ch
Feedback
PSEB STUDY HALL

PSEB STUDY HALL

前往频道在 Telegram

𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️‍🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥

显示更多

📈 Telegram 频道 PSEB STUDY HALL 的分析概览

频道 PSEB STUDY HALL (@pseb_studyhall) 旁遮普语 语言赛道中的 是活跃参与者。目前社区聚集了 19 137 名订阅者,在 教育 类别中位列第 10 498,并在 印度 地区排名第 22 515

📊 受众指标与增长动态

невідомо 创建以来,项目保持高速增长,吸引了 19 137 名订阅者。

根据 23 六月, 2026 的最新数据,频道保持稳定运转。过去 30 天订阅人数变化为 -570,过去 24 小时变化为 -9,整体触达仍然可观。

  • 认证状态: 未认证
  • 互动率 (ER): 平均受众互动率为 34.88%。内容发布后 24 小时内通常能获得 N/A% 的反应,占订阅者总量。
  • 帖子覆盖: 每篇帖子平均可获得 0 次浏览,首日通常累积 0 次浏览。
  • 互动与反馈: 受众积极参与,单帖平均反应数为 0
  • 主题关注点: 内容集中在 ਬੋਰਡ, ਨੂੰ, ਸਕੂਲ, ਵੱਲੋਂ, 12ਵੀਂ 等核心主题上。

📝 描述与内容策略

作者将该频道定位为表达主观观点的平台:
𝗡𝗼. 𝟭 𝗖𝗵𝗮𝗻𝗻𝗲𝗹 𝗼𝗳 𝗣𝗦𝗘𝗕 🙏🏻🤍 🌟 𝗧𝗚 𝗚𝗿𝗼𝘂𝗽 @PSEB_StudyHallx 🎁 𝗔𝗗𝗠𝗜𝗡 bit.ly/AdminPSH ❤️‍🔥 𝗬𝗼𝘂𝘁𝘂𝗯𝗲 bit.ly/YouTubePSH 𝗗𝗼 𝗳𝗼𝗹𝗹𝗼𝘄 𝘂𝘀 𝗼𝗻 𝗼𝘁𝗵𝗲𝗿 𝗦𝗼𝗰𝗶𝗮𝗹 𝗣𝗹𝗮𝘁𝗳𝗼𝗿𝗺𝘀 𝘁𝗼𝗼 🙂♥

凭借高频更新(最新数据采集于 24 六月, 2026),频道始终保持新鲜度与高覆盖。分析显示受众积极互动,使其成为 教育 类别中的关键影响点。

19 137
订阅者
-924 小时
-987
-57030
帖子存档
🥲
🥲

+3
🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

✅

DATESHEET MARCH 2024 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

🫤
🫤

+6
🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

🥺
🥺

❤️
❤️

TIME TABLE 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT
TIME TABLE 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

ਅਤੀ ਜ਼ਰੂਰੀ: (ਡਬਲ ਸ਼ਿਫ਼ਟ ਵਾਲੇ ਸਕੂਲਾਂ ਦੇ ਸਮੇਂ ਸਬੰਧੀ) ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਸਬੰਧੀ ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਹੇਠ ਅਨੁਸਾਰ ਹੁਕਮ ਲਾਗੂ ਕਰਨ ਬਾਰੇ ਆਦੇਸ਼ ਹੋਏ ਹਨ:- ਪਹਿਲੀ ਸ਼ਿਫ਼ਟ ਦਾ ਸਮਾਂ (Morning Shift): ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ। ਦੂਸਰੀ ਸ਼ਿਫ਼ਟ ਦਾ ਸਮਾਂ (Evening Shift): ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 5:00 ਵਜੇ ਤੱਕ। ਡਬਲ ਸ਼ਿਫ਼ਟ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਨਾਨ ਟੀਚਿੰਗ ਅਮਲੇ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਜਾਰੀ ਹੁਕਮ ਲਾਗੂ ਰਹਿਣਗੇ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ/ਸੈ.ਸਿ) ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਇਸ ਸਬੰਧੀ ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ/ਹੁਕਮ ਜਾਰੀ ਕਰਨ। ਧੰਨਵਾਦ। 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

ਅਤੀ ਜ਼ਰੂਰੀ: (ਸਕੂਲਾਂ ਵਿੱਚ ਸਵੇਰ ਦੀ ਸਭਾ ਸਬੰਧੀ) ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਸਕੂਲਾਂ ਵਿੱਚ ਪੜ੍ਹਣ ਦੇ ਸਮੇਂ ਨੂੰ ਵਧਾਉਣ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ/ਸੈ.ਸਿ) ਸਾਹਿਬਾਨ ਨੂੰ ਆਦੇਸ਼ ਹਨ ਕਿ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਦੌਰਾਨ ਸਕੂਲਾਂ ਵਿੱਚ ਸਵੇਰ ਦੀ ਸਭਾ ਨਹੀਂ ਹੋਵੇਗੀ। ਪਹਿਲਾ ਪੀਰੀਅਡ ਸਵੇਰੇ 10:00 ਵਜੇ ਸ਼ੁਰੂ ਹੋਵੇਗਾ ਅਤੇ ਵਿਦਿਆਰਥੀ ਸਿੱਧੇ ਆਪਣੀ ਜਮਾਤ ਦੇ ਕਮਰੇ ਵਿੱਚ ਜਾਣਗੇ। ਹਰ ਸਕੂਲ ਵਿੱਚ ਅੱਧੀ ਛੁੱਟੀ ਹੋਵੇਗੀ ਜਿਸ ਦੌਰਾਨ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਵੇਗਾ। ਕਿਰਪਾ ਇਸ ਸਬੰਧੀ ਸਾਰੇ DEO (EE/SE) ਸਾਹਿਬਾਨ ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ/ਹੁਕਮ ਜਾਰੀ ਕਰਨ। ਧੰਨਵਾਦ। 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਪੰਜਾਬ 'ਚ 1 ਜਨਵਰੀ ਨੂੰ ਸਕੂਲਾਂ ਸਵੇਰੇ 10 ਵਜੇ ਖੁੱਲ੍ਹਣਗੇ : ਹਰਜੋਤ ਸਿੰਘ ਬੈਂਸ ਚੰਡੀਗੜ੍ਹ, 31 ਦਸੰਬਰ: ਪੰਜਾ
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਪੰਜਾਬ 'ਚ 1 ਜਨਵਰੀ ਨੂੰ ਸਕੂਲਾਂ ਸਵੇਰੇ 10 ਵਜੇ ਖੁੱਲ੍ਹਣਗੇ : ਹਰਜੋਤ ਸਿੰਘ ਬੈਂਸ ਚੰਡੀਗੜ੍ਹ, 31 ਦਸੰਬਰ: ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ, 2024 ਤੋਂ ਸਕੂਲ ਖੁਲ੍ਹਣ ਦਾ ਸਮਾਂ ਸਵੇਰੇ 10 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ 1 ਜਨਵਰੀ 2024 ਨੂੰ  ਸਕੂਲ ਸਵੇਰੇ 10 ਵਜੇ  ਖੁੱਲ੍ਹਣਗੇ ਅਤੇ ਬਾਦ ਦੁਪਹਿਰ 3 ਵਜੇ ਬੰਦ ਹੋਣਗੇ। ਸਮਾਂ ਤਬਦੀਲੀ ਸਬੰਧੀ ਇਹ ਹੁਕਮ 14 ਜਨਵਰੀ 2024 ਤੱਕ ਲਾਗੂ ਰਹਿਣਗੇ। 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

❤️
❤️

✅❤️
✅❤️

SCHOLARSHIP FOR SC/ST's & OTHER STUDENTS.
+1
SCHOLARSHIP FOR SC/ST's & OTHER STUDENTS.

2023 comes to an end & today is the last day of it. Everyone shares their best experience of this year. I'll pin the best one
2023 comes to an end & today is the last day of it. Everyone shares their best experience of this year. I'll pin the best one in GROUP... ❤️

ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮੌਸਮ ਵਿਭਾਗ ਦੇ ਸੰਘਣੀ ਧੁੰਦ ਦੇ ਰੈਡ ਅਲਰਟ ਕਾਰਨ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ। ✅❤️ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੰਘਣੀ ਧੁੰਦ ਦੇ ਰੈਡ ਅਲਰਟ ਕਾਰਨ ਅਧਿਆਪਕਾਂ ਵਿੱਚ ਚਿੰਤਾ ਹੋ ਰਹੀ ਹੈ ਇਸ ਸਬੰਧੀ ਪੰਜਾਬ ਦੇ ਸਾਰੇ ਸਰਕਾਰੀ, ਐਡਿਡ, ਪ੍ਰਾਈਵੇਟ ਸਕੂਲਾਂ ਵਿੱਚ 31 ਦਸੰਬਰ ਤੱਕ ਕੀਤੀਆਂ ਗਈਆਂ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮੁੱਖਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਤੋਂ ਕੀਤੀ ਗਈ ਹੈ। ਇਸ ਸਬੰਧੀ ਉਹਨਾਂ ਨੂੰ ਮੋਰਚੇ ਵੱਲੋਂ ਈਮੇਲ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਹਰਿਆਣਾ ਸਰਕਾਰ ਵਾਂਗ 15 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਿੰਦਗੀ ਸੁਰੱਖਿਅਤ ਰੱਖੀ ਜਾ ਸਕੇ। 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 13 ਫ਼ਰਵਰੀ ਤੋੰ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ✅ 🌼 𝗝𝗢𝗜�
+1
ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 13 ਫ਼ਰਵਰੀ ਤੋੰ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ✅ 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

13 FEBRUARY EXAMS - PSEB Classes 8th, 10th & 12th.
13 FEBRUARY EXAMS - PSEB Classes 8th, 10th & 12th.

😋
+1
😋