PSEB STUDY HALL
前往频道在 Telegram
𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥
显示更多📈 Telegram 频道 PSEB STUDY HALL 的分析概览
频道 PSEB STUDY HALL (@pseb_studyhall) 旁遮普语 语言赛道中的 是活跃参与者。目前社区聚集了 18 969 名订阅者,在 教育 类别中位列第 10 530,并在 印度 地区排名第 22 322 位。
📊 受众指标与增长动态
自 невідомо 创建以来,项目保持高速增长,吸引了 18 969 名订阅者。
根据 04 七月, 2026 的最新数据,频道保持稳定运转。过去 30 天订阅人数变化为 -507,过去 24 小时变化为 -17,整体触达仍然可观。
- 认证状态: 未认证
- 互动率 (ER): 平均受众互动率为 33.23%。内容发布后 24 小时内通常能获得 N/A% 的反应,占订阅者总量。
- 帖子覆盖: 每篇帖子平均可获得 0 次浏览,首日通常累积 0 次浏览。
- 互动与反馈: 受众积极参与,单帖平均反应数为 0。
- 主题关注点: 内容集中在 ਬੋਰਡ, ਨੂੰ, ਸਕੂਲ, ਵੱਲੋਂ, 12ਵੀਂ 等核心主题上。
📝 描述与内容策略
作者将该频道定位为表达主观观点的平台:
“𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍
🌟 𝗧𝗚 𝗚𝗿𝗼𝘂𝗽 @PSEB_StudyHallx
🎁 𝗔𝗗𝗠𝗜𝗡 bit.ly/AdminPSH
❤️🔥 𝗬𝗼𝘂𝘁𝘂𝗯𝗲 bit.ly/YouTubePSH
𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥”
凭借高频更新(最新数据采集于 05 七月, 2026),频道始终保持新鲜度与高覆盖。分析显示受众积极互动,使其成为 教育 类别中的关键影响点。
18 969
订阅者
-1724 小时
-1037 天
-50730 天
帖子存档
18 958
PSEB STUDY HALL:-
ਬੱਚਿਓ ਅੱਜ ਦੀ ਦੂਜੀ PAS Test ਦੀ ਪ੍ਰੀਖਿਆ ਲਈ 6ਵੀੰ ਜਮਾਤ ਤੋੰ 12ਵੀੰ ਜਮਾਤ ਦੇ ਸਾਰੇ ਲਿੰਕ ਹੇਠ ਲਿੱਖੇ ਅਨੁਸਾਰ ਦੇ ਦਿੱਤੇ ਗਏ ਹਨ ਪਰ ਇਹ ਕੱਲ ਆਪਣੀ ਨਿਰਧਾਰਿਤ ਸਮਾਂ-ਸਾਰਣੀ ਦੇ ਅਨੁਸਾਰ ਹੀ ਖੁੱਲ੍ਹਣਗੇ ਤੇ ਬੰਦ ਹੋਣਗੇ!!
ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡਾ *Whatsapp Group* Join ਕਰੋ:-
https://chat.whatsapp.com/Jvh6wARS4Kg1SPSYT8czt7
ਅੱਜ ਸਾਰੇ PAS Test ਦੇ Solution ਹੇਠ ਲਿੱਖੇ Channel ਤੇ ਦਿੱਤੇ ਜਾਣਗੇ!! Subscribe ਕਰਨਾ ਨਾ ਭੁੱਲਿਓ:-
https://youtube.com/channel/UCRpItF2j5jeWfstw4hLw3Gg
*7ਵੀੰ ਜਮਾਤ ਲਈ!!*
https://forms.gle/dhqvkc72TknRvBtV9
*6ਵੀੰ ਜਮਾਤ ਲਈ!!**
https://forms.gle/fQ5ZEnmRSw6Fpq569
*8ਵੀਂ ਜਮਾਤ ਲਈ!!*
https://forms.gle/M4WdrkK9oWrD8Mrs9
*9ਵੀੰ ਜਮਾਤ ਲਈ!!*
https://forms.gle/pFYSoVzQVMDfSXpT7
*10ਵੀੰ ਜਮਾਤ ਲਈ!!*
https://forms.gle/bUiUAhoQ3jrHU1tBA
*12ਵੀੰ ਜਮਾਤ ਲਈ* *!!*
https://forms.gle/1SCAGDSRqeHgn9kGA
*11ਵੀੰ ਜਮਾਤ ਲਈ!!*
https://forms.gle/kNrJihSUt6ZYCYen8
18 958
ਮੇਰੇ ਹਿਸਾਬ ਤੋੰ ਹੁਣ ਤੱਕ ਸਭਨੇ ਆਪਣਾ-ਆਪਣਾ *Test fill* ਕਰਕੇ *Submit* ਕਰ ਦਿੱਤਾ ਹੋਵੇਗਾ!!
ਤਾਂ ਫ਼ਿਰ ਹੁਣ ਇਸ Datesheet ਦੇ ਹਿਸਾਬ ਨਾਲ ਅੱਗਲੇ ਪੇਪਰ ਦੀ ਤਿਆਰੀ ਕਰਨਾ ਸ਼ੁਰੂ ਕਰੋ ਬਾਕੀ *Solution* ਕੱਲ ਵਾਲੇ *Exam* ਲਈ ਕੱਲ *6:30* ਵਜੇ ਆਓਣਗੇ!!
18 958
*ਹਾਂਜੀ ਪਿਆਰੇ ਬੱਚਿਓ!!*
ਹੁਣ ਤੱਕ ਤੁਹਾਨੂੰ *9ਵੀੰ ਤੋੰ ਲੈ ਕੇ 12ਵੀੰ* *ਜਮਾਤ* ਤੱਕ ਦੇ ਸਾਰੇ *PAS TEST* ਦੇ *Solution* ਦੇ ਦਿੱਤੇ ਗਏ ਹਨ। ਜਿੰਨ੍ਹਾਂ ਦੇ *ਲਿੰਕ* ਦੇ ਲਿੰਕ *ਹੇਠ ਲਿਖੇ ਅਨੁਸਾਰ ਹਨ:-*
*9ਵੀੰ ਜਮਾਤ:-*
https://youtu.be/1jYmt-t8oTg
*10ਵੀੰ ਜਮਾਤ:-*
https://youtu.be/8RVcnFq11iA
*11ਵੀੰ ਜਮਾਤ:-*
https://youtu.be/8XqWJX51JWc
*12ਵੀੰ ਜਮਾਤ:-*
https://youtu.be/_uSDW4YLesI
ਬਾਕੀ ਹੋਰ *PAS TEST* ਦੇ *SOLUTIONS* ਲਈ ਸਾਡਾ *CHANNEL SUBSCRIBE* ਕਰ ਲਵੋ!!
*CHANNEL LINK:-*
https://youtube.com/channel/UCRpItF2j5jeWfstw4hLw3Gg
18 958
🚩🚩🚩🚩🚩🚩🚩🚩
*Road Map for July Exam- 2021*
1. ਜੁਲਾਈ ਪੇਪਰਾਂ ਲਈ ਰੋਡ MAP ਹੇਠ ਲਿਖੇ ਅਨੁਸਾਰ ਹੈ।
2. SRPs ਸਾਹਿਬਾਨ date sheet ਅਨੁਸਾਰ ਟੈਸਟ 2 ਦਿਨ ਪਹਿਲਾਂ ਸਟੇਟ IT ਟੀਮ ਨੂੰ ਭੇਜਣਗੇ ਅਤੇ ਸਟੇਟ IT ਟੀਮ date sheet ਅਨੂਸਾਰ ਗੂਗਲ ਫ਼ਾਰਮ ਇੱਕ ਦਿਨ ਪਹਿਲਾਂ DM ICT ਨੂੰ ਭੇਜਣਗੇ।
3.DM ICT ਇਹਨਾਂ ਗੂਗਲ ਫ਼ਾਰਮਜ਼ ਵਿੱਚ ਜਿਲ੍ਹੇ ਦੀਆਂ ਸੈਟਿੰਗ ਕਰਕੇ ਲਿੰਕ create ਕਰਨਗੇ।ਇਹ created ਲਿੰਕ DM ICT ਪੇਪਰ ਤੋਂ ਇਕ ਦਿਨ ਪਹਿਲਾਂ ਰਾਤ 8 ਵਜੇ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜਣਗੇ।
4. DEO ਸਹਿਬਾਨ ਇਹ ਲਿੰਕ ਸਕੂਲ ਮੁਖੀਆਂ ਨਾਲ,ਅਤੇ ਸਕੂਲ ਮੁੱਖੀ, ਸਕੂਲ ਸਟਾਫ ਨਾਲ ਇਹ ਲਿੰਕ ਸਾਂਝਾ ਕਰਨਗੇ।
5. ਪੇਪਰ ਦਾ ਲਿੰਕ ਸਵੇਰੇ 6 ਵਜੇ ਖੁੱਲੇਗਾ ਅਤੇ ਰਾਤ 11ਵਜੇ ਤੱਕ functional ਰਹੇਗਾ।
6.DM ICT ਸਹਿਬਾਨ ਜ਼ਿਲ੍ਹੇ ਅੰਦਰ ਲਾਈਵ ਹਾਜ਼ਰੀ ਸ਼ੀਟਜ਼ available ਕਰਵਾਉਣਗੇ ਤਾਂ ਜੌ 100% ਭਾਗੀਦਾਰ ਯਕੀਨੀ ਬਣਾਈ ਜਾ ਸਕੇ।
7. ਸਮੂਹ ਜਮਾਤ ਇੰਚਾਰਜ ਬੱਚਿਆ ਨੂੰ ਓਹਨਾਂ ਦੀ ਸਹੀ Epunjab ID ਨੋਟ ਕਰਵਾ ਕਿ ਓਹਨਾਂ ਨੂੰ ਗੂਗਲ ਫਾਰਮ ਵਿੱਚ ਸਹੀ id ਭਰਨ ਲਈ ਪਹਿਲਾਂ ਹੀ ਸਿੱਖਿਅਤ ਕਰਨਗੇ।
9. ਸਮੂਹ DM,BM ਅਤੇ ਸਕੂਲ ਮੁੱਖੀ Pre-Board ਪੇਪਰਾਂ ਦੌਰਾਨ ਅਧਿਆਪਕ ਅਤੇ ਬੱਚਿਆ ਨਾਲ ਸੰਪਰਕ ਵਿੱਚ ਰਹਿਣਗੇ ਅਤੇ 100% ਭਾਗੀਦਾਰੀ ਕਰਵਾਉਣਗੇ ।
9. DM ICT ਨਤੀਜੇ ਦਾ ਵਿਸ਼ਲੇਸ਼ਣ 12 ਘੰਟੇ ਵਿੱਚ ਕਰਕੇ ਸਟੇਟ ਵਲੋ ਦਿਤੇ ਡਰਾਈਵ ਲਿੰਕ ਵਿੱਚ ਮਿਤੀ ਅਨੂਸਾਰ ਅੱਪਲੋਡ ਕਰਨਗੇ।
10.ਸਮੂਹ ਜਿਲ੍ਹਾ ਸਿੱਖਿਆ ਅਫਸਰ ਜਿਲ੍ਹੇ ਦਾ ਵਿਸ਼ਲੇਸ਼ਣ ਸਮੂਹ ਸਕੂਲ ਮੁਖੀਆਂ ਨਾਲ ਡਿਸਕਸ ਕਰਕੇ ਮਿਸ਼ਨ 100% ਲਈ ਮਾਈਕਰੋ ਪਲਾਨ ਅਤੇ ਅਗਾਮੀ ਰਣਨੀਤੀ ਤਿਆਰ ਕਰਨਗੇ।
*ਸਾਡਾ ਇੱਕ ਹੀ ਮਿਸ਼ਨ, ਮਿਸ਼ਨ 100% ਹਾਜ਼ਰੀ ਅਤੇ 100%ਨਤੀਜਾ*
*ਧੰਨਵਾਦ*
All the Best
State Team।
18 958
*PSEB STUDY HALL:-*
ਬੱਚਿਓ ਕੱਲ ਦੀ ਪਹਿਲੀ PAS Test ਦੀ ਪ੍ਰੀਖਿਆ ਲਈ 7ਵੀੰ ਜਮਾਤ ਤੋੰ 12ਵੀੰ ਜਮਾਤ ਦੇ ਸਾਰੇ ਲਿੰਕ ਹੇਠ ਲਿੱਖੇ ਅਨੁਸਾਰ ਦੇ ਦਿੱਤੇ ਗਏ ਹਨ ਪਰ ਇਹ ਕੱਲ ਆਪਣੀ ਨਿਰਧਾਰਿਤ ਸਮਾਂ-ਸਾਰਣੀ ਦੇ ਅਨੁਸਾਰ ਹੀ ਖੁੱਲ੍ਹਣਗੇ ਤੇ ਬੰਦ ਹੋਣਗੇ!!
ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡਾ *Whatsapp Group* Join ਕਰੋ:-
https://chat.whatsapp.com/G3jx8fvnerx9todttPqL6L
ਕੱਲ ਸਾਰੇ PAS Test ਦੇ Solution ਹੇਠ ਲਿੱਖੇ Channel ਤੇ ਦਿੱਤੇ ਜਾਣਗੇ!! Subscribe ਕਰਨਾ ਨਾ ਭੁੱਲਿਓ:-
https://youtube.com/channel/UCRpItF2j5jeWfstw4hLw3Gg
*7ਵੀੰ ਜਮਾਤ ਲਈ!!*
https://forms.gle/HpUooe5N5V1czYLA7
*6ਵੀੰ ਜਮਾਤ ਲਈ!!**
https://forms.gle/oDqtSG2CgUSHxLLZA
*8ਵੀਂ ਜਮਾਤ ਲਈ!!*
https://forms.gle/WNNsjr2qef2YzA3f9
*9ਵੀੰ ਜਮਾਤ ਲਈ!!*
https://docs.google.com/forms/d/e/1FAIpQLSfUA__qmN9kHij5a3uZHgx5-UjIypFW9DpskaudSikqox6yDg/viewform?usp=sf_link
*10ਵੀੰ ਜਮਾਤ ਲਈ!!*
https://forms.gle/DnebwWsthKenDgLh7
*12ਵੀੰ ਜਮਾਤ ਲਈ* *!!* https://forms.gle/VBb5uBRPNat9BwDm9
*11ਵੀੰ ਜਮਾਤ ਲਈ!!*
https://forms.gle/mhMANxiu8CRQtX3W8
18 958
*School Reopening Updates: ਇਨ੍ਹਾਂ ਰਾਜਾਂ ’ਚ ਖੁੱਲ੍ਹ ਗਏ ਸਕੂਲ, ਜਾਣੋ ਪੰਜਾਬ 'ਚ ਕਦੋਂ ਖੁੱਲ੍ਹਣਗੇ!!*
ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚ ਮੁੱਖ ਪ੍ਰਸ਼ਨ ਇਹ ਹੈ ਕਿ ਸਕੂਲ ਦੁਬਾਰਾ ਕਦੋਂ ਖੁੱਲ੍ਹਣਗੇ? ਸਾਰੇ ਸਕੂਲ ਮਹਾਂਮਾਰੀ ਦੇ ਕਾਰਨ ਪਿਛਲੇ ਸਾਲ ਦੇ ਅੱਧ ਮਾਰਚ ਤੋਂ ਬੰਦ ਹਨ। ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਗਿਰਾਵਟ ਕਾਰਨ ਬਹੁਤ ਸਾਰੇ ਰਾਜਾਂ ਨੇ ਪਾਬੰਦੀਆਂ ਨਰਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚ ਮੁੱਖ ਪ੍ਰਸ਼ਨ ਇਹ ਹੈ ਕਿ ਸਕੂਲ ਦੁਬਾਰਾ ਕਦੋਂ ਖੁੱਲ੍ਹਣਗੇ? ਸਾਰੇ ਸਕੂਲ ਮਹਾਂਮਾਰੀ ਦੇ ਕਾਰਨ ਪਿਛਲੇ ਸਾਲ ਦੇ ਅੱਧ ਮਾਰਚ ਤੋਂ ਬੰਦ ਹਨ। ਦੇਸ਼ ਭਰ ਦੇ ਬਹੁਤ ਸਾਰੇ ਸਕੂਲਾਂ ਨੇ ਔਨਲਾਈਨ ਸਿੱਖਿਆ ਨੂੰ ਅਧਿਐਨ ਦੇ ਢੰਗ ਵਜੋਂ ਅਪਣਾਇਆ ਹੈ, ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਭਾਰੀ ਤਬਦੀਲੀ ਆਈ ਹੈ ਤੇ ਉਹ ਹਾਈਟੈੱਕ ਹੋ ਚੱਲੀ ਹੈ। ਇਸ ਔਨਲਾਈਨ ਸਿਸਟਮ ਦਾ ਕਿੰਨਾ ਕੁ ਫ਼ਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਹੈ, ਇਸ ਦੇ ਵਿਸ਼ਲੇਸ਼ਣ ਤੇ ਨਤੀਜੇ ਰਤਾ ਠਹਿਰ ਕੇ ਸਾਹਮਣੇ ਆਉਣਗੇ।
*ਪੰਜਾਬ*
ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਹੈ ਪਰ ਸਰਕਾਰ ਨੇ ਅਜੇ ਬੱਚਿਆਂ ਲਈ ਸਕੂਲ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਉਂਝ ਪੰਜਾਬ ਵਿੱਚ ਸਕੂਲ ਖੁੱਲ੍ਹ ਗਏ ਹਨ ਪਰ ਸਿਰਫ ਅਧਿਆਪਕ ਹੀ ਸਕੂਲ ਆ ਰਹੇ ਹਨ। ਬੱਚਿਆਂ ਦੀਆਂ ਕਲਾਸਾਂ ਔਨਲਾਈਨ ਜਾਰੀ ਹਨ।
18 958
Quiz on NATIONAL INSURANCE AWARENESS
Organizer: Department of B.COM (Banking & Insurance)T, hakur College of Science & Commerce (Autonomous)-;Best College Award (2018 – 2019)
About the Quiz
🛑When: DATE: 28th JUNE, 2021
🛑TIME: 8 am to 11 pm
✅Eligibility: For all Students
✅Passing Criteria: 60%
Participate at: https://www.campuzine.com/quiz-on-national-insurance-awareness/
18 958
ਪਿਆਰੇ ਵਿਦਿਆਰਥੀਓ ਇਹ ਤੁਹਾਡੇ ਜੁਲਾਈ ਟੈਸਟ ਲਈ ਪੰਜਾਬੀ ਵਿਸ਼ੇ ਦਾ ਆਨਲਾਈਨ ਕੁਵਿਜ਼ ਹੈ। ਹਰ ਦਿਨ ਹਰੇਕ ਪਾਠ ਹੱਲ ਕਰ ਕੇ ਤੁਸੀਂ ਆਪਣੀ ਤਿਆਰੀ ਦੇਖ ਸਕਦੇ ਹਨ। ਆਸ ਹੈ ਇਹ ਟੈਸਟ ਤੁਹਾਡੀ ਤਿਆਰੀ ਲਈ ਸਾਰਥਕ ਹੋਣਗੇ :-
ਕੁਇਜ਼-5
ਮਿਤੀ 27/06/2021
ਜਮਾਤ 6ਵੀਂ
https://docs.google.com/forms/d/e/1FAIpQLScQvozp7l2QApohT47Q8SVPfT44Z21Q0U-PfxnnghfHRpHbWA/viewform?vc=0&c=0&w=1
ਜਮਾਤ 7ਵੀਂ
https://docs.google.com/forms/d/e/1FAIpQLSdQv-vWHp4td4W0cXqr9h15ObsO7xCd7B6OBV0OHC3V1fO48A/viewform?vc=0&c=0&w=1
ਜਮਾਤ 8ਵੀਂ
https://docs.google.com/forms/d/e/1FAIpQLScTjRQ-9-U8xTISUYrTot8znfQokXn0dVyTXOu0UyJYOzjzVg/viewform?vc=0&c=0&w=1
ਜਮਾਤ 9ਵੀਂ
https://docs.google.com/forms/d/e/1FAIpQLSd5YWg1AcW2eCD0XOPVw5pRLescKFjyKl2syk1SPgEWi0MI9A/viewform?vc=0&c=0&w=1
ਜਮਾਤ 10ਵੀਂ
https://docs.google.com/forms/d/e/1FAIpQLSc70zkREj5cSSOvZtUf97OW-KcVsEFkaEEHwhlrkEy-bRqYxA/viewform?vc=0&c=0&w=1
ਜਮਾਤ 11ਵੀਂ
https://forms.gle/ukCwWEJzskfTgE4k7
ਜਮਾਤ 12ਵੀਂ
https://forms.gle/MiAsV9Ld3VfP6vPH7
ਡਾ.ਇੰਦਰਪ੍ਰੀਤ ਧਾਮੀ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ,ਦੁੱਬਲੀ (ਤਰਨ ਤਾਰਨ )
18 958
National Level Marketing Quiz
Organizer: SRM Trichy Arts and Science College
🛑About the Quiz
🛑This Quiz is open to all Plus Two and UG Students
Date: 24th June 2021 to 2nd July 2021
✅No Registration fee
✅E-certificate will be issued to the participant who secures more than 50%
E-certificate will be sent to your registered email ID
💢 I Prize Rs.1000/-
💢 II Prize Rs.750/-
💢 III Prize Rs.500/-
Participate at: https://www.campuzine.com/national-level-marketing-quiz/
18 958
*ਪਿਆਰੇ ਵਿਦਿਆਰਥੀਓ ਇਹ ਤੁਹਾਡੇ ਜੁਲਾਈ ਟੈਸਟ ਲਈ ਪੰਜਾਬੀ ਵਿਸ਼ੇ ਦਾ ਆਨਲਾਈਨ ਕੁਵਿਜ਼ ਹੈ। ਹਰ ਦਿਨ ਹਰੇਕ ਪਾਠ ਹੱਲ ਕਰ ਕੇ ਤੁਸੀਂ ਆਪਣੀ ਤਿਆਰੀ ਦੇਖ ਸਕਦੇ ਹਨ। ਆਸ ਹੈ ਇਹ ਟੈਸਟ ਤੁਹਾਡੀ ਤਿਆਰੀ ਲਈ ਸਾਰਥਕ ਹੋਣਗੇ :-*
*ਕੁਇਜ਼-2*
*ਮਿਤੀ 24/06/2021*
*ਜਮਾਤ 6ਵੀਂ*
https://docs.google.com/forms/d/e/1FAIpQLScMl_-q3LqScd9OKSX1KDrsxMD9sad793Bkg7yua7eWSeQi3Q/viewform?vc=0&c=0&w=1
*ਜਮਾਤ 7ਵੀਂ*
https://docs.google.com/forms/d/e/1FAIpQLSdCkD0I4_ME8zMFqOV2qOa1nRw7o4r0UkwiUb7epIMeHsyWlA/viewform?vc=0&c=0&w=1
*ਜਮਾਤ 8ਵੀਂ*
https://docs.google.com/forms/d/e/1FAIpQLSfQtv5vWszBoduPCYefvesHekEpYEjYwPzTGlo_zk7lCEpoGw/viewform?vc=0&c=0&w=1
*ਜਮਾਤ 9ਵੀਂ*
https://docs.google.com/forms/d/e/1FAIpQLSeKA1ZLZ3QuDKt6kbs2dcY5-QtByz4UML2ecL0qXm9iQ7ediQ/viewform?vc=0&c=0&w=1
*ਜਮਾਤ 10ਵੀਂ*
https://docs.google.com/forms/d/e/1FAIpQLSdiTmUliRBCYeTqdxpNXasFc6r5OfzJnFutPzKKTrF-2LE3ZQ/viewform?vc=0&c=0&w=1
*ਜਮਾਤ 11ਵੀ*
https://docs.google.com/forms/d/e/1FAIpQLScC0k-a2l6gbpWXmkJpQVpISqvbdxn57t3-RW7vRe4o03x0QA/viewform?vc=0&c=0&w=1
*ਜਮਾਤ 12ਵੀਂ*
https://docs.google.com/forms/d/e/1FAIpQLSfAQc8bk7hKsXa49-Mtnc6_2HMkeVPScPAD6hXH9UueA3Vj4g/viewform?vc=0&c=0&w=1
ਡਾ.ਇੰਦਰਪ੍ਰੀਤ ਧਾਮੀ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ,ਦੁੱਬਲੀ (ਤਰਨ ਤਾਰਨ )
18 958
When will school reopen in punjab latest news 2021 today!!
Punjab Education Minister Vijay Inder Singla on May 22 announced that, government, semi-government, and private schools in the state will remain closed from May 24 to June 23, for students, teachers and staff members.
18 958
All the schools have been closed since mid-March last year when the novel Coronavirus hit the nation. Schools have adopted online education as a mode of study causing a massive transformation in the education sector. However, reopening of schools in offline mode is not mandatory. The school reopening decision will be made voluntarily by the states.Delhi Chief Minister Arvind Kejriwal said that the schools, educational institutions will continue to remain closed in the national capital.However, the question of when will school reopen in India 2021 is still unanswered. Keeping the possible third COVID-19 wave in mind, state governments are encouraging online classes.
现已上线!2025 年 Telegram 研究 — 年度关键洞察 
