ch
Feedback
DALJ LEARNING POINT

DALJ LEARNING POINT

前往频道在 Telegram

We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q

显示更多
2 869
订阅者
+324 小时
+167 天
-830 天
帖子存档
12405 Primary posts advertisement

ਪ੍ਰਾਇਮਰੀ ਕੇਡਰ 12405 ਪੋਸਟਾਂ PGT ( ਲੈਕਚਰਾਰ) : 2607 ਪੋਸਟਾਂ ਜਿਹਨਾਂ ਨੂੰ ਸਟੇਟ ਬਦਲਣ ਨਾਲ ਫਰਕ ਨਹੀਂ ਉਹ ਇਹ ਭਰ ਲੈਣ ਤਨਖਾਹ ਵੀ ਕੇਂਦਰ ਦੇ ਸਕੇਲ ਦੀ Primary ਵਿੱਚ CTET ਵੀ eligible ਸਟੇਟ ਯੂ ਪੀ ( ਉੱਤਰ ਪ੍ਰਦੇਸ਼ )

Lecturer Cadre ਦਾ ਪੇਪਰ ਦੇਣ ਵਾਲੇ ਧਿਆਨ ਦੇਣ 🛑 ਜਰੂਰੀ ਗੱਲਾਂ https://youtu.be/FZEIyOYa-E0

Lecturer Admit Card out 🛑 ਨਵਾਂ ਨੋਟਿਸ https://youtu.be/83fqE6WxU0E

ਲੈਕਚਰਾਰ ਪੇਪਰ ਵਿੱਚ ਲੇਖਕ ਲਿਜਾਉਣ ਲਈ ਹਿਦਾਇਤਾਂ
ਲੈਕਚਰਾਰ ਪੇਪਰ ਵਿੱਚ ਲੇਖਕ ਲਿਜਾਉਣ ਲਈ ਹਿਦਾਇਤਾਂ

ਲੈਕਚਰਾਰ Admit card ਬਾਰੇ ਜਾਣਕਾਰੀ ਆ ਰਹੀ ਹੈ ਪੀਆਰ ਅਫਵਾਹ ਹੈਬੀਅਨ ਸੱਚ ਇਹ ਨੋਟਿਸ ਆ ਜਾਵੇ ਫੇਰ ਪਤਾ ਲੱਗ ਜਾਵੇਗਾ ਜੀ ਫਿਲਹਾਲ ਕੋਈ ਲਿੰਕ active ਨਹੀਂ ਹੋਇਆ ਅਤੇ ਨਾ ਹੀ ਲੋਗਿਨ ਆਈਡੀ ਵਿੱਚ ਕਿਧਰੇ pop up ਹੋਇਆ ਹੈ keep patience ਜੇ ਆਵੇਗਾ ਤਾਂ ਏਕ ਵਾਰ 19-20 ਵਾਲਿਆ ਦਾ ਆਵੇਗਾ ਅਤੇ ਨੋਟਿਸ ਵੀ ਆਵੇਗਾ ਧੰਨਵਾਦ ਜੇਕਰ 19-20 ਤਰੀਕ ਵਾਲਿਆਂ ਦੀ id ਵਿਚ ਕੁਝ ਹਮਾਇਆ ਹੋਵੇ ਤਾਂ ਜਰੂਰ ਦੱਸਣਾ

CTET Exam Date 12 & 13 December 2026

photo content

Repost from N/a
ਲੈਕਚਰਾਰ ਪੰਜਾਬੀ ਦੀ ਤਿਆਰੀ ਵਾਲੇ ਧਿਆਨ ਦਿਓ ਜੀ । ਭਾਸ਼ਾ ਦੇ ਵਿਸ਼ੇ ਵਿੱਚ ਜਿਆਦਾ ਪ੍ਰਸ਼ਨ ਹੱਲ ਕਰਕੇ ਹੀ ਜਿਆਦਾ ਸਿੱਖਿਆ ਜਾਂਦਾ ਹੈ ਪਰ ਇਹ ਵੀ ਧਿਆਨ ਰੱਖਣਾ ਅਸੀ ਹਰ ਜਗ੍ਹਾ ਤੋ ਪ੍ਰਸ਼ਨ ਨਹੀਂ ਕਰਨ ਲੱਗ ਜਾਣਾ । ਮਲਟੀਪਲ ਰਿਵੀਜ਼ਨ ਤੋ ਕਾਰਗਰ ਕੁਝ ਵੀ ਨਹੀਂ ਹੋ ਸਕਦਾ , ਅਤੇ ਪ੍ਰਸ਼ਨ ਲਗਾਉਣੇ ਉਹ 1-2 ਜਗ੍ਹਾ ਤੋ ਲਗਾਓ । ਜੋ ਟੋਪਿਕ ਰਹਿਗੇ ਨੇ ਓਹਨਾ ਨੂੰ ਦੇਖੋ ਪੜ੍ਹੋ ਜਰੂਰ , ਕਿਓਕਿ ਹਰੇਕ ਚੈਨਲ ਹੀ ਕੋਈ ਨਾ ਕੋਈ ਟੋਪਿਕ ਕਰਵਾ ਹੀ ਰਿਹਾ ਹੈ , ਇਸ ਲਈ ਹਰ ਜਗ੍ਹਾ ਨਾ ਦੇਖੋ , ਹਰੇਕ ਦੇ mcq ਵਿੱਚ ਨਾ ਪਵੋ । ਜੇਕਰ ਤੁਸੀਂ ਵੀ ਵੀਡੀਓਜ਼ ਬਣਾਉਂਦੇ ਹੁੰਦੇ ਤਾਂ ਤੁਸੀਂ ਵੀ irelevent ਪ੍ਰਸ਼ਨ ਕਰਵਾਉਣੇ ਹੀ ਸਨ ਕਿਓਕਿ ਕਿੰਨਾ ਕੁ ਕਰਵਾ ਲਵਾਗੇ ਇੱਕੇ ਵਿਸ਼ੇ ਤੇ । ਕੋਸ਼ਿਸ਼ ਰੱਖੋ ਬਸ ਹਰੇਕ ਵਿਸ਼ੇ /ਟੋਪਿਕ ਦੇ 25-30 ਪ੍ਰਸ਼ਨ ਕਰ ਲਓ ਕਿਦਰੋ ਵੀ । ਅਤੇ ਪੁਰਾਣੇ ਪੇਪਰ ਏਕ ਦੋ ਵਾਰ । ਮੇਰੇ ਨਿੱਜੀ ਤਜਰਬਾ ਹੈ ਇਹ ਕਿ ਜਿਨ੍ਹਾਂ ਤੁਸੀਂ ਵੀਡੀਓ ਦੇਖ ਕੇ influence ਹੋਵੋਗੇ ਤੇ ਆਪਣੀ ਤਿਆਰੀ ਦਾ ਤਰੀਕਾ ਬਦਲੋਗੇ ਓਹਨਾ ਨੁਕਸਾਨ ਹੋਵੇਗਾ । ਹਾਂ ਓਸਨੂੰ ਨੁਕਸਾਨ ਨਹੀਂ ਜਿਸਨੇ ਵੀਡੀਓ ਦੇਖੀ ਤੇ ਉਹਨਾਂ ਦਾ ਪੈਕ ਲੈਲਿਆ ਓ ਫੇਰ ਵੀ ਕੁਝ ਚੰਗਾ perform ਕਰ ਜਾਵੇਗਾ । ਕੇਵਲ mcq ਨਾਲ ਪੇਪਰ ਨਹੀਂ ਲੰਘੇਗਾ , ਥਿਊਰੀ ਤੇ ਪਕੜ ਜਰੂਰੀ ਹੈ । ਕਿਓਕਿ ਜੇ ਪੇਪਰ ਹਲਕਾ ਜਿਹਾ ਵੀ ਵੱਖਰਾ ਮੋੜ ਲੈਗਿਆ , ਤਾਂ ਪੈਰ ਸਿਰਫ਼ ਓਸਦੇ ਲੱਗਣੇ ਨੇ ਜਿਹਨਾਂ ਨੇ ਥਿਊਰੀ ਪੜ੍ਹੀ ਹੈ । multiple ਰਿਵੀਜ਼ਨ ਕੀਤੀਆ ਹਨ । ਚੰਗਾ ਲੱਗੇ ਤਾਂ ਮਨ ਲੈਣਾ ਰੱਬ ਰਾਖਾ ।

ਸਭ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ 🥳 ਖ਼ਾਸ ਕਰਕੇ ਓਹਨਾ ਨੂੰ ਜੋ ਹੁਣ ਲੈਕਚਰਾਰ ਬਨਣਗੇ 😊 ਕੌਣ ਕੌਣ ਬਣੇਗਾ ਜੀ ਲੈਕਚਰਾਰ ਦੱਸੋ ? https://t.me/DALJLEARNINGPOINT

ਲੈਕਚਰਾਰ ਅਪਡੇਟ ਰਹਿੰਦੇ ਸਬਜੈਕਟਸ ਦੀ ਡੇਟਸ਼ੀਟ 4-5 ਦਿਨ ਵਿੱਚ ਆਉਣ ਦੀ ਗੱਲ ਬੋਰਡ ਵੱਲੋ ਆਖੀ ਗਈ ਪੇਪਰ , ਬੋਰਡ ਅਨੁਸਾਰ ਹੁਣ ਸਮੇ ਸਿਰ ਲਏ ਜਾਣਗੇ - ਤਾਜ਼ਾ ਡੇਟਸ਼ੀਟ ਅਨੁਸਾਰ

ਪੋਸਟਾਂ ਦਾ ਪ੍ਰੋਸੈਸ ਖਤਮ ਕੀਤਾ ਜਾਂਦਾ ਹੈ
ਪੋਸਟਾਂ ਦਾ ਪ੍ਰੋਸੈਸ ਖਤਮ ਕੀਤਾ ਜਾਂਦਾ ਹੈ

public notices 31-08-2026.pdf4.50 MB

ਨਵੀਂ datesheet lecturer
ਨਵੀਂ datesheet lecturer

Lecturer Cadre Update 🛑ਨਵੀਂ ਡੇਟਸ਼ੀਟ ਕਦੋ ? https://youtu.be/VPqhP1Vtf-I

ਕੈਂਡੀਡੇਟਸ ਧਿਆਨ ਦੇਣ ਪੇਪਰ ਸਤੰਬਰ ਵਿੱਚ ਹੀ ਹੋਣਾ ਹੈ ਇਸ ਲਈ ਇਹ ਵੀ ਧਿਆਨ ਰੱਖਣਾ ਕਿ ਜਿਹਨਾਂ ਦੇ ਪੇਪਰ 12-13 ਤੋ ਬਾਅਦ ਸੰਨ ਓਹਨਾ ਲਈ ਸ਼ਾਇਦ ਸਮਾ ਸੀਮਾ ਜਿਆਦਾ ਨਾ ਵਧੇ । ਉਹਨਾਂ ਦੇ ਪੇਪਰ ਓਹਨਾ ਤਰੀਕਾਂ ਦੇ ਨੇੜੇ ਹੀ ਰਹਿਣ ਦੀ ਸੰਭਾਵਨਾ ਹੈ । ਕੇਵਲ 5-6 ਵਾਲਿਆਂ ਨੂੰ ਇਸ ਵਿਚ ਰਾਹਤ ਮਿਲ ਸਕਦੀ ਹੈ ਕਿਓਕਿ ਸਪੱਸ਼ਟ ਹੈ ਕਿ ਪੇਪਰ ਸਤੰਬਰ ਵਿਚ ਹੀ ਹੋਣੇ ਹਨ