fa
Feedback
PUNJAB EDUCATES

PUNJAB EDUCATES

رفتن به کانال در Telegram

For Ads, promotion and queries, contact us : @likusto_bot PSEB STUDY MATERIAL ⬇️⬇️

نمایش بیشتر
3 659
مشترکین
-224 ساعت
-207 روز
-9930 روز
آرشیو پست ها
Watch "State Level NAS Weekly Quiz, Class 10th,English (16-08-2021) Ful solutions Correct answer" on YouTube https://youtu.be/gQxHLgr69b4

[16/08, 7:53 a.m.] +91 6283 969 635: ਸਤਿਕਾਰ ਯੋਗ ਪ੍ਰਿੰਸੀਪਲ/ਹੈਡਮਾਸਟਰ/ਇੰਚਾਰਜ/ਡੀ.ਐਮ/ਬੀ.ਐਮ/ਅਧਿਆਪਕ ਸਾਹਿਬਾਨ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ *ਸਟੇਟ ਪੱਧਰ ਤੇ NAS ਦੀ ਤਿਆਰੀ ਲਈ ਹਫ਼ਤਾਵਾਰੀ ਕੁਇਜ਼ ਲਏ ਜਾ ਰਹੇ ਹਨ, ਇਸੇ ਲੜੀ ਵਿੱਚ ਮਿਤੀ 16/08/2021 ਨੂੰ ਜਮਾਤ ਦਸਵੀਂ ਦੇ ਅੰਗਰੇਜੀ ਵਿਸ਼ੇ ਦਾ ਸਟੇਟ ਵੱਲੋਂ ਕੁਇਜ਼ ਕਰਵਾਇਆ ਜਾ ਰਿਹਾ ਹੈ।* ਇਸ ਦਾ ਲਿੰਕ ਆਪ ਜੀ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ , ਇਹ ਲਿੰਕ ਮਿਤੀ 16-8-21 ਸਵੇਰੇ 6:00 ਵਜੇ ਤੋਂ ਲੈਕੇ ਰਾਤ ਦੇ 11:00 ਵਜੇ ਤੱਕ ਐਕਟਿਵ ਰਹੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਕੁਇਜ਼ ਵਿੱਚ 100% ਭਾਗੀਦਾਰੀ ਯਕੀਨੀ ਬਣਾਈ ਜਾਵੇ ਜੀ। ਧੰਨਵਾਦ ਸਹਿਤ ਪਪਪਪ ਟੀਮ, ਪੰਜਾਬ https://forms.gle/TSkTHSZVgzD3PBX8A [16/08, 7:53 a.m.] +91 6283 969 635: ਸਤਿਕਾਰ ਯੋਗ ਪ੍ਰਿੰਸੀਪਲ/ਹੈਡਮਾਸਟਰ/ਇੰਚਾਰਜ/ਡੀ.ਐਮ/ਬੀ.ਐਮ/ਅਧਿਆਪਕ ਸਾਹਿਬਾਨ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ *ਸਟੇਟ ਪੱਧਰ ਤੇ NAS ਦੀ ਤਿਆਰੀ ਲਈ ਹਫ਼ਤਾਵਾਰੀ ਕੁਇਜ਼ ਲਏ ਜਾ ਰਹੇ ਹਨ, ਇਸੇ ਲੜੀ ਵਿੱਚ ਮਿਤੀ 16/08/2021 ਨੂੰ ਜਮਾਤ ਅੱਠਵੀਂ ਦੇ ਅੰਗਰੇਜੀ ਵਿਸ਼ੇ ਦਾ ਸਟੇਟ ਵੱਲੋਂ ਕੁਇਜ਼ ਕਰਵਾਇਆ ਜਾ ਰਿਹਾ ਹੈ।* ਇਸ ਦਾ ਲਿੰਕ ਆਪ ਜੀ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ , ਇਹ ਲਿੰਕ ਮਿਤੀ 16-8-21 ਸਵੇਰੇ 6:00 ਵਜੇ ਤੋਂ ਲੈਕੇ ਰਾਤ ਦੇ 11:00 ਵਜੇ ਤੱਕ ਐਕਟਿਵ ਰਹੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਕੁਇਜ਼ ਵਿੱਚ 100% ਭਾਗੀਦਾਰੀ ਯਕੀਨੀ ਬਣਾਈ ਜਾਵੇ ਜੀ। ਧੰਨਵਾਦ ਸਹਿਤ ਪਪਪਪ ਟੀਮ, ਪੰਜਾਬ https://docs.google.com/forms/d/e/1FAIpQLSezQyMkMRCWJEbeMh_er9EF_-GS4j_CbcLP6K6K_VI_aUfAqQ/viewform?usp=sf_link

ਕੱਲ ਮਿਤੀ 16 ਅਗਸਤ ਨੂੰ ਸਿਰਫ ਜਿਲ੍ਹਾ *ਗੁਰਦਾਸਪੁਰ , ਜਿਲ੍ਹਾ ਪਟਿਆਲਾ ਅਤੇ ਚੰਡੀਗੜ੍ਹ(ਯੂ ਟੀ)* ਵਿਚ ਹੀ ਛੁੱਟੀ ਹੈ। *ਬਾਕੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਚ ਕਲ੍ਹ ਛੁੱਟੀ ਨਹੀਂ ਹੈ।* 🙏🙏

Most important video for class 11th students

Watch "PSEB||Class 11th Physics Sample papers of MCQ For NAS/PAS/FINAL EXAM 2021-22" on YouTube https://youtu.be/p8nbF-unp_8

photo content

photo content
+1

sticker.webp0.05 KB