PUNJAB EDUCATES
Ir al canal en Telegram
For Ads, promotion and queries, contact us : @likusto_bot PSEB STUDY MATERIAL ⬇️⬇️
Mostrar más3 348
Suscriptores
-524 horas
-107 días
-5230 días
Archivo de publicaciones
3 344
PM On NEP : 29 ਜੁਲਾਈ ਸ਼ਾਮ 4.30 ਵਜੇ PM Modi ਕਰਨਗੇ ਰਾਸ਼ਟਰੀ ਸਿੱਖਿਆ ਨੀਤੀ 'ਤੇ ਦੇਸ਼ ਨੂੰ ਸੰਬੋਧਨ
29 jul 2021, 00:17
3 344
ਸਰਕਾਰ ਨੇ 10ਵੀਂ, 11ਵੀਂ, 12ਵੀਂ ਦੇ ਸਕੂਲ ਖੋਲ੍ਹ ਕੇ ਠੀਕ ਕੀਤਾ ❔🤔
28 jul 2021, 07:28
3 344
PUNJAB BOARD EDUCATE
ਹੁਣ ਮਨਮਰਜ਼ੀ ਨਾਲ 95 ਫ਼ੀਸਦੀ ਤੋਂ ਵੱਧ ਅੰਕ ਨਹੀਂ ਦੇ ਸਕਣਗੇ ਸਕੂਲ
ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨਾਲ ਸਬੰਧਤ ਸਕੂਲ 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਮਨਮਰਜ਼ੀ ਨਾਲ 95 ਫੀਸਦੀ ਤੋਂ ਵੱਧ ਅੰਕ ਨਹੀਂ ਦੇ ਸਕਣਗੇ। ਬੋਰਡ ਨੇ ਕਿਹਾ ਹੈ ਕਿ ਰੈਫਰੈਂਸ ਯੀਅਰ ਵਿਚ ਜਿੰਨੇ ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਮਿਲੇ ਸਨ, ਇਸ ਸਾਲ ਵੀ ਓਨੇ ਹੀ ਵਿਦਿਆਰਥੀਆਂ ਨੂੰ ਇੰਨੇ ਅੰਕ ਮਿਲ ਸਕਦੇ ਹਨ। ਸੀਬੀਐੱਸਈ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਰੈਫਰੈਂਸ ਯੀਅਰ 'ਚ ਜੇ ਚਾਰ ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਮਿਲੇ ਸਨ ਤਾਂ ਇਸ ਸਾਲ ਵੀ ਸਕੂਲ ਕੇਵਲ ਚਾਰ ਵਿਦਿਆਰਥੀਆਂ ਨੂੰ ਇੰਨੇ ਅੰਕ ਦੇ ਸਕਦਾ ਹੈ। 2020-21 ਲਈ ਰੈਫਰੈਂਸ ਯੀਅਰ ਪਿਛਲੇ ਤਿੰਨ ਸਾਲਾਂ ਯਾਨੀ 2017-18, 18-19 ਤੇ 19-20 ਨੂੰ ਮੰਨਿਆ ਜਾਵੇਗਾ। ਜੇ ਕੋਈ ਸਕੂਲ ਬੋਰਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਬੋਰਡ ਖੁਦ ਹੀ ਵਿਦਿਆਰਥੀਆਂ ਦੇ ਅੰਕ ਘੱਟ ਕਰ ਦੇਵੇਗਾ। ਬੋਰਡ ਮੁਤਾਬਕ ਰੈਫਰੈਂਸ ਯੀਅਰ ਦਾ ਨਿਯਮ ਕੇਵਲ 96, 97, 98, 99 ਤੇ 100 ਅੰਕ ਦੇਣ ਲਈ ਲਾਗੂ ਹੋਵੇਗਾ।
@ PUNJAB BOARD EDUCATE
28 jul 2021, 06:44
