fa
Feedback
66RANA💯

66RANA💯

رفتن به کانال در Telegram

ਖੇਤਾਂ ਵਾਲੀ ਸਪਲਾਈ ਦੀ ਜਾਣਕਾਰੀ ਲਈ 24 ਘੰਟੇ ਸਪਲਾਈ ਦੀ ਜਾਣਕਾਰੀ ਲਈ Play store ਵਿੱਚ ਜਾ ਕੇ Telegram download ਕਰੋ ਜਾਂ ⬇️ ਇਸ ਲਿੰਕ ਨੂੰ ਖੋਲ੍ਹਣ ਤੇ ਆਪ 66RANA💯ਵਿਚ ਆ ਜਾਓਗੇ ਅਤੇ ਫੇਰ join ਕਰ ਲਵੋ ਜੀ ਪੱਕੇ ਹੋਣ ਲਈ

نمایش بیشتر
7 923
مشترکین
اطلاعاتی وجود ندارد24 ساعت
+187 روز
+10630 روز
آرشیو پست ها
ਸੈਦੋ ਕਾ ਫਿਡਰ ਫਾਲਟੀ ਹੈ ਜੀ

ਜੱਟ ਵਾਲੀ ਅਤੇ ਨੂਰ ਸ਼ਾਹ ਏਪੀ ਫੀਡਰ ਚੱਲ ਰਹੇ ਨੇ

ਸ਼ਮਸ਼ਾਵਾਦ ਅਤੇ ਨੂਰ ਸ਼ਾਹ ਏਪੀ ਫੀਡਰ ਚੱਲ ਰਹੇ ਹਨ ਜੀ।

ਜੱਟ ਵਾਲੀ ਅਤੇ ਨੂਰ ਸ਼ਾਹ ਏਪੀ ਚੱਲ ਰਹੇ ਹਨ ਜੀ।

ਤੇਜਾ ਰੁਹੇਲਾ ਫੀਡਰ ਚੱਲ ਰਿਹਾ ਹੈ ਜੀ।

Ups 1 ਫੀਡਰ ਫਾਲਟੀ ਹੈ ਜੀ।

ਦੋਨਾਂ ਨਾਨਕਾ ਅਤੇ ਗੁਲਾਬਾ ਫੀਡਰ ਕੱਲ ਦੁਪਹਿਰ ਡੇਢ ਵਜੇ ਚੱਲਣਗੇ ਜੀ।

ਨੂਰ ਸ਼ਾਹ ਅਤੇ ਸ਼ਮਸ਼ਾਵਾਦ ਫੀਡਰ ਸਵੇਰੇ 5:30 ਵਜੇ ਚੱਲਣਗੇ ਜੀ।

ਸੇਦੋਕਾ ਅਤੇ ਜੱਟ ਵਾਲੀ ਫੀਡਰ ਨੂੰ 11 ਵਜੇ ਤੱਕ ਦਾ ਪਾਵਰ ਕੱਟ ਹੈ ਜੀ। ਪਾਵਰ ਕੱਟ ਕੈਂਸਲ ਹੋਣ ਤੇ ਚਲਾ ਦਿੱਤਾ ਜਾਵੇਗਾ ਜੀ।

ਯੂਪੀਐਸ ਨੰਬਰ ਇੱਕ ਘਰਾਂ ਵਾਲੀ ਲਾਈਨ ਓਵਰਲੋਡ ਹੋਣ ਕਰਕੇ ਬੰਦ ਹੈ

ਮੁਹਾਰ ਖੀਵਾ ਤੇ ਭਵਾਨੀ ਇਹ ਫੀਡਰ 4 ਵਜੇ ਚਾਲੂ ਕੀਤੇ ਸੀ ਪਰ ਲਾਈਨ ਓਵਰਲੋਡ ਹੋ ਗਈ ਹੈ ਇਸ ਕਰਕੇ ਲਾਈਨ ਬੰਦ ਹੈ

ਸਮਾਂ 11 ਵਜੇ ਤੋਂ

ਇਹ ਫੀਡਰ ਚੱਲ ਰਹੇ ਹਨ ਜੀ

ਨੂਰਸ਼ਾਹ ਅਤੇ ਸ਼ਮਸ਼ਾਬਾਦ ਜੋ ਕਿ 9:30 ਵਜੇ ਚੱਲਣੇ ਸੀ ਉਹਨਾਂ ਨੂੰ ਪਾਵਰਕਾਟ ਆ ਗਈ ਹੈ ਇਹ ਫੀਡਰ ਹੁਣ 11 ਵਜੇ ਚੱਲਣਗੇ ਜੇਕਰ ਪਾਵਰ ਕੱਟ ਪਹਿਲਾਂ ਕੈਂਸਲ ਹੁੰਦੀ ਹੈ ਤਾਂ ਪਹਿਲਾਂ ਚੱਲ ਜਾਣਗੇ

66 ਕੇ ਵੀ ਰਾਣਾ ਏਪੀ ਨੂਰ ਸ਼ਾਹ ਅਤੇ ਸ਼ਮਸ਼ਾਬਾਦ ਚੱਲਣ ਦਾ ਸਮਾਂ 9:30 ਤੋਂ 5:30 ਵਜੇ ਤੱਕ ਏ ਪੀ ਦੋਨਾਂ ਨਾਨਕਾ ਅਤੇ ਗੁਲਾਬਾ ਚੱਲਣ ਦਾ ਸਮਾਂ 5:30 ਤੋਂ 1: 30 ਵਜੇ ਤੱਕ ਏਪੀ ਫੀਡਰ ਸੈਦੋ ਕੇ ਹਿਠਾੜ ਅਤੇ ਜੱਟ ਵਾਲੀ ਚੱਲਣ ਦਾ ਸਮਾਂ 1:30 ਤੋਂ 9.30 ਵਜੇ ਤੱਕ ਬਾਰਡਰ ਏਰੀਆ ਮੁਹਾਰ ਖੀਵਾ ਅਤੇ ਭਵਾਨੀ ਚੱਲਣ ਦਾ ਸਮਾਂ 4 ਵਜੇ ਤੋਂ 12 ਵਜੇ ਤੱਕ ਤੇਜਾ ਰੁਹੇਲਾ ਚੱਲਣ ਦਾ ਸਮਾਂ ਦੁਪਹਿਰ 12 ਤੋਂ 8 ਵਜੇ ਤੱਕ

5:45

66kv rana Rana G-5 feeder ਨੂੰ 17.45 ਤੱਕ ਪਾਵਰ ਕੱਟ ਜੀ।

ਬਾਰਡਰ ਏਰੀਆ ਤੇਜਾ ਰਹਿਲਾ ਫੀਡਰ ਪਾਵਰ ਘੱਟ ਕਾਰਨ ਬੰਦ ਹੋ ਗਿਆ ਹੈ ਜੀ

ਸਾਰੇ ਖਪਤਕਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਇਸ ਸਮੇਂ ਬਹੁਤ ਵੱਡੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਵੱਧਦੀ ਗਰਮੀ ਦੇ ਨਾਲ ਲੋਡ ਬਹੁਤ ਜਿਆਦਾ ਵੱਧ ਚੁੱਕਿਆ ਹੈ ਅਤੇ ਉਸ ਦੀ ਪੂਰਤੀ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ। ਅਤੇ ਇਸੇ ਮਸਲੇ ਦੇ ਚਲਦੇ ਪੀਸੀ ਪਟਿਆਲਾ ਵੱਲੋਂ ਫੀਡਰਾਂ ਉੱਪਰ ਕੱਟ ਲਗਾਇਆ ਜਾਂਦੇ ਹਨ, ਪਰ ਇਹ ਸਮੱਸਿਆ ਅਸਥਾਈ ਹੈ ਤੇ ਇਸ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ। ਇਹ ਲੰਬੇ ਕੱਟ ਲਗਾਉਣ ਦੇ ਵਿੱਚ ਗਰਿੱਡ ਦੇ ਮੁਲਾਜ਼ਮਾਂ ਦਾ ਕੋਈ ਰੋਲ ਨਹੀਂ ਹੁੰਦਾ ਹੈ ਇਹਨਾਂ ਨੂੰ ਕੱਟ ਦਾ ਮੈਸੇਜ ਪਟਿਆਲੇ ਤੋਂ ਆਉਂਦਾ ਹੈ ਜਿਸ ਦੀ ਪਾਲਣਾ ਕਰਦੇ ਹੋਏ ਗ੍ਰਿਡ ਦੇ ਮੁਲਾਜ਼ਮਾਂ ਨੂੰ ਇਹ ਕੱਟ ਲਾਉਣਾ ਬਹੁਤ ਜਰੂਰੀ ਹੁੰਦਾ ਹੈ ਸੋ ਆਪ ਜੀ ਅੱਗੇ ਇਹੀ ਬੇਨਤੀ ਹੈ ਕਿ ਆਪ ਜੀ ਇਹਨਾਂ ਦੇ ਨਾਲ ਸਹਿਯੋਗ ਬਣਾ ਕੇ ਰੱਖੋ ਜੀ ਧੰਨਵਾਦ

ਸੈਦੋ ਕੇ ਹਠਾੜ ਅਤੇ ਜੱਟ ਵਾਲੀ ਫੀਡਰ ਇਹ ਫੀਡਰ 1.30 ਵਜੇ ਚਲਣੇ ਸਨ ਪ੍ਰੰਤੂ ਪਾਵਰ ਕੱਟ ਕਰਨ ਇਹਨਾਂ ਫੀਡਰਾਂ ਨੂੰ 2.30 ਵਜੇ ਚਾਲੂ ਕੀਤਾ ਜਾਵੇਗਾ ਜੀ