66RANA💯
前往频道在 Telegram
ਖੇਤਾਂ ਵਾਲੀ ਸਪਲਾਈ ਦੀ ਜਾਣਕਾਰੀ ਲਈ 24 ਘੰਟੇ ਸਪਲਾਈ ਦੀ ਜਾਣਕਾਰੀ ਲਈ Play store ਵਿੱਚ ਜਾ ਕੇ Telegram download ਕਰੋ ਜਾਂ ⬇️ ਇਸ ਲਿੰਕ ਨੂੰ ਖੋਲ੍ਹਣ ਤੇ ਆਪ 66RANA💯ਵਿਚ ਆ ਜਾਓਗੇ ਅਤੇ ਫੇਰ join ਕਰ ਲਵੋ ਜੀ ਪੱਕੇ ਹੋਣ ਲਈ
显示更多7 925
订阅者
无数据24 小时
+277 天
+5830 天
帖子存档
7 924
ਦੋਨਾਂ ਨਾਨਕਾ, ਸੈਦੋ ਕੇ, ਤੇਜਾ ਰੁਹੇਲਾ ਅਤੇ ਮੁਹਾਰ ਖੀਵਾ ਫੀਡਰ ਫਾਲਟੀ ਹਨ। ਫਾਲਟ ਕਲੀਅਰ ਹੋਣ ਤੇ ਫੀਡਰ ਚਲਾ ਦਿੱਤੇ ਜਾਣਗੇ।
7 924
ਸੇਦੋਕਾ ਅਤੇ ਜੱਟ ਵਾਲੀ ਫੀਡਰ ਨੂੰ 11 ਵਜੇ ਤੱਕ ਦਾ ਪਾਵਰ ਕੱਟ ਹੈ ਜੀ। ਪਾਵਰ ਕੱਟ ਕੈਂਸਲ ਹੋਣ ਤੇ ਚਲਾ ਦਿੱਤਾ ਜਾਵੇਗਾ ਜੀ।
7 924
ਮੁਹਾਰ ਖੀਵਾ ਤੇ ਭਵਾਨੀ ਇਹ ਫੀਡਰ 4 ਵਜੇ ਚਾਲੂ ਕੀਤੇ ਸੀ ਪਰ ਲਾਈਨ ਓਵਰਲੋਡ ਹੋ ਗਈ ਹੈ ਇਸ ਕਰਕੇ ਲਾਈਨ ਬੰਦ ਹੈ
7 924
ਨੂਰਸ਼ਾਹ ਅਤੇ ਸ਼ਮਸ਼ਾਬਾਦ ਜੋ ਕਿ 9:30 ਵਜੇ ਚੱਲਣੇ ਸੀ ਉਹਨਾਂ ਨੂੰ ਪਾਵਰਕਾਟ ਆ ਗਈ ਹੈ ਇਹ ਫੀਡਰ ਹੁਣ 11 ਵਜੇ ਚੱਲਣਗੇ ਜੇਕਰ ਪਾਵਰ ਕੱਟ ਪਹਿਲਾਂ ਕੈਂਸਲ ਹੁੰਦੀ ਹੈ ਤਾਂ ਪਹਿਲਾਂ ਚੱਲ ਜਾਣਗੇ
7 924
66 ਕੇ ਵੀ ਰਾਣਾ
ਏਪੀ ਨੂਰ ਸ਼ਾਹ ਅਤੇ ਸ਼ਮਸ਼ਾਬਾਦ
ਚੱਲਣ ਦਾ ਸਮਾਂ 9:30 ਤੋਂ 5:30
ਵਜੇ ਤੱਕ
ਏ ਪੀ ਦੋਨਾਂ ਨਾਨਕਾ ਅਤੇ ਗੁਲਾਬਾ ਚੱਲਣ ਦਾ ਸਮਾਂ 5:30 ਤੋਂ 1: 30 ਵਜੇ ਤੱਕ
ਏਪੀ ਫੀਡਰ ਸੈਦੋ ਕੇ ਹਿਠਾੜ ਅਤੇ ਜੱਟ ਵਾਲੀ ਚੱਲਣ ਦਾ ਸਮਾਂ 1:30 ਤੋਂ 9.30 ਵਜੇ ਤੱਕ
ਬਾਰਡਰ ਏਰੀਆ
ਮੁਹਾਰ ਖੀਵਾ ਅਤੇ ਭਵਾਨੀ ਚੱਲਣ ਦਾ ਸਮਾਂ 4 ਵਜੇ ਤੋਂ 12 ਵਜੇ ਤੱਕ
ਤੇਜਾ ਰੁਹੇਲਾ ਚੱਲਣ ਦਾ ਸਮਾਂ ਦੁਪਹਿਰ 12 ਤੋਂ 8 ਵਜੇ ਤੱਕ
