en
Feedback
MASTER CADRE , ETT, PSTET & CTET (Binary Instructor)

MASTER CADRE , ETT, PSTET & CTET (Binary Instructor)

Open in Telegram

Educational Channel

Show more
780
Subscribers
No data24 hours
+17 days
+2130 days
Posts Archive
Chandigarh JBT Fee Refund Notice and Apply Link https://nltchd.info/jbt_bank_pub/
Chandigarh JBT Fee Refund Notice and Apply Link https://nltchd.info/jbt_bank_pub/

Repost from Binary Instructor
Launching the 3rd book of PSTET (in Hard Copy format) You can check all the details including sample copy here 👇👇👇👇 https
Launching the 3rd book of PSTET (in Hard Copy format) You can check all the details including sample copy here 👇👇👇👇 https://www.binaryinstructor.org/s/pages/books

Repost from SUCCESS DREAMS
ETT 5994 1st PROVISIONAL MERIT LIST CUT OFF 🔥 OPEN - 132 ( 1170 no. Of students ) EWS - 128 ( 300 no.of students) BC - 126 ( 300 no. Of students ) SC & MB - 102 ( 300 no. Of Students ) Freedom Fighter - 82 ( 12 no.of students ) Handicapped Ortho - 116 ( 29 no. Of Students ) Handicapped Visual - 72 ( 31 no. Of Students ) Handicapped Hearing - 70 ( 23 no.of students ) Handicapped Intellectual - 52 ( no. Of students 3 ) Withheld Candidates - 18 TOTAL NUMBER OF CANDIDATES - 2468 https://t.me/sucessdream

Jina ne hjje tk v watspp channel nu join nhi kita .....jldi to jldi Join kro sare .....hurry up 🔥

Hello Everyone , ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ 🙏🙏 ਤੁਹਾਡੇ ਨਾਲ ਅਸੀ ਇੱਕ ਜਾਣਕਾਰੀ ਸਾਂਝੀ ਕਰ ਰਹੇ ਹਾਂ । ਜਿਵੇ ਕਿ ਤੁਸੀ ਬਹੁਤ ਸਮੇਂ ਤੋਂ ਆਪਣੇ ਇਸ ਟੈਲੀਗ੍ਰਾਮ ਚੈਨਲ ਨਾਲ ਜੁੜੇ ਹੋਂ। ਅਸੀਂ ਆਪਣੇ ਵੱਲੋਂ ਤੁਹਾਡੇ ਲਈ ਹਮੇਸ਼ਾ ਬੈਸਟ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ । ਅੱਜ ਆਪਾਂ ਆਪਣਾ WATSAPP ਚੈਨਲ create ਕੀਤਾ ਹੈ । ਸਾਰੇ ਇਸ ਚੈਨਲ ਨਾਲ ਜਰੂਰ ਜੁੜੋ । ਨੋਟ: ਇਸ ਚੈਨਲ ਤੇ ਤੁਹਾਡੀ PRIVACY ਦਾ ਪੂਰਾ ਧਿਆਨ ਰੱਖਿਆ ਗਿਆ।  ਇੱਥੇ ਤੁਸੀ ਕਿਸੇ ਦਾ ਵੀ CONTECT ਨੰਬਰ ਨਹੀਂ ਦੇਖ ਸਕਦੇ । ਨਾ ਕਿਸੇ ਦਾ ਨੰਬਰ ਚੱਕ ਕੇ ਕਿਸੇ ਨੂੰ ਪਰਸਨਲ ਮੈਸੇਜ ਕਰ ਪਾਓਗੇ। ਇੱਥੋਂ ਤੱਕ  ਕਿ as a owner ਅਸੀ  ਵੀ ਤੁਹਾਡਾ Contect ਨੰੰਬਰ ਨਹੀਂ ਦੇਖ ਸਕਦੇ । BEING A GIRL ਵੀ ਤੁਸੀ ਬਿਨਾ ਕਿਸੇ ਡਰ ਤੋੰ ਚੈਨਲ ਨਾਲ ਜੁੜ ਸਕਦੇ ਹੋ । ਇਹ ਸਿਰਫ ਸਟੱਡੀ ਚੈਨਲ ਹੀ ਹੋਵੇਗਾ। ਜਿੱਥੇ ਫ੍ਰੀ ਸਟੱਡੀ ਮਟੀਰੀਅਲ ਜਿਵੇਂ ਆਪਣੇ ਇਸ ਚੈਨਲ ਤੇ ਹੁੰਦਾ ਹੈ । ਉਮੀਦ ਹੈ ਤੁਸੀ ਸਾਡੇ ਇਸ ਸਟੈਪ ਵਿੱਚ ਸਾਡਾ ਸਾਥ ਦੇਵੋਂਗੇ।  ਧੰਨਵਾਦ ਜੀ 🙏🙏✅ ਚੈਨਲ ਲਿੰਕ 👇👇 https://whatsapp.com/channel/0029VamQ0fz11ulFYmaqpU39

Repost from SUCCESS DREAMS
_*ਰਾਸ਼ਟਰੀ ਪੁਲਾੜ ਦਿਵਸ*_ ਭਾਰਤ 23 ਅਗਸਤ 2024 ਨੂੰ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਉਣ ਜਾ ਰਿਹਾ ਹੈ। 23 ਅਗਸਤ 2023 ਨੂੰ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦੇ ਨਾਲ, ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਸਫਲਤਾਪੂਰਵਕ ਉਤਰ ਕੇ ਇਤਿਹਾਸ ਰਚਿਆ। ਇਸ ਦਿਨ ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਉਤਰਨ ਵਾਲਾ ਪਹਿਲਾ ਅਤੇ ਚੰਦਰਮਾ ‘ਤੇ ਉਤਰਨ ਵਾਲਾ ਚੌਥਾ ਦੇਸ਼ ਬਣਨ ਦਾ ਮਾਣ ਹਾਸਲ ਕੀਤਾ। ਇਸ ਇਤਿਹਾਸਕ ਪ੍ਰਾਪਤੀ ਦੇ ਸਨਮਾਨ ਵਿੱਚ, ਭਾਰਤ ਸਰਕਾਰ ਨੇ 23 ਅਗਸਤ ਨੂੰ ‘ਰਾਸ਼ਟਰੀ ਪੁਲਾੜ ਦਿਵਸ’ ਵਜੋਂ ਘੋਸ਼ਿਤ ਕੀਤਾ ਹੈ। ਇਸ ਦਾ ਉਦੇਸ਼ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਉਣਾ ਅਤੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਮੌਕੇ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਵੱਖ-ਵੱਖ ਸੈਮੀਨਾਰ ਅਤੇ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਮੱਛੀ ਪਾਲਣ ਖੇਤਰ ਵਿੱਚ ਪੁਲਾੜ ਤਕਨਾਲੋਜੀ ਦੀ ਵਰਤੋਂ ਬਾਰੇ ਜਾਗਰੂਕਤਾ ਵਧਾਉਣਾ ਹੈ। ਇਹ ਪ੍ਰੋਗਰਾਮ ਇਸਰੋ ਅਤੇ ਮੱਛੀ ਪਾਲਣ ਵਿਭਾਗ ਦੇ ਵੱਖ-ਵੱਖ ਖੇਤਰੀ ਦਫਤਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣਗੇ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਦਿਨ ਪੁਲਾੜ ਮਿਸ਼ਨਾਂ ਵਿੱਚ ਦੇਸ਼ ਦੀ ਤਰੱਕੀ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਨੌਜਵਾਨਾਂ ਨੂੰ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਿੱਚ ਆਪਣੀ ਰੁਚੀ ਵਧਾਉਣ ਲਈ ਪ੍ਰੇਰਿਤ ਕਰੇਗਾ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਪ੍ਰਾਪਤ ਨਤੀਜੇ ਆਉਣ ਵਾਲੇ ਸਾਲਾਂ ਵਿੱਚ ਮਨੁੱਖਤਾ ਲਈ ਲਾਭਦਾਇਕ ਸਾਬਤ ਹੋਣਗੇ। https://t.me/sucessdream

IMPORTANT COMMISSIONS IN INDIA 👇👇 https://t.me/pstet_ctet_binaryinstructor/101 UNION BUDGET 2024 - 25 👇👇 https://t.me/pstet_ctet_binaryinstructor/136 POLITY SET - 1 IMPORTANT ARTICLES OF THE INDIAN CONSTITUTION 👇👇 https://t.me/pstet_ctet_binaryinstructor/179 POLITY SET - 2 IMPORTANT ARTICLES PART - II👇👇 https://t.me/pstet_ctet_binaryinstructor/198 POLITY SET - 3 PREAMBLE OF THE INDIAN CONSTITUTION 👇👇 https://t.me/pstet_ctet_binaryinstructor/215 Olympic Games 2024 👇👇 https://t.me/pstet_ctet_binaryinstructor/233

TODAY'S QUIZ DONE ✅✅ Share and keep Learning 🙏

Manu Bhaker, Sreejesh Flag Bearers for India

20. In which year were the Olympics not held? ਓਲੰਪਿਕ ਖੇਡਾਂ ਕਿਸ ਸਾਲ ਨਹੀਂ ਹੋਈਆਂ ਸਨ?
Anonymous voting

19. What is the purpose of the Olympic Games? ਓਲੰਪਿਕ ਖੇਡਾਂ ਦਾ ਮਕਸਦ ਕੀ ਹੈ?
Anonymous voting

18. In which country were the first Olympic Games held in 1896? 1896 ਵਿੱਚ ਪਹਿਲੀਆਂ ਓਲੰਪਿਕ ਖੇਡਾਂ ਕਿਸ ਦੇਸ਼ ਵਿੱਚ ਹੋਈਆਂ ਸਨ?
Anonymous voting

17. When did women first participate in the Olympics? ਔਰਤਾਂ ਨੇ ਪਹਿਲੀ ਵਾਰ ਓਲੰਪਿਕ ਵਿੱਚ ਕਦੋਂ ਭਾਗ ਲਿਆ?
Anonymous voting

16. Who is the first Indian woman to win two Olympic medals? ਦੋ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਹੈ?
Anonymous voting

15. Who is the only female track and field athlete to win 6 Olympic gold medals? 6 ਓਲੰਪਿਕ ਸੋਨ ਤਗਮੇ ਜਿੱਤਣ ਵਾਲੀ ਇਕਲੌਤੀ ਮਹਿਲਾ ਟ੍ਰੈਕ ਅਤੇ ਫੀਲਡ ਐਥਲੀਟ ਕੌਣ ਹੈ?
Anonymous voting

14. Who was the first Indian female gymnast to compete in Olympics? ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਕੌਣ ਸੀ?
Anonymous voting