es
Feedback
Math with Tricks

Math with Tricks

Ir al canal en Telegram

All govt job information,and math for all govt job,punjab police PSTET ,Ett 5994,6635,2364, latest update

Mostrar más
1 918
Suscriptores
+124 horas
-87 días
-2730 días
Archivo de publicaciones
**5994 ਪੰਜਾਬੀ ਪੇਪਰ ਦੇਣ ਜਾ ਰਹੇ ਸਾਰੇ ਸਾਥੀਆ ਨੂੰ ਸ਼ੁਭ ਇਛਾਵਾਂ* 💐💐 *ਸਾਰੇ ਸਾਥੀ ਧਿਆਨ ਪੂਰਵਕ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਕੇ ਇਕਾਗਰਤਾ ਨਾਲ ਆਪਣਾ ਪੇਪਰ ਦਿਓ* 💐💐* *Best of luck all ett 5994 candidate 👍 @math with tricks 🙏🙏🙏

Is video vich safety ਨੂੰ ਲੈਕੇ ਅਪੀਲ ਕੀਤੀ ਸੀ, ਸਾਰੇ ਸਾਥੀਆਂ ਨੂੰ, ਬਹੁਤ ਹੀ ਮਾੜੀ ਖ਼ਬਰ ਸਾਰੇ ਕੇਡਰ ਲਈ,🙏🙏🙏

photo content

ਅੱਜ 5994 ਕੇਡਰ ਲਈ ਇਹੋ ਜਿਹੀ ਅਣਹੋਣੀ ਵਾਪਰੀ ਹੈ,ਜੋ ਕਦੇ ਕਿਸੇ ਸੋਚਿਆ ਵੀ ਨਹੀਂ ਹੋਵੇਗਾ। ਆਪਣੀ ਭੈਣ ਰਿਮਿਕਾ ਅੱਜ ਪੇਪਰ ਦੇਣ ਲਈ ਰੇਲ ਮਾਰਗ ਰਾਹੀਂ ਚੰਡੀਗੜ੍ਹ ਵਿਖੇ ਆਉਣ ਲਈ ਰਵਾਨਾ ਹੋਣਾ ਸੀ। ਅੱਜ ਸਵੇਰੇ ਉਹਨਾਂ ਦੀ ਰੇਲ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ। ਇਹ ਸਾਰੇ 5994 ਕੇਡਰ ਲਈ ਇਕ ਸੋਗ ਦੀ ਘੜੀ ਹੈ।ਅੱਜ ਆਪਣੀ ਹੋਣਹਾਰ ਸਾਥੀ MSC CHEMISTRY ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਇਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਾਰੇ 5994 ਪਰਿਵਾਰ ਨੂੰ ਅਪੀਲ ਹੈ 2 ਮਿੰਟ ਲਈ ਉਹਨਾਂ ਲਈ ਅਰਦਾਸ ਜ਼ਰੂਰ ਕਰੋ। ਧੰਨਵਾਦ 🙏🙏🙏🙏

ProvisionalselectionlistofETT2364posts25_07_2024 (2).pdf

PublicNoticeregardingCentreChangeExamofETT5994RecruitmentDated28072024.pdf

Ett 5994 ajj court case sunavyi di next date 30/07/2028 pa gyi aaa ,exam preparation continue 28july nu paper houga

ProvisionalMeritListofETT2364Recruitment22_07_2024.pdf