es
Feedback
Math with Tricks

Math with Tricks

Ir al canal en Telegram

All govt job information,and math for all govt job,punjab police PSTET ,Ett 5994,6635,2364, latest update

Mostrar más
1 918
Suscriptores
+224 horas
-47 días
-2430 días
Archivo de publicaciones
NTT(DECE ) ਦੇ ਰੋਲ ਨੰਬਰ ਆ ਗਏ ਹਨ 👎ਲਿੰਕ https://hall_ticket.ignou.ac.in/hall0624/ignouhallticketjun2024.aspx

ਸਾਰੇ ਸਾਥੀ video ਜਰੂਰ ਦੇਖਿਓ, ਬਹੁਤ ਵਧੀਆ question ਤਿਆਰ ਕੀਤੇ ਆ, ਦੇਖ k comnt kariyo

Kuch technical isuue karke video proper live ni ho payi ,is karke video record karke upload kiti,Jo upload ho rahi thodi der tak video uploaded hojugi fir TUC dekh sakde ho ,🙏🙏

ਅੱਜ ਸ਼ਾਮ 7 ਵਜੇ YouTube channel math with tricks ਤੇ। ਕਲਾਸ 2, ਧੁਨੀ ਬੋਧ, mcq, daily class layi subscribe karo @mathwithtricks123
ਅੱਜ ਸ਼ਾਮ 7 ਵਜੇ YouTube channel math with tricks ਤੇ। ਕਲਾਸ 2, ਧੁਨੀ ਬੋਧ, mcq, daily class layi subscribe karo @mathwithtricks123

ਜੇਕਰ ਕੋਈ ਸਾਥੀ ਅੱਜ ਇਹ form ਬਾਹਰ ਜਾਕੇ ਨਹੀਂ ਭਰ ਸਕਦਾ ਤਾਂ contact ਕਰ ਲਿਉ fill ਕਰਵਾ ਦਿਆਂ ਗੇ, ਜੋਂ fill karna chunde aa

*ਅੱਜ ਆਖਰੀ ਮਿਤੀ ਆਖਰੀ ਮੌਕਾ ਹੈ ਅੱਜ ਲਾਸਟ ਡੇਟ ਹੈ ਜੀ ਰੇਲਵੇ ਦੀ* *ਰੇਲਵੇ ਵਿੱਚ ਸਭ ਤੋਂ ਵੱਡੀ ਭਰਤੀ* ♐ ਬਹੁਤ ਲੰਮੇ ਸਮੇਂ ਬਾਅਦ ਆਈ ਭਰਤੀ ♐ ਰੇਲਵੇ ਪੁਲਿਸ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀ ਭਰਤੀ ♐ ਯੋਗਤਾਂ - *CONSTABLE-ਦਸਵੀਂ*, *SI-GRADUATION* ♐ ਕੁੱਲ ਪੋਸਟਾਂ 4660 ♐ *ਫੀਸ* -ਜਨਰਲ/ਓਬੀਸੀ - 600 SC-350 ♐ *ਉਮਰ* - Gen 18-28 Bc 31 Sc 33 ਸਾਲ ♐ ਆਖਰੀ ਮਿਤੀ - 14/ਮਈ/2024

ਪੰਜਾਬੀ ਭਾਸ਼ਾ ਦੀ ਟਕਸਾਲੀ ਜਾਂ ਕੇਂਦਰੀ ਬੋਲੀ ਕਿਹੜੀ ਹੈ?
Anonymous voting

ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
Anonymous voting

ਸਾਡੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਿੰਨੀਆਂ ਪ੍ਰਵਾਣਿਕ ਭਾਸ਼ਾਵਾਂ ਹਨ?
Anonymous voting

ਹੇਠਾ ਲਿਖਿਆ ਵਿੱਚੋ ਕਿਹੜੀ ਉਪ ਬੋਲੀ ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ?
Anonymous voting

ਅਜੋਕੇ ਪੰਜਾਬ ਦੀਆਂ ਮੁੱਖ ਉਪ ਬੋਲੀਆਂ ਕਿੰਨੀਆਂ ਹਨ?
Anonymous voting

Best book for preparation ett 5994 paper A, grammar part ਲਈ।

Adhunik-Punjabi-Vyakaran-9-10_Compressed.pdf

Welcome to Our Punjab Educare APP. To Download our App Click on the Link https://play.google.com/store/apps/details?id=com.deepakkumar.PunjabEducare