es
Feedback
PUNJAB EDUCATES

PUNJAB EDUCATES

Ir al canal en Telegram

For Ads, promotion and queries, contact us : @likusto_bot PSEB STUDY MATERIAL ⬇️⬇️

Mostrar más
3 670
Suscriptores
-424 horas
-257 días
-11530 días
Archivo de publicaciones
Matric_Statics_March2022_050722.pdf6.83 KB

Punjab 10th Result 2022 update : ਸਤਵਿੰਦਰ ਧੜਾਕ, ਮੁਹਾਲੀ : ਲੰਬੇ ਸਮੇਂ ਤੋਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਪਡੇਟ । ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਸ ਵਿਚ 97.94 ਫ਼ੀਸਦ ਬੱਚੇ ਪਾਸ ਹੋਏ ਹਨ। ਵਰਚੂਅਲ ਮੀਟਿੰਗ ਦਾ ਲਿੰਕ ਵੱਖਰੇ ਤੌਰ 'ਤੇ ਸਬੰਧਤਾਂ ਨੂੰ ਭੇਜਿਆ ਜਾਵੇਗਾ। ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ indiaresults.com 'ਤੇ ਪਰੀਖਿਆਰਥੀਆਂ ਲਈ ਉਪਲਬਧ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇਆਰ ਮਹਿਰੋਕ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ਮੰਗਲਵਾਰ 5 ਜੁਲਾਈ 2022 ਨੂੰ 12:15 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ। - ਟਾਪਰ 3 ਕੁੜੀਆਂ ਹਨ। ਪਹਿਲੇ ਨੰਬਰ 'ਤੇ ਨੈਂਸੀ ਰਾਣਾ (ਫਿਰੋਜ਼ਪੁਰ) 650 'ਚੋਂ 644 (99.8 %) ਸਰਕਾਰੀ ਹਾਈ ਸਕੂਲ ਸਕੀਏਵਾਲਾ ਫਿਰੋਜ਼ਪੁਰ, ਸਗੰਰੂਰ ਦੀ ਦਿਲਪ੍ਰੀਤ ਕੌਰ ਦੂਸਰੇ ਨੰਬਰ 'ਤੇ 644 ਨੰਬਰਾਂ ਨਾਲ ਤੇ ਤੀਜੇ ਨੰਬਰ ਕੋਮਲ ਪ੍ਰੀਤ ਕੌਰ ਵਾਸੀ ਸੰਗਰੂਰ ਹੈ ਤੇ ਉਸ ਨੇ 642 ਨੰਬਰ 98.77 ਫ਼ੀਸਦ ਹੈ। - ਪੰਜਾਬ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਕੁੱਲ 3,23,361 ਬੱਚਿਆਂ 'ਚੋਂ 3,16,699 ਬੱਚੇ ਪਾਸ ਹੋਏ ਹਨ। ਟਰਾਂਸਜੈਂਡਰ 12 ਬੱਚਿਆਂ 'ਚੋਂ 11 ਪਾਸ ਹੋਏ ਹਨ। ਜਿਸ ਦਾ ਪਾਸ ਫ਼ੀਸਦ 91.67 ਬਣਦਾ ਹੈ। - ਅਰਬਨ ਏਰੀਆ ਦੇ ਵਿਦਿਆਰਥੀ 101553 ਪਾਸ ਹੋਏ। ਪੇਂਡੂ ਖੇਤਰ ਦੇ ਬੱਚੇ 75 ਫ਼ੀਸਦ 2,08, 342 ਪਾਸ ਹੋਏ। 98.75 ਫ਼ੀਸਦੀ ਰਿਜ਼ਲਟ। ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ ਹੈ। -ਸਰਕਾਰੀ ਸਕੂਲਾਂ 'ਚ 2,11,502 ਬੱਚੇ ਪਾਸ ਹੋਏ। 99.11 ਫ਼ੀਸਦ ਨਤੀਜਾ ਰਿਹਾ। 126 ਬੱਚੇ ਫੇਲ੍ਹ ਹੋਏ ਹਨ। 2,475 ਦੀ ਰੀਅਪੀਅਰ ਹੈ। -317 ਬੱਚਿਆਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ। - ਸਭ ਤੋਂ ਵੱਧ ਨੰਬਰ ਗੁਰਦਾਸਪੁਰ ਜ਼ਿਲ੍ਹੇ ਦੇ ਬੱਚਿਆਂ ਦੇ ਹਨ ਜਿਸ ਦਾ ਪਾਸ ਫ਼ੀਸਦ 99.55 ਹੈ। ਪਠਾਨਕੋਟ ਦੂਸਰੇ ਨੰਬਰ 'ਤੇ ਹੈ। 6 ਜੁਲਾਈ ਤੋਂ ਬਾਅਦ ਵਿਦਿਆਰਥੀ ਨਿੱਜੀ ਤੌਰ 'ਤੇ ਨਤੀਜਾ ਜਾਣ ਸਕਣਗੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਹੋਣਹਾਰ ਵਿਦਿਆਰਥੀਆਂ ਦੀ ਸੂਚੀ ਮੰਗਲਵਾਰ ਨੂੰ ਹੀ ਜਾਰੀ ਕਰੇਗਾ, ਜਦਕਿ ਸਕੂਲਾਂ ਦੇ ਵਿਦਿਆਰਥੀ 6 ਜੁਲਾਈ ਯਾਨੀ ਬੁੱਧਵਾਰ ਨੂੰ ਬੋਰਡ ਦੀਆਂ ਵੈੱਬਸਾਈਟਾਂ www.pseb.ac.in ਤੇ indiaresults.com 'ਤੇ ਨਿੱਜੀ ਤੌਰ 'ਤੇ ਆਪਣੇ ਨਤੀਜੇ ਜਾਣ ਸਕਣਗੇ।

AnimatedSticker.tgs0.02 KB

😍
😍

🧐
🧐

ਅੱਜ ਜਾਰੀ ਹੋਣਗੇ ਪੰਜਾਬ ਬੋਰਡ 10ਵੀਂ ਦੇ ਨਤੀਜੇ, ਇੰਝ ਕਰ ਸਕਦੇ ਹੋ ਚੈੱਕ http://dhunt.in/xPUdI?s=a&uu=0x0bd96dd5e38c2a40&ss=pd Source : "PTC News" via Dailyhunt

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ਮੰਗਲਵਾਰ 5 ਜੁਲਾਈ 2022 ਨੂੰ 12:15 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆਂ ਜਾਵੇਗਾ ।

Portal.pdf

New time table
New time table

ਜੇਕਰ ਨਹੀਂ ਕੀਤਾ ਤਾਂ ਹੁਣੇ ਚੈਕ ਕਰੋ ☺️👇👇👇👇 http://punjab-12th-result.indiaresults.com/pb/pseb/result-of-12-class-march-2022/mquery.htm

ਤੁਸੀ ਆਪਣਾ 12ਵੀ ਦਾ result ਚੈੱਕ ਕਰ ਲਿਆ? 👇👇👇👇👇 http://punjab-12th-result.indiaresults.com/pb/pseb/result-of-12-class-march-2022/mquery.htm
Anonymous voting

Statics_SrSec_March2022_270622.pdf6.81 KB

Class 12th Results 2022 - MERIT LIST.pdf

photo content

*☑️ ਪੰਜਾਬ ਸਕੂਲ ਸਿੱਖਿਆ ਬੋਰਡ ਹੁਣ 27 ਜੂਨ ਨੂੰ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ, ਪੜ੍ਹੋ ਪੂਰੀ ਖ਼ਬਰ* https://punjabnetwork.com/pseb-12th/

PSEB 10+2 RESULT 2022 : ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਨਤੀਜੇ ਦੀ ਤਰੀਕ ਦੀ ਘੋਸ਼ਣਾ https://pb.jobsoftoday.in/2022/06/pseb-102-result-24-june-2022-pseb-102.html

😡😐
😡😐

photo content

+1
Class 12th Pol. Science T-2 Examination 2022.pdf6.09 KB

+2
10th Maths Shanti P.M.pdf (1).pdf20.99 MB

PUNJAB EDUCATES - Estadísticas y analítica del canal de Telegram @psebupdates