਿਸ਼ੇ ਤੇ ।
ਕੋਸ਼ਿਸ਼ ਰੱਖੋ ਬਸ ਹਰੇਕ ਵਿਸ਼ੇ /ਟੋਪਿਕ ਦੇ 25-30 ਪ੍ਰਸ਼ਨ ਕਰ ਲਓ ਕਿਦਰੋ ਵੀ ।
ਅਤੇ ਪੁਰਾਣੇ ਪੇਪਰ ਏਕ ਦੋ ਵਾਰ ।
ਮੇਰੇ ਨਿੱਜੀ ਤਜਰਬਾ ਹੈ ਇਹ ਕਿ ਜਿਨ੍ਹਾਂ ਤੁਸੀਂ ਵੀਡੀਓ ਦੇਖ ਕੇ influence ਹੋਵੋਗੇ ਤੇ ਆਪਣੀ ਤਿਆਰੀ ਦਾ ਤਰੀਕਾ ਬਦਲੋਗੇ ਓਹਨਾ ਨੁਕਸਾਨ ਹੋਵੇਗਾ ।
ਹਾਂ ਓਸਨੂੰ ਨੁਕਸਾਨ ਨਹੀਂ ਜਿਸਨੇ ਵੀਡੀਓ ਦੇਖੀ ਤੇ ਉਹਨਾਂ ਦਾ ਪੈਕ ਲੈਲਿਆ ਓ ਫੇਰ ਵੀ ਕੁਝ ਚੰਗਾ perform ਕਰ ਜਾਵੇਗਾ ।
ਕੇਵਲ mcq ਨਾਲ ਪੇਪਰ ਨਹੀਂ ਲੰਘੇਗਾ , ਥਿਊਰੀ ਤੇ ਪਕੜ ਜਰੂਰੀ ਹੈ । ਕਿਓਕਿ ਜੇ ਪੇਪਰ ਹਲਕਾ ਜਿਹਾ ਵੀ ਵੱਖਰਾ ਮੋੜ ਲੈਗਿਆ , ਤਾਂ ਪੈਰ ਸਿਰਫ਼ ਓਸਦੇ ਲੱਗਣੇ ਨੇ ਜਿਹਨਾਂ ਨੇ ਥਿਊਰੀ ਪੜ੍ਹੀ ਹੈ । multiple ਰਿਵੀਜ਼ਨ ਕੀਤੀਆ ਹਨ ।
ਚੰਗਾ ਲੱਗੇ ਤਾਂ ਮਨ ਲੈਣਾ
ਰੱਬ ਰਾਖਾ ।
2 852
ਸਭ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ 🥳
ਖ਼ਾਸ ਕਰਕੇ ਓਹਨਾ ਨੂੰ ਜੋ ਹੁਣ ਲੈਕਚਰਾਰ ਬਨਣਗੇ 😊
ਕੌਣ ਕੌਣ ਬਣੇਗਾ ਜੀ ਲੈਕਚਰਾਰ ਦੱਸੋ ?
https://t.me/DALJLEARNINGPOINT
2 852
ਲੈਕਚਰਾਰ ਅਪਡੇਟ
ਰਹਿੰਦੇ ਸਬਜੈਕਟਸ ਦੀ ਡੇਟਸ਼ੀਟ 4-5 ਦਿਨ ਵਿੱਚ ਆਉਣ ਦੀ ਗੱਲ ਬੋਰਡ ਵੱਲੋ ਆਖੀ ਗਈ
ਪੇਪਰ , ਬੋਰਡ ਅਨੁਸਾਰ ਹੁਣ ਸਮੇ ਸਿਰ ਲਏ ਜਾਣਗੇ - ਤਾਜ਼ਾ ਡੇਟਸ਼ੀਟ ਅਨੁਸਾਰ
2 852
ਕੈਂਡੀਡੇਟਸ ਧਿਆਨ ਦੇਣ ਪੇਪਰ ਸਤੰਬਰ ਵਿੱਚ ਹੀ ਹੋਣਾ ਹੈ ਇਸ ਲਈ ਇਹ ਵੀ ਧਿਆਨ ਰੱਖਣਾ ਕਿ ਜਿਹਨਾਂ ਦੇ ਪੇਪਰ 12-13 ਤੋ ਬਾਅਦ ਸੰਨ ਓਹਨਾ ਲਈ ਸ਼ਾਇਦ ਸਮਾ ਸੀਮਾ ਜਿਆਦਾ ਨਾ ਵਧੇ । ਉਹਨਾਂ ਦੇ ਪੇਪਰ ਓਹਨਾ ਤਰੀਕਾਂ ਦੇ ਨੇੜੇ ਹੀ ਰਹਿਣ ਦੀ ਸੰਭਾਵਨਾ ਹੈ । ਕੇਵਲ 5-6 ਵਾਲਿਆਂ ਨੂੰ ਇਸ ਵਿਚ ਰਾਹਤ ਮਿਲ ਸਕਦੀ ਹੈ
ਕਿਓਕਿ ਸਪੱਸ਼ਟ ਹੈ ਕਿ ਪੇਪਰ ਸਤੰਬਰ ਵਿਚ ਹੀ ਹੋਣੇ ਹਨ
2 852
Lecturer Punjabi 10 Days Strategy 🛑ਪੰਜਾਬੀ ਲੈਕਚਰਾਰ ਲਈ ਜਰੂਰੀ ਗੱਲਬਾਤ 🛑 ਕਿੱਥੋ ਕਿੰਨਾ ਪੇਪਰ ?
https://youtu.be/8jGn1Be6nOQ
2 852
28-29 ਤਰੀਕ ਤੱਕ ਲੈਕਚਰਾਰ ਦਿਆਂ ਪੇਪਰ ਨੂੰ ਲੈਕੇ ਸਥਿਤੀ ਸਪੱਸ਼ਟ ਹੋ ਜਾਵੇਗੀ ਜੀ
ਜਾਂ ਤਾਂ ਰੋਲ ਨੰਬਰ ਆ ਜਾਣਗੇ ਜਾ ਫੇਰ ਨਵੀਆਂ ਤਰੀਕਾਂ ਸਾਹਮਣੇ ਆ ਜਾਣਗੀਆਂ ਜੀ
ਸਹਿਜੇ ਸਹਿਜੇ ਤਿਆਰੀ ਓਵੇ ਹੀ ਕਰਦੇ ਰਹੋ
ਤਰੀਕਾਂ ਬਦਲਣ ਨਾਲ ਵੀ ਕੁਝ ਬਦਲੇਗਾ ਨਹੀਂ , ਬਸ ਤਿਆਰੀ ਨੂੰ ਹੋਰ ਸਹਿਜ ਮਿਲ ਜਾਏਗਾ ।
ਜੇਕਰ ਤਰੀਕਾਂ ਨਹੀਂ ਬਦਲਦੀਆਂ ਤਾਂ ਆਪਣੇ ਲੈਅ ਦੇ ਨਾਲ ਲੱਗੇ ਰਹੋ
ਕਾਮਯਾਬ ਹੋਵੋਗੇ , ਇਧਰ ਓਧਰ ਦੇ ਰੌਲੇ ਵਿਚ ਨਾ ਫਸੋ ।
ਧੰਨਵਾਦ
2 852
Lecturer Corrections Update
Not started yet
May be es reason ton Exam Dates change hongia because of this... let's see..
