PSEB STUDY HALL
𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥
نمایش بیشتر📈 تحلیل کانال تلگرام PSEB STUDY HALL
کانال PSEB STUDY HALL (@pseb_studyhall) در بخش زبانی پنجابی بازیگری فعال است. در حال حاضر جامعه شامل 19 137 مشترک است و جایگاه 10 498 را در دسته آموزش و رتبه 22 515 را در منطقه الهند دارد.
📊 شاخصهای مخاطب و پویایی
از زمان ایجاد در невідомо، پروژه رشد سریعی داشته و 19 137 مشترک جذب کرده است.
بر اساس آخرین دادهها در تاریخ 23 ژوئن, 2026، کانال فعالیت پایداری دارد. در ۳۰ روز گذشته تغییر اعضا برابر -570 و در ۲۴ ساعت گذشته برابر -9 بوده و همچنان دسترسی گستردهای حفظ شده است.
- وضعیت تأیید: تأیید نشده
- نرخ تعامل (ER): میانگین تعامل مخاطب 34.88% است و در ۲۴ ساعت نخست پس از انتشار، محتوا معمولاً N/A% واکنش نسبت به کل مشترکان کسب میکند.
- دسترسی پستها: هر پست به طور میانگین 0 بازدید دریافت میکند. در اولین روز معمولاً 0 بازدید جمعآوری میشود.
- واکنشها و تعامل: مخاطبان بهطور فعال حمایت میکنند؛ میانگین واکنش به هر پست 0 است.
- علایق موضوعی: محتوا بر موضوعات کلیدی مانند ਬੋਰਡ, ਨੂੰ, ਸਕੂਲ, ਵੱਲੋਂ, 12ਵੀਂ تمرکز دارد.
📝 توضیح و سیاست محتوایی
نویسنده این فضا را محل بیان دیدگاههای شخصی توصیف میکند:
“𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍
🌟 𝗧𝗚 𝗚𝗿𝗼𝘂𝗽 @PSEB_StudyHallx
🎁 𝗔𝗗𝗠𝗜𝗡 bit.ly/AdminPSH
❤️🔥 𝗬𝗼𝘂𝘁𝘂𝗯𝗲 bit.ly/YouTubePSH
𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥”
به لطف بهروزرسانیهای پرتکرار (آخرین داده در تاریخ 24 ژوئن, 2026)، کانال همواره بهروز و دارای دسترسی بالاست. تحلیلها نشان میدهد مخاطبان بهطور فعال با محتوا تعامل دارند و آن را به نقطه اثرگذاری مهم در دسته آموزش تبدیل کردهاند.
ਸਨਅਤੀ ਸ਼ਹਿਰ 'ਚ ਕੌਮੀ ਸਕੂਲ ਖੇਡਾਂ ਦੀ ਸ਼ੁਰੂਆਤ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰ ਕੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ ਹੋਣਗੀਆਂ। ਸ੍ਰੀ ਬੈਂਸ ਨੇ ਕਿਹਾ ਕਿ ਹੜ੍ਹ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਾਫੀ ਛੁੱਟੀਆਂ ਕਰਨੀਆਂ ਪਈਆਂ ਸਨ, ਇਸ ਕਰ ਕੇ ਠੰਢ ਹੋਣ ਦੇ ਬਾਵਜੂਦ ਜ਼ਿਆਦਾ ਛੁੱਟੀਆਂ ਨਹੀਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਰ ਕੇ 6 ਫਰਵਰੀ ਤੋਂ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YTਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਸਕੂਲਾਂ 'ਚ ਹੋਰ ਛੁੱਟੀਆਂ ਨਹੀਂ ਵੱਧਣਗੀਆਂ । ਅੱਜ ਪੀ. ਏ. ਯੂ. ਵਿਖੇ ਕਰਵਾਈਆਂ ਕੌਮੀ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਸ਼ਿਰਕਤ ਕਰਨ ਆਏ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਵੀ ਮਹਿਸੂਸ ਕਰ ਰਹੇ ਹਨ ਕਿ ਠੰਡ ਬਹੁਤ ਹੈ ਪਰ ਅਕਾਦਮਿਕ ਕੈਲੰਡਰ ਅਨੁਸਾਰ ਫਿਲਹਾਲ ਛੁੱਟੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸਾਲ 230 ਦਿਨ ਸਕੂਲ ਜਾਣਾ ਪੈਂਦਾ ਹੈ ਪਰ ਹੜ੍ਹਾਂ ਕਾਰਨ ਇਸ ਸੈਸ਼ਨ 'ਚ ਪਹਿਲਾਂ ਹੀ ਕਈ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਹੁਣ ਛੁੱਟੀਆਂ ਕਰਨਾ ਸੰਭਵ ਨਹੀਂ ਹੈ। ਇਸ ਸਾਲ ਲੋਕ ਸਭਾ ਚੋਣਾਂ ਹਨ, ਜਿਸ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਵੀ ਫਰਵਰੀ ਮਹੀਨੇ ਸ਼ੁਰੂ ਹੋ ਰਹੀਆਂ ਹਨ, ਇਸ ਲਈ ਵਿਦਿਆਰਥੀਆਂ ਕੋਲ ਸਕੂਲਾਂ 'ਚ ਆ ਕੇ ਰਿਵੀਜ਼ਨ ਕਰਨ ਲਈ ਬਹੁਤ ਘੱਟ ਸਮਾਂ ਹੈ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YTਪਾਸ ਪ੍ਰਤੀਸ਼ਤਤਾ ਅੰਕਾਂ ਦਾ ਇਹ ਨਿਯਮ ਗਰੁੱਪ-ਏ ਦੇ ਛੇ ਵਿਸ਼ਿਆਂ ਲਈ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਕਿ ਪ੍ਰੈਕਟੀਕਲ ਅਤੇ ਥਿਊਰੀ ਨੂੰ ਮਿਲਾ ਕੇ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ। 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਕੁੱਲ ਅੰਕ 650 ਹੋਣਗੇ। ਕੁੱਲ 8 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ, ਜਿਸ ਵਿੱਚੋਂ ਗਰੁੱਪ-ਏ ਦੇ 6 ਵਿਸ਼ਿਆਂ ਵਿੱਚ ਪਾਸ ਹੋਣਾ ਜ਼ਰੂਰੀ ਹੋਵੇਗਾ, ਜਦੋਂ ਕਿ ਗਰੁੱਪ-ਬੀ ਦੇ 2 ਵਿਸ਼ਿਆਂ ਵਿੱਚ ਬੈਠਣਾ ਲਾਜ਼ਮੀ ਹੋਵੇਗਾ। 2022-23 ਵਿੱਚ, ਵਿਦਿਆਰਥੀਆਂ ਲਈ ਨੌਂ ਵਿਸ਼ਿਆਂ ਵਿੱਚ ਪ੍ਰੀਖਿਆ ਦੇਣਾ ਲਾਜ਼ਮੀ ਹੋਵੇਗਾ। 2022-23 ਵਿੱਚ, ਵਿਦਿਆਰਥੀਆਂ ਲਈ ਨੌਂ ਵਿਸ਼ਿਆਂ ਵਿੱਚ ਹਾਜ਼ਰ ਹੋਣਾ ਲਾਜ਼ਮੀ ਕੀਤਾ ਗਿਆ ਸੀ। ਇਸ ਵਾਰ ਇੱਕ ਵਿਸ਼ਾ ਘਟਾਇਆ ਗਿਆ ਹੈ, ਜੋ ਕਿ ਇਲੈਕਟਿਵ, ਪ੍ਰੀ-ਵੋਕੇਸ਼ਨਲ ਅਤੇ NSQF ਹੈ। ਤੁਹਾਨੂੰ 3 ਦੀ ਬਜਾਏ 2 ਵਿਸ਼ਿਆਂ ਦੀ ਚੋਣ ਕਰਨੀ ਪਵੇਗੀ। 10ਵੀਂ ਜਮਾਤ ਵਿੱਚ ਪੰਜਾਬੀ ਜਾਂ ਪੰਜਾਬ ਹਿਸਟਰੀ ਕਲਚਰ ਦੀ ਥਿਊਰੀ ਪ੍ਰੀਖਿਆ ਕੁੱਲ 65 ਅੰਕਾਂ ਦੀ ਹੋਵੇਗੀ ਅਤੇ ਅੰਦਰੂਨੀ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਕੁੱਲ 75 ਅੰਕ ਹੋਣਗੇ ਜਦਕਿ ਗਰੁੱਪ-ਏ ਦੇ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਹੋਰ ਵਿਸ਼ਿਆਂ ਵਿੱਚ ਥਿਊਰੀ ਲਈ 80 ਅੰਕ ਅਤੇ ਅੰਦਰੂਨੀ ਮੁਲਾਂਕਣ ਲਈ 20 ਅੰਕ ਹੋਣਗੇ। ਇਹ ਪੇਪਰ ਕੁੱਲ 100 ਅੰਕਾਂ ਦੇ ਹੋਣਗੇ। ਗਰੁੱਪ-ਬੀ ਵਿੱਚ ਕੰਪਿਊਟਰ ਸਾਇੰਸ ਵਿੱਚ ਥਿਊਰੀ 50 ਅੰਕ, ਪ੍ਰੈਕਟੀਕਲ 45 ਅੰਕ ਅਤੇ ਅੰਦਰੂਨੀ ਮੁਲਾਂਕਣ 5 ਅੰਕਾਂ ਦਾ ਹੋਵੇਗਾ।
i) Each candidate shall have to appear in total eight subjects out of which, it is compulsory to pass in all the subjects from Group-A
ਇਸ ਪਰੀਖਿਆ ਲਈ ਕੁੱਲ 650 ਅੰਕ ਨਿਰਧਾਰਿਤ ਕੀਤੇ ਗਏ ਹਨ। ਹਰੇਕ ਪ੍ਰੀਖਿਆਰਥੀ ਵੱਲੋਂ ਕੁੱਲ ਅੱਠ (08) ਵਿਸ਼ਿਆਂ ਦੀ ਪਰੀਖਿਆ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ Group -A ਦੇ 6 ਵਿਸ਼ਿਆਂ ਵਿੱਚੋਂ ਪਾਸ ਹੋਣਾ ਅਤੇ Group-B ਦੇ ਦੋ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YT
اکنون در دسترس! پژوهش تلگرام ۲۰۲۵ — مهمترین بینشهای سال 
