PSEB STUDY HALL
𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥
نمایش بیشتر📈 تحلیل کانال تلگرام PSEB STUDY HALL
کانال PSEB STUDY HALL (@pseb_studyhall) در بخش زبانی پنجابی بازیگری فعال است. در حال حاضر جامعه شامل 19 121 مشترک است و جایگاه 10 482 را در دسته آموزش و رتبه 22 488 را در منطقه الهند دارد.
📊 شاخصهای مخاطب و پویایی
از زمان ایجاد در невідомо، پروژه رشد سریعی داشته و 19 121 مشترک جذب کرده است.
بر اساس آخرین دادهها در تاریخ 24 ژوئن, 2026، کانال فعالیت پایداری دارد. در ۳۰ روز گذشته تغییر اعضا برابر -559 و در ۲۴ ساعت گذشته برابر -6 بوده و همچنان دسترسی گستردهای حفظ شده است.
- وضعیت تأیید: تأیید نشده
- نرخ تعامل (ER): میانگین تعامل مخاطب 34.91% است و در ۲۴ ساعت نخست پس از انتشار، محتوا معمولاً N/A% واکنش نسبت به کل مشترکان کسب میکند.
- دسترسی پستها: هر پست به طور میانگین 0 بازدید دریافت میکند. در اولین روز معمولاً 0 بازدید جمعآوری میشود.
- واکنشها و تعامل: مخاطبان بهطور فعال حمایت میکنند؛ میانگین واکنش به هر پست 0 است.
- علایق موضوعی: محتوا بر موضوعات کلیدی مانند ਬੋਰਡ, ਨੂੰ, ਸਕੂਲ, ਵੱਲੋਂ, 12ਵੀਂ تمرکز دارد.
📝 توضیح و سیاست محتوایی
نویسنده این فضا را محل بیان دیدگاههای شخصی توصیف میکند:
“𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍
🌟 𝗧𝗚 𝗚𝗿𝗼𝘂𝗽 @PSEB_StudyHallx
🎁 𝗔𝗗𝗠𝗜𝗡 bit.ly/AdminPSH
❤️🔥 𝗬𝗼𝘂𝘁𝘂𝗯𝗲 bit.ly/YouTubePSH
𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥”
به لطف بهروزرسانیهای پرتکرار (آخرین داده در تاریخ 25 ژوئن, 2026)، کانال همواره بهروز و دارای دسترسی بالاست. تحلیلها نشان میدهد مخاطبان بهطور فعال با محتوا تعامل دارند و آن را به نقطه اثرگذاری مهم در دسته آموزش تبدیل کردهاند.
ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਸਬੰਧੀ ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਹੇਠ ਅਨੁਸਾਰ ਹੁਕਮ ਲਾਗੂ ਕਰਨ ਬਾਰੇ ਆਦੇਸ਼ ਹੋਏ ਹਨ:-
ਪਹਿਲੀ ਸ਼ਿਫ਼ਟ ਦਾ ਸਮਾਂ
(Morning Shift):
ਸਵੇਰੇ 9:00 ਵਜੇ
ਤੋਂ ਬਾਅਦ ਦੁਪਹਿਰ 1:00 ਵਜੇ ਤੱਕ।
ਦੂਸਰੀ ਸ਼ਿਫ਼ਟ ਦਾ ਸਮਾਂ
(Evening Shift):
ਬਾਅਦ ਦੁਪਹਿਰ 1:00 ਵਜੇ ਤੋਂ
ਸ਼ਾਮ 5:00 ਵਜੇ ਤੱਕ।
ਡਬਲ ਸ਼ਿਫ਼ਟ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਨਾਨ ਟੀਚਿੰਗ ਅਮਲੇ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਜਾਰੀ ਹੁਕਮ ਲਾਗੂ ਰਹਿਣਗੇ।
ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ/ਸੈ.ਸਿ) ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਇਸ ਸਬੰਧੀ ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ/ਹੁਕਮ ਜਾਰੀ ਕਰਨ।
ਧੰਨਵਾਦ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YTਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਸਕੂਲਾਂ ਵਿੱਚ ਪੜ੍ਹਣ ਦੇ ਸਮੇਂ ਨੂੰ ਵਧਾਉਣ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ/ਸੈ.ਸਿ) ਸਾਹਿਬਾਨ ਨੂੰ ਆਦੇਸ਼ ਹਨ ਕਿ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਦੌਰਾਨ ਸਕੂਲਾਂ ਵਿੱਚ ਸਵੇਰ ਦੀ ਸਭਾ ਨਹੀਂ ਹੋਵੇਗੀ। ਪਹਿਲਾ ਪੀਰੀਅਡ ਸਵੇਰੇ 10:00 ਵਜੇ ਸ਼ੁਰੂ ਹੋਵੇਗਾ ਅਤੇ ਵਿਦਿਆਰਥੀ ਸਿੱਧੇ ਆਪਣੀ ਜਮਾਤ ਦੇ ਕਮਰੇ ਵਿੱਚ ਜਾਣਗੇ। ਹਰ ਸਕੂਲ ਵਿੱਚ ਅੱਧੀ ਛੁੱਟੀ ਹੋਵੇਗੀ ਜਿਸ ਦੌਰਾਨ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਵੇਗਾ।
ਕਿਰਪਾ ਇਸ ਸਬੰਧੀ ਸਾਰੇ DEO (EE/SE) ਸਾਹਿਬਾਨ ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ/ਹੁਕਮ ਜਾਰੀ ਕਰਨ।
ਧੰਨਵਾਦ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YTਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ, 2024 ਤੋਂ ਸਕੂਲ ਖੁਲ੍ਹਣ ਦਾ ਸਮਾਂ ਸਵੇਰੇ 10 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ 1 ਜਨਵਰੀ 2024 ਨੂੰ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਦ ਦੁਪਹਿਰ 3 ਵਜੇ ਬੰਦ ਹੋਣਗੇ। ਸਮਾਂ ਤਬਦੀਲੀ ਸਬੰਧੀ ਇਹ ਹੁਕਮ 14 ਜਨਵਰੀ 2024 ਤੱਕ ਲਾਗੂ ਰਹਿਣਗੇ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YT2023 comes to an end & today is the last day of it. Everyone shares their best experience of this year. I'll pin the best one in GROUP... ❤️ਪੰਜਾਬ ਦੇ ਮੌਸਮ ਵਿਭਾਗ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੰਘਣੀ ਧੁੰਦ ਦੇ ਰੈਡ ਅਲਰਟ ਕਾਰਨ ਅਧਿਆਪਕਾਂ ਵਿੱਚ ਚਿੰਤਾ ਹੋ ਰਹੀ ਹੈ ਇਸ ਸਬੰਧੀ ਪੰਜਾਬ ਦੇ ਸਾਰੇ ਸਰਕਾਰੀ, ਐਡਿਡ, ਪ੍ਰਾਈਵੇਟ ਸਕੂਲਾਂ ਵਿੱਚ 31 ਦਸੰਬਰ ਤੱਕ ਕੀਤੀਆਂ ਗਈਆਂ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮੁੱਖਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਤੋਂ ਕੀਤੀ ਗਈ ਹੈ। ਇਸ ਸਬੰਧੀ ਉਹਨਾਂ ਨੂੰ ਮੋਰਚੇ ਵੱਲੋਂ ਈਮੇਲ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਹਰਿਆਣਾ ਸਰਕਾਰ ਵਾਂਗ 15 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਿੰਦਗੀ ਸੁਰੱਖਿਅਤ ਰੱਖੀ ਜਾ ਸਕੇ।
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YTਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 13 ਫ਼ਰਵਰੀ ਤੋੰ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ✅
🌼 𝗝𝗢𝗜𝗡 𝗚𝗥𝗢𝗨𝗣
@Pseb_studyHall_YT
اکنون در دسترس! پژوهش تلگرام ۲۰۲۵ — مهمترین بینشهای سال 
