PUNJAB EDUCATES
Ir al canal en Telegram
For Ads, promotion and queries, contact us : @likusto_bot PSEB STUDY MATERIAL ⬇️⬇️
Mostrar más3 658
Suscriptores
-224 horas
-207 días
-9930 días
Archivo de publicaciones
3 658
Watch "State Level NAS Weekly Quiz, Class 10th,English (16-08-2021) Ful solutions Correct answer" on YouTube
https://youtu.be/gQxHLgr69b4
3 658
[16/08, 7:53 a.m.] +91 6283 969 635: ਸਤਿਕਾਰ ਯੋਗ ਪ੍ਰਿੰਸੀਪਲ/ਹੈਡਮਾਸਟਰ/ਇੰਚਾਰਜ/ਡੀ.ਐਮ/ਬੀ.ਐਮ/ਅਧਿਆਪਕ ਸਾਹਿਬਾਨ
ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ *ਸਟੇਟ ਪੱਧਰ ਤੇ NAS ਦੀ ਤਿਆਰੀ ਲਈ ਹਫ਼ਤਾਵਾਰੀ ਕੁਇਜ਼ ਲਏ ਜਾ ਰਹੇ ਹਨ, ਇਸੇ ਲੜੀ ਵਿੱਚ ਮਿਤੀ 16/08/2021 ਨੂੰ ਜਮਾਤ ਦਸਵੀਂ ਦੇ ਅੰਗਰੇਜੀ ਵਿਸ਼ੇ ਦਾ ਸਟੇਟ ਵੱਲੋਂ ਕੁਇਜ਼ ਕਰਵਾਇਆ ਜਾ ਰਿਹਾ ਹੈ।* ਇਸ ਦਾ ਲਿੰਕ ਆਪ ਜੀ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ , ਇਹ ਲਿੰਕ ਮਿਤੀ 16-8-21 ਸਵੇਰੇ 6:00 ਵਜੇ ਤੋਂ ਲੈਕੇ ਰਾਤ ਦੇ 11:00 ਵਜੇ ਤੱਕ ਐਕਟਿਵ ਰਹੇਗਾ।
ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਕੁਇਜ਼ ਵਿੱਚ 100% ਭਾਗੀਦਾਰੀ ਯਕੀਨੀ ਬਣਾਈ ਜਾਵੇ ਜੀ।
ਧੰਨਵਾਦ ਸਹਿਤ
ਪਪਪਪ ਟੀਮ, ਪੰਜਾਬ
https://forms.gle/TSkTHSZVgzD3PBX8A
[16/08, 7:53 a.m.] +91 6283 969 635: ਸਤਿਕਾਰ ਯੋਗ ਪ੍ਰਿੰਸੀਪਲ/ਹੈਡਮਾਸਟਰ/ਇੰਚਾਰਜ/ਡੀ.ਐਮ/ਬੀ.ਐਮ/ਅਧਿਆਪਕ ਸਾਹਿਬਾਨ
ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ *ਸਟੇਟ ਪੱਧਰ ਤੇ NAS ਦੀ ਤਿਆਰੀ ਲਈ ਹਫ਼ਤਾਵਾਰੀ ਕੁਇਜ਼ ਲਏ ਜਾ ਰਹੇ ਹਨ, ਇਸੇ ਲੜੀ ਵਿੱਚ ਮਿਤੀ 16/08/2021 ਨੂੰ ਜਮਾਤ ਅੱਠਵੀਂ ਦੇ ਅੰਗਰੇਜੀ ਵਿਸ਼ੇ ਦਾ ਸਟੇਟ ਵੱਲੋਂ ਕੁਇਜ਼ ਕਰਵਾਇਆ ਜਾ ਰਿਹਾ ਹੈ।* ਇਸ ਦਾ ਲਿੰਕ ਆਪ ਜੀ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ , ਇਹ ਲਿੰਕ ਮਿਤੀ 16-8-21 ਸਵੇਰੇ 6:00 ਵਜੇ ਤੋਂ ਲੈਕੇ ਰਾਤ ਦੇ 11:00 ਵਜੇ ਤੱਕ ਐਕਟਿਵ ਰਹੇਗਾ।
ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਕੁਇਜ਼ ਵਿੱਚ 100% ਭਾਗੀਦਾਰੀ ਯਕੀਨੀ ਬਣਾਈ ਜਾਵੇ ਜੀ।
ਧੰਨਵਾਦ ਸਹਿਤ
ਪਪਪਪ ਟੀਮ, ਪੰਜਾਬ
https://docs.google.com/forms/d/e/1FAIpQLSezQyMkMRCWJEbeMh_er9EF_-GS4j_CbcLP6K6K_VI_aUfAqQ/viewform?usp=sf_link
3 658
ਕੱਲ ਮਿਤੀ 16 ਅਗਸਤ ਨੂੰ ਸਿਰਫ ਜਿਲ੍ਹਾ *ਗੁਰਦਾਸਪੁਰ , ਜਿਲ੍ਹਾ ਪਟਿਆਲਾ ਅਤੇ ਚੰਡੀਗੜ੍ਹ(ਯੂ ਟੀ)* ਵਿਚ ਹੀ ਛੁੱਟੀ ਹੈ।
*ਬਾਕੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਚ ਕਲ੍ਹ ਛੁੱਟੀ ਨਹੀਂ ਹੈ।*
🙏🙏
3 658
Watch "PSEB||Class 11th Physics Sample papers of MCQ For NAS/PAS/FINAL EXAM 2021-22" on YouTube
https://youtu.be/p8nbF-unp_8
¡Ya disponible! Investigación de Telegram 2025 — los principales insights del año 
