fa
Feedback
PSEB STUDY HALL

PSEB STUDY HALL

رفتن به کانال در Telegram

𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️‍🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥

نمایش بیشتر

📈 تحلیل کانال تلگرام PSEB STUDY HALL

کانال PSEB STUDY HALL (@pseb_studyhall) در بخش زبانی پنجابی بازیگری فعال است. در حال حاضر جامعه شامل 18 969 مشترک است و جایگاه 10 530 را در دسته آموزش و رتبه 22 322 را در منطقه الهند دارد.

📊 شاخص‌های مخاطب و پویایی

از زمان ایجاد در невідомо، پروژه رشد سریعی داشته و 18 969 مشترک جذب کرده است.

بر اساس آخرین داده‌ها در تاریخ 04 ژوئیه, 2026، کانال فعالیت پایداری دارد. در ۳۰ روز گذشته تغییر اعضا برابر -507 و در ۲۴ ساعت گذشته برابر -17 بوده و همچنان دسترسی گسترده‌ای حفظ شده است.

  • وضعیت تأیید: تأیید نشده
  • نرخ تعامل (ER): میانگین تعامل مخاطب 33.23% است و در ۲۴ ساعت نخست پس از انتشار، محتوا معمولاً N/A% واکنش نسبت به کل مشترکان کسب می‌کند.
  • دسترسی پست‌ها: هر پست به طور میانگین 0 بازدید دریافت می‌کند. در اولین روز معمولاً 0 بازدید جمع‌آوری می‌شود.
  • واکنش‌ها و تعامل: مخاطبان به‌طور فعال حمایت می‌کنند؛ میانگین واکنش به هر پست 0 است.
  • علایق موضوعی: محتوا بر موضوعات کلیدی مانند ਬੋਰਡ, ਨੂੰ, ਸਕੂਲ, ਵੱਲੋਂ, 12ਵੀਂ تمرکز دارد.

📝 توضیح و سیاست محتوایی

نویسنده این فضا را محل بیان دیدگاه‌های شخصی توصیف می‌کند:
𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️‍🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥

به لطف به‌روزرسانی‌های پرتکرار (آخرین داده در تاریخ 05 ژوئیه, 2026)، کانال همواره به‌روز و دارای دسترسی بالاست. تحلیل‌ها نشان می‌دهد مخاطبان به‌طور فعال با محتوا تعامل دارند و آن را به نقطه اثرگذاری مهم در دسته آموزش تبدیل کرده‌اند.

18 969
مشترکین
-1724 ساعت
-1037 روز
-50730 روز
آرشیو پست ها
FEB MONTHLY SYLLABUS (2021-22).pdf0.81 KB

PSEB STUDY HALL:- ਬੱਚਿਓ ਅੱਜ ਦੀ ਦੂਜੀ PAS Test ਦੀ ਪ੍ਰੀਖਿਆ ਲਈ 6ਵੀੰ ਜਮਾਤ ਤੋੰ 12ਵੀੰ ਜਮਾਤ ਦੇ ਸਾਰੇ ਲਿੰਕ ਹੇਠ ਲਿੱਖੇ ਅਨੁਸਾਰ ਦੇ ਦਿੱਤੇ ਗਏ ਹਨ ਪਰ ਇਹ ਕੱਲ ਆਪਣੀ ਨਿਰਧਾਰਿਤ ਸਮਾਂ-ਸਾਰਣੀ ਦੇ ਅਨੁਸਾਰ ਹੀ ਖੁੱਲ੍ਹਣਗੇ ਤੇ ਬੰਦ ਹੋਣਗੇ!! ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡਾ *Whatsapp Group* Join ਕਰੋ:- https://chat.whatsapp.com/Jvh6wARS4Kg1SPSYT8czt7 ਅੱਜ ਸਾਰੇ PAS Test ਦੇ Solution ਹੇਠ ਲਿੱਖੇ Channel ਤੇ ਦਿੱਤੇ ਜਾਣਗੇ!! Subscribe ਕਰਨਾ ਨਾ ਭੁੱਲਿਓ:- https://youtube.com/channel/UCRpItF2j5jeWfstw4hLw3Gg *7ਵੀੰ ਜਮਾਤ ਲਈ!!* https://forms.gle/dhqvkc72TknRvBtV9 *6ਵੀੰ ਜਮਾਤ ਲਈ!!** https://forms.gle/fQ5ZEnmRSw6Fpq569 *8ਵੀਂ ਜਮਾਤ ਲਈ!!* https://forms.gle/M4WdrkK9oWrD8Mrs9 *9ਵੀੰ ਜਮਾਤ ਲਈ!!* https://forms.gle/pFYSoVzQVMDfSXpT7 *10ਵੀੰ ਜਮਾਤ ਲਈ!!* https://forms.gle/bUiUAhoQ3jrHU1tBA *12ਵੀੰ ਜਮਾਤ ਲਈ* *!!* https://forms.gle/1SCAGDSRqeHgn9kGA *11ਵੀੰ ਜਮਾਤ ਲਈ!!* https://forms.gle/kNrJihSUt6ZYCYen8

ਮੇਰੇ ਹਿਸਾਬ ਤੋੰ ਹੁਣ ਤੱਕ ਸਭਨੇ ਆਪਣਾ-ਆਪਣਾ *Test fill* ਕਰਕੇ *Submit* ਕਰ ਦਿੱਤਾ ਹੋਵੇਗਾ!! ਤਾਂ ਫ਼ਿਰ ਹੁਣ ਇਸ Datesheet ਦੇ ਹਿਸਾਬ ਨਾਲ ਅੱਗਲ
ਮੇਰੇ ਹਿਸਾਬ ਤੋੰ ਹੁਣ ਤੱਕ ਸਭਨੇ ਆਪਣਾ-ਆਪਣਾ *Test fill* ਕਰਕੇ *Submit* ਕਰ ਦਿੱਤਾ ਹੋਵੇਗਾ!! ਤਾਂ ਫ਼ਿਰ ਹੁਣ ਇਸ Datesheet ਦੇ ਹਿਸਾਬ ਨਾਲ ਅੱਗਲੇ ਪੇਪਰ ਦੀ ਤਿਆਰੀ ਕਰਨਾ ਸ਼ੁਰੂ ਕਰੋ ਬਾਕੀ *Solution* ਕੱਲ ਵਾਲੇ *Exam* ਲਈ ਕੱਲ *6:30* ਵਜੇ ਆਓਣਗੇ!!

*ਹਾਂਜੀ ਪਿਆਰੇ ਬੱਚਿਓ!!* ਹੁਣ ਤੱਕ ਤੁਹਾਨੂੰ *9ਵੀੰ ਤੋੰ ਲੈ ਕੇ 12ਵੀੰ* *ਜਮਾਤ* ਤੱਕ ਦੇ ਸਾਰੇ *PAS TEST* ਦੇ *Solution* ਦੇ ਦਿੱਤੇ ਗਏ ਹਨ। ਜਿੰਨ੍ਹਾਂ ਦੇ *ਲਿੰਕ* ਦੇ ਲਿੰਕ *ਹੇਠ ਲਿਖੇ ਅਨੁਸਾਰ ਹਨ:-* *9ਵੀੰ ਜਮਾਤ:-* https://youtu.be/1jYmt-t8oTg *10ਵੀੰ ਜਮਾਤ:-* https://youtu.be/8RVcnFq11iA *11ਵੀੰ ਜਮਾਤ:-* https://youtu.be/8XqWJX51JWc *12ਵੀੰ ਜਮਾਤ:-* https://youtu.be/_uSDW4YLesI ਬਾਕੀ ਹੋਰ *PAS TEST* ਦੇ *SOLUTIONS* ਲਈ ਸਾਡਾ *CHANNEL SUBSCRIBE* ਕਰ ਲਵੋ!! *CHANNEL LINK:-* https://youtube.com/channel/UCRpItF2j5jeWfstw4hLw3Gg

🚩🚩🚩🚩🚩🚩🚩🚩 *Road Map for July Exam- 2021* 1. ਜੁਲਾਈ ਪੇਪਰਾਂ ਲਈ ਰੋਡ MAP ਹੇਠ ਲਿਖੇ ਅਨੁਸਾਰ ਹੈ। 2. SRPs ਸਾਹਿਬਾਨ date sheet ਅਨੁਸਾਰ ਟੈਸਟ 2 ਦਿਨ ਪਹਿਲਾਂ ਸਟੇਟ IT ਟੀਮ ਨੂੰ ਭੇਜਣਗੇ ਅਤੇ ਸਟੇਟ IT ਟੀਮ date sheet ਅਨੂਸਾਰ ਗੂਗਲ ਫ਼ਾਰਮ ਇੱਕ ਦਿਨ ਪਹਿਲਾਂ DM ICT ਨੂੰ ਭੇਜਣਗੇ। 3.DM ICT ਇਹਨਾਂ ਗੂਗਲ ਫ਼ਾਰਮਜ਼ ਵਿੱਚ ਜਿਲ੍ਹੇ ਦੀਆਂ ਸੈਟਿੰਗ ਕਰਕੇ ਲਿੰਕ create ਕਰਨਗੇ।ਇਹ created ਲਿੰਕ DM ICT ਪੇਪਰ ਤੋਂ ਇਕ ਦਿਨ ਪਹਿਲਾਂ ਰਾਤ 8 ਵਜੇ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜਣਗੇ। 4. DEO ਸਹਿਬਾਨ ਇਹ ਲਿੰਕ ਸਕੂਲ ਮੁਖੀਆਂ ਨਾਲ,ਅਤੇ ਸਕੂਲ ਮੁੱਖੀ, ਸਕੂਲ ਸਟਾਫ ਨਾਲ ਇਹ ਲਿੰਕ ਸਾਂਝਾ ਕਰਨਗੇ। 5. ਪੇਪਰ ਦਾ ਲਿੰਕ ਸਵੇਰੇ 6 ਵਜੇ ਖੁੱਲੇਗਾ ਅਤੇ ਰਾਤ 11ਵਜੇ ਤੱਕ functional ਰਹੇਗਾ। 6.DM ICT ਸਹਿਬਾਨ ਜ਼ਿਲ੍ਹੇ ਅੰਦਰ ਲਾਈਵ ਹਾਜ਼ਰੀ ਸ਼ੀਟਜ਼ available ਕਰਵਾਉਣਗੇ ਤਾਂ ਜੌ 100% ਭਾਗੀਦਾਰ ਯਕੀਨੀ ਬਣਾਈ ਜਾ ਸਕੇ। 7. ਸਮੂਹ ਜਮਾਤ ਇੰਚਾਰਜ ਬੱਚਿਆ ਨੂੰ ਓਹਨਾਂ ਦੀ ਸਹੀ Epunjab ID ਨੋਟ ਕਰਵਾ ਕਿ ਓਹਨਾਂ ਨੂੰ ਗੂਗਲ ਫਾਰਮ ਵਿੱਚ ਸਹੀ id ਭਰਨ ਲਈ ਪਹਿਲਾਂ ਹੀ ਸਿੱਖਿਅਤ ਕਰਨਗੇ। 9. ਸਮੂਹ DM,BM ਅਤੇ ਸਕੂਲ ਮੁੱਖੀ Pre-Board ਪੇਪਰਾਂ ਦੌਰਾਨ ਅਧਿਆਪਕ ਅਤੇ ਬੱਚਿਆ ਨਾਲ ਸੰਪਰਕ ਵਿੱਚ ਰਹਿਣਗੇ ਅਤੇ 100% ਭਾਗੀਦਾਰੀ ਕਰਵਾਉਣਗੇ । 9. DM ICT ਨਤੀਜੇ ਦਾ ਵਿਸ਼ਲੇਸ਼ਣ 12 ਘੰਟੇ ਵਿੱਚ ਕਰਕੇ ਸਟੇਟ ਵਲੋ ਦਿਤੇ ਡਰਾਈਵ ਲਿੰਕ ਵਿੱਚ ਮਿਤੀ ਅਨੂਸਾਰ ਅੱਪਲੋਡ ਕਰਨਗੇ। 10.ਸਮੂਹ ਜਿਲ੍ਹਾ ਸਿੱਖਿਆ ਅਫਸਰ ਜਿਲ੍ਹੇ ਦਾ ਵਿਸ਼ਲੇਸ਼ਣ ਸਮੂਹ ਸਕੂਲ ਮੁਖੀਆਂ ਨਾਲ ਡਿਸਕਸ ਕਰਕੇ ਮਿਸ਼ਨ 100% ਲਈ ਮਾਈਕਰੋ ਪਲਾਨ ਅਤੇ ਅਗਾਮੀ ਰਣਨੀਤੀ ਤਿਆਰ ਕਰਨਗੇ। *ਸਾਡਾ ਇੱਕ ਹੀ ਮਿਸ਼ਨ, ਮਿਸ਼ਨ 100% ਹਾਜ਼ਰੀ ਅਤੇ 100%ਨਤੀਜਾ* *ਧੰਨਵਾਦ* All the Best State Team।

*PSEB STUDY HALL:-* ਬੱਚਿਓ ਕੱਲ ਦੀ ਪਹਿਲੀ PAS Test ਦੀ ਪ੍ਰੀਖਿਆ ਲਈ 7ਵੀੰ ਜਮਾਤ ਤੋੰ 12ਵੀੰ ਜਮਾਤ ਦੇ ਸਾਰੇ ਲਿੰਕ ਹੇਠ ਲਿੱਖੇ ਅਨੁਸਾਰ ਦੇ ਦਿੱਤੇ ਗਏ ਹਨ ਪਰ ਇਹ ਕੱਲ ਆਪਣੀ ਨਿਰਧਾਰਿਤ ਸਮਾਂ-ਸਾਰਣੀ ਦੇ ਅਨੁਸਾਰ ਹੀ ਖੁੱਲ੍ਹਣਗੇ ਤੇ ਬੰਦ ਹੋਣਗੇ!! ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡਾ *Whatsapp Group* Join ਕਰੋ:- https://chat.whatsapp.com/G3jx8fvnerx9todttPqL6L ਕੱਲ ਸਾਰੇ PAS Test ਦੇ Solution ਹੇਠ ਲਿੱਖੇ Channel ਤੇ ਦਿੱਤੇ ਜਾਣਗੇ!! Subscribe ਕਰਨਾ ਨਾ ਭੁੱਲਿਓ:- https://youtube.com/channel/UCRpItF2j5jeWfstw4hLw3Gg *7ਵੀੰ ਜਮਾਤ ਲਈ!!* https://forms.gle/HpUooe5N5V1czYLA7 *6ਵੀੰ ਜਮਾਤ ਲਈ!!** https://forms.gle/oDqtSG2CgUSHxLLZA *8ਵੀਂ ਜਮਾਤ ਲਈ!!* https://forms.gle/WNNsjr2qef2YzA3f9 *9ਵੀੰ ਜਮਾਤ ਲਈ!!* https://docs.google.com/forms/d/e/1FAIpQLSfUA__qmN9kHij5a3uZHgx5-UjIypFW9DpskaudSikqox6yDg/viewform?usp=sf_link *10ਵੀੰ ਜਮਾਤ ਲਈ!!* https://forms.gle/DnebwWsthKenDgLh7 *12ਵੀੰ ਜਮਾਤ ਲਈ* *!!* https://forms.gle/VBb5uBRPNat9BwDm9 *11ਵੀੰ ਜਮਾਤ ਲਈ!!* https://forms.gle/mhMANxiu8CRQtX3W8

*School Reopening Updates: ਇਨ੍ਹਾਂ ਰਾਜਾਂ ’ਚ ਖੁੱਲ੍ਹ ਗਏ ਸਕੂਲ, ਜਾਣੋ ਪੰਜਾਬ 'ਚ ਕਦੋਂ ਖੁੱਲ੍ਹਣਗੇ!!* ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚ ਮੁੱਖ ਪ੍ਰਸ਼ਨ ਇਹ ਹੈ ਕਿ ਸਕੂਲ ਦੁਬਾਰਾ ਕਦੋਂ ਖੁੱਲ੍ਹਣਗੇ? ਸਾਰੇ ਸਕੂਲ ਮਹਾਂਮਾਰੀ ਦੇ ਕਾਰਨ ਪਿਛਲੇ ਸਾਲ ਦੇ ਅੱਧ ਮਾਰਚ ਤੋਂ ਬੰਦ ਹਨ। ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਗਿਰਾਵਟ ਕਾਰਨ ਬਹੁਤ ਸਾਰੇ ਰਾਜਾਂ ਨੇ ਪਾਬੰਦੀਆਂ ਨਰਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚ ਮੁੱਖ ਪ੍ਰਸ਼ਨ ਇਹ ਹੈ ਕਿ ਸਕੂਲ ਦੁਬਾਰਾ ਕਦੋਂ ਖੁੱਲ੍ਹਣਗੇ? ਸਾਰੇ ਸਕੂਲ ਮਹਾਂਮਾਰੀ ਦੇ ਕਾਰਨ ਪਿਛਲੇ ਸਾਲ ਦੇ ਅੱਧ ਮਾਰਚ ਤੋਂ ਬੰਦ ਹਨ। ਦੇਸ਼ ਭਰ ਦੇ ਬਹੁਤ ਸਾਰੇ ਸਕੂਲਾਂ ਨੇ ਔਨਲਾਈਨ ਸਿੱਖਿਆ ਨੂੰ ਅਧਿਐਨ ਦੇ ਢੰਗ ਵਜੋਂ ਅਪਣਾਇਆ ਹੈ, ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਭਾਰੀ ਤਬਦੀਲੀ ਆਈ ਹੈ ਤੇ ਉਹ ਹਾਈਟੈੱਕ ਹੋ ਚੱਲੀ ਹੈ। ਇਸ ਔਨਲਾਈਨ ਸਿਸਟਮ ਦਾ ਕਿੰਨਾ ਕੁ ਫ਼ਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਹੈ, ਇਸ ਦੇ ਵਿਸ਼ਲੇਸ਼ਣ ਤੇ ਨਤੀਜੇ ਰਤਾ ਠਹਿਰ ਕੇ ਸਾਹਮਣੇ ਆਉਣਗੇ। *ਪੰਜਾਬ* ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਹੈ ਪਰ ਸਰਕਾਰ ਨੇ ਅਜੇ ਬੱਚਿਆਂ ਲਈ ਸਕੂਲ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਉਂਝ ਪੰਜਾਬ ਵਿੱਚ ਸਕੂਲ ਖੁੱਲ੍ਹ ਗਏ ਹਨ ਪਰ ਸਿਰਫ ਅਧਿਆਪਕ ਹੀ ਸਕੂਲ ਆ ਰਹੇ ਹਨ। ਬੱਚਿਆਂ ਦੀਆਂ ਕਲਾਸਾਂ ਔਨਲਾਈਨ ਜਾਰੀ ਹਨ।

Start your preparations for july exam!!
Start your preparations for july exam!!

photo content

Quiz on NATIONAL INSURANCE AWARENESS Organizer: Department of B.COM (Banking & Insurance)T, hakur College of Science & Commerce (Autonomous)-;Best College Award (2018 – 2019) About the Quiz 🛑When: DATE: 28th JUNE, 2021 🛑TIME: 8 am to 11 pm ✅Eligibility: For all Students ✅Passing Criteria: 60% Participate at: https://www.campuzine.com/quiz-on-national-insurance-awareness/

ਪ੍ਰਸ਼ਨ ਪੱਤਰ ਨਮੂਨਾ ਜੁਲਾਈ ਇਮਤਿਹਾਨ.pdf

ਪਿਆਰੇ ਵਿਦਿਆਰਥੀਓ ਇਹ ਤੁਹਾਡੇ ਜੁਲਾਈ ਟੈਸਟ ਲਈ ਪੰਜਾਬੀ ਵਿਸ਼ੇ ਦਾ ਆਨਲਾਈਨ ਕੁਵਿਜ਼ ਹੈ। ਹਰ ਦਿਨ ਹਰੇਕ ਪਾਠ ਹੱਲ ਕਰ ਕੇ ਤੁਸੀਂ ਆਪਣੀ ਤਿਆਰੀ ਦੇਖ ਸਕਦੇ ਹਨ। ਆਸ ਹੈ ਇਹ ਟੈਸਟ ਤੁਹਾਡੀ ਤਿਆਰੀ ਲਈ ਸਾਰਥਕ ਹੋਣਗੇ :- ਕੁਇਜ਼-5 ਮਿਤੀ 27/06/2021 ਜਮਾਤ 6ਵੀਂ https://docs.google.com/forms/d/e/1FAIpQLScQvozp7l2QApohT47Q8SVPfT44Z21Q0U-PfxnnghfHRpHbWA/viewform?vc=0&c=0&w=1 ਜਮਾਤ 7ਵੀਂ https://docs.google.com/forms/d/e/1FAIpQLSdQv-vWHp4td4W0cXqr9h15ObsO7xCd7B6OBV0OHC3V1fO48A/viewform?vc=0&c=0&w=1 ਜਮਾਤ 8ਵੀਂ https://docs.google.com/forms/d/e/1FAIpQLScTjRQ-9-U8xTISUYrTot8znfQokXn0dVyTXOu0UyJYOzjzVg/viewform?vc=0&c=0&w=1 ਜਮਾਤ 9ਵੀਂ https://docs.google.com/forms/d/e/1FAIpQLSd5YWg1AcW2eCD0XOPVw5pRLescKFjyKl2syk1SPgEWi0MI9A/viewform?vc=0&c=0&w=1 ਜਮਾਤ 10ਵੀਂ https://docs.google.com/forms/d/e/1FAIpQLSc70zkREj5cSSOvZtUf97OW-KcVsEFkaEEHwhlrkEy-bRqYxA/viewform?vc=0&c=0&w=1 ਜਮਾਤ 11ਵੀਂ https://forms.gle/ukCwWEJzskfTgE4k7 ਜਮਾਤ 12ਵੀਂ https://forms.gle/MiAsV9Ld3VfP6vPH7 ਡਾ.ਇੰਦਰਪ੍ਰੀਤ ਧਾਮੀ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ,ਦੁੱਬਲੀ (ਤਰਨ ਤਾਰਨ )

National Level Marketing Quiz Organizer: SRM Trichy Arts and Science College 🛑About the Quiz 🛑This Quiz is open to all Plus Two and UG Students Date: 24th June 2021 to 2nd July 2021 ✅No Registration fee ✅E-certificate will be issued to the participant who secures more than 50% E-certificate will be sent to your registered email ID 💢 I Prize Rs.1000/- 💢 II Prize Rs.750/- 💢 III Prize Rs.500/- Participate at: https://www.campuzine.com/national-level-marketing-quiz/

*ਪਿਆਰੇ ਵਿਦਿਆਰਥੀਓ ਇਹ ਤੁਹਾਡੇ ਜੁਲਾਈ ਟੈਸਟ ਲਈ ਪੰਜਾਬੀ ਵਿਸ਼ੇ ਦਾ ਆਨਲਾਈਨ ਕੁਵਿਜ਼ ਹੈ। ਹਰ ਦਿਨ ਹਰੇਕ ਪਾਠ ਹੱਲ ਕਰ ਕੇ ਤੁਸੀਂ ਆਪਣੀ ਤਿਆਰੀ ਦੇਖ ਸਕਦੇ ਹਨ। ਆਸ ਹੈ ਇਹ ਟੈਸਟ ਤੁਹਾਡੀ ਤਿਆਰੀ ਲਈ ਸਾਰਥਕ ਹੋਣਗੇ :-* *ਕੁਇਜ਼-2* *ਮਿਤੀ 24/06/2021* *ਜਮਾਤ 6ਵੀਂ* https://docs.google.com/forms/d/e/1FAIpQLScMl_-q3LqScd9OKSX1KDrsxMD9sad793Bkg7yua7eWSeQi3Q/viewform?vc=0&c=0&w=1 *ਜਮਾਤ 7ਵੀਂ* https://docs.google.com/forms/d/e/1FAIpQLSdCkD0I4_ME8zMFqOV2qOa1nRw7o4r0UkwiUb7epIMeHsyWlA/viewform?vc=0&c=0&w=1 *ਜਮਾਤ 8ਵੀਂ* https://docs.google.com/forms/d/e/1FAIpQLSfQtv5vWszBoduPCYefvesHekEpYEjYwPzTGlo_zk7lCEpoGw/viewform?vc=0&c=0&w=1 *ਜਮਾਤ 9ਵੀਂ* https://docs.google.com/forms/d/e/1FAIpQLSeKA1ZLZ3QuDKt6kbs2dcY5-QtByz4UML2ecL0qXm9iQ7ediQ/viewform?vc=0&c=0&w=1 *ਜਮਾਤ 10ਵੀਂ* https://docs.google.com/forms/d/e/1FAIpQLSdiTmUliRBCYeTqdxpNXasFc6r5OfzJnFutPzKKTrF-2LE3ZQ/viewform?vc=0&c=0&w=1 *ਜਮਾਤ 11ਵੀ* https://docs.google.com/forms/d/e/1FAIpQLScC0k-a2l6gbpWXmkJpQVpISqvbdxn57t3-RW7vRe4o03x0QA/viewform?vc=0&c=0&w=1 *ਜਮਾਤ 12ਵੀਂ* https://docs.google.com/forms/d/e/1FAIpQLSfAQc8bk7hKsXa49-Mtnc6_2HMkeVPScPAD6hXH9UueA3Vj4g/viewform?vc=0&c=0&w=1 ਡਾ.ਇੰਦਰਪ੍ਰੀਤ ਧਾਮੀ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ,ਦੁੱਬਲੀ (ਤਰਨ ਤਾਰਨ )

When will school reopen in punjab latest news 2021 today!! Punjab Education Minister Vijay Inder Singla on May 22 announced that, government, semi-government, and private schools in the state will remain closed from May 24 to June 23, for students, teachers and staff members.

All the schools have been closed since mid-March last year when the novel Coronavirus hit the nation. Schools have adopted online education as a mode of study causing a massive transformation in the education sector. However, reopening of schools in offline mode is not mandatory. The school reopening decision will be made voluntarily by the states.Delhi Chief Minister Arvind Kejriwal said that the schools, educational institutions will continue to remain closed in the national capital.However, the question of when will school reopen in India 2021 is still unanswered. Keeping the possible third COVID-19 wave in mind, state governments are encouraging online classes.