MASTER CADRE , ETT, PSTET & CTET (Binary Instructor)
Open in Telegram
780
Subscribers
No data24 hours
+17 days
+2130 days
Posts Archive
Repost from Binary Instructor
Enrolment Links 👇
PSTET Paper-2 SST
https://share-app.link/CbU9E4coYSucn8uT8
PSTET Paper-2 (Math & Sci.)
https://share-app.link/4XcQyamLH5RVaeY46
PSTET Paper-1 (ETT)
https://share-app.link/jRK3SL1RHLyavSHR9
Art and Craft
https://share-app.link/xprVFoJa3WpeuodT9
Physical Education
https://share-app.link/GbSkrVkWrtHNuWEr8
Home Science
https://share-app.link/BTCdoT3JBUPfuPLR9
Music
https://share-app.link/prgviChZ4gNzdziD7
For more such offers, Join us on telegram
https://t.me/binaryinstructor
Repost from Binary Instructor
PSTET candidates can join their own discussion group
Kafi candidates de papers dur aa rhe aaa and exam time vi evening hai.. Tuci discus kr skde ho k exam centre jana kive hai and kive rehn da dekhna
👇👇👇
https://t.me/+otxdDUepJz0zMjdl
Repost from Binary Instructor
Check your PSTET admit card
👇👇
https://pstet.pseb.ac.in/Login.aspx
For more updates join us on telegram 🔗
https://t.me/binaryinstructor
Repost from Binary Instructor
Enrol using below link
👇👇👇
https://share-app.link/Y8bdnf3iAoJombRZA
For more detail WhatsApp at 94635-90346, call at 7009034243
Join telegram👇🔗
https://t.me/binaryinstructor
Repost from Binary Instructor
“ਥੋੜੇ ਸਮੇਂ ਵਿੱਚ PSTET ਦਾ ਪੇਪਰ Clear ਕਰਨ ਲਈ ਹੁਣੇ ਖਰੀਦੋ ਪਿਛਲੇ 13 ਸਾਲਾਂ ਦੇ Previous Year Questions ਦਾ Combo”
ਇਸ Combo ਵਿੱਚ ਕਿਤਾਬ (Hard Copy) ਅਤੇ Online Test Series (with explanation) Available ਹੈ। ਕਿਤਾਬ ਵਿੱਚ ਸਵਾਲ Subject wise Arrange ਕੀਤੇ ਹੋਏ ਹਨ ਅਤੇ Online Test Series ਵਿੱਚ ਸਵਾਲ Quizzes ਦੀ form ਵਿੱਚ ਤਿੰਨ Format ਵਿੱਚ arrange ਕੀਤੇ ਹੋਏ ਹਨ
1. Section Wise Quizzes
2. Subject Wise Quizzes
3. Full length Quizzes
ਇਸ Combo ਵਿੱਚ ਸਾਰੇ ਸਵਾਲ ਗਲਤੀਆਂ ਰਹਿਤ ਅਤੇ Experts ਦੁਆਰਾ Verified ਹਨ।
Combo Discount ਲੈਣ ਲਈ ਸਭ ਤੋਂ ਪਹਿਲਾਂ ਕਿਤਾਬ Order ਕਰੋ ਅਤੇ ਕਿਤਾਬ ਵਿੱਚ ਦਿੱਤੇ ਹੋਏ Coupon ਨੂੰ ਲਗਾਕੇ Online Test Series ਵਿੱਚ Discount ਲੈ ਸਕਦੇ ਹੋ।
ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਹੁਣੇ ਕਿਤਾਬ Order ਕਰੋ
https://www.binaryinstructor.org/s/pages/books
for more information WhatsApp us at 94635-90346 or Call at 70090-34243
or Join us on our Telegram Channel 🔗
https://t.me/binaryinstructor
Repost from Binary Instructor
PSTET Exam date--1--December--2024
Form filling
Start date 16--Oct--2024
Last Date 4--Nov--2024
For more such updates join us on telegram
https://t.me/binaryinstructor
Hello ,
Good morning Everyone. 🙏
ਅਸੀਂ ਤੁਹਾਡੇ ਨਾਲ ਇੱਕ IMPORTANT ਜਾਣਕਾਰੀ ਸਾਂਝੀ ਕਰਨਾ ਚਾਹੁੰਣੇ ਆ । ਸਾਰੇ ਧਿਆਨ ਜਰੂਰ ਦਿਓ। ਉੱਪਰ ਜੋ ਤੁਸੀਂ ਪੰਜਾਬ ਜੀ.ਕੇ ਦੀ ਬੁਕਲੇਟ ਦੇਖ ਰਹੇ ਹਾਂ,ਜਿਨ੍ਹਾਂ ਨੇ ਇਸਦਾ Subscription ਲਿਆ well & good ,
👉 ਹੁਣ ਅਸੀਂ ਇਸ ਬੁਕਲੇਟ ਕੋਰਸ ਵਿੱਚ MCQ ਸੀਰੀਜ ਸਟਾਰਟ ਕਰਨ ਜਾ ਰਹੇ ਹਾਂ , ਟੌਪਿਕ WISE , ਹਰ ਇੱਕ ਪ੍ਰਸ਼ਨ ਨਾਲ ਸੰਬੰਧਤ ਪੂਰੀ ਡਿਟੇਲ ਵੀ ਦਿੱਤੀ ਜਾਵੇਗੀ । ਜਿੰਨ੍ਹਾਂ ਨੇ ਬੁਕਲੇਟ ਲਈ ਹੈ , ਉਨ੍ਹਾਂ ਨੇ THEORY ਕਿਤੇ ਹੋਰ ਵੀ ਪੜੀ ਹੋਣੀ ਆ ਪੰਜਾਬ ਜੀ.ਕੇ ਦੀ । ਪਰ IMPORTANT ਤਾਂ ਸਭ ਤੋਂ ਜਿਆਦਾ ਪ੍ਰੈਕਟਿਸ ਹੁੰਦੀ ਹੈ । ਹਰ ਇੱਕ ਟੌਪਿਕ ਤੋਂ ਜਿੰਨੇ ਵੀ ਪ੍ਰਸ਼ਨ ਬਣ ਸਕਦੇ ਹਨ ਇਸ ਕੋਰਸ ਵਿੱਚ ਅਸੀ UPLOAD ਕਰਿਆ ਕਰਾਂਗੇ।
ਨੋਟ - ਇਹ MCQ ਸੀਰੀਜ ਨੂੰ ਉਹੀ ਲਗਾ ਸਕਣਗੇ ਜਿੰਨ੍ਹਾਂ ਕੋਲ ਬੁਕਲੇਟ ਦਾ Subscription ਹੈ ।
ਧੰਨਵਾਦ ਜੀ 🙏
Booklet BUY Link 👇
https://www.binaryinstructor.org/courses/Current-Affairs--by-Success-Dreams--66d1e6ff4902de236252d5ff
Price : ₹49/-
ਕੋਰਸ ਜਾਣਕਾਰੀ
ਅਸੀਂ ਅਪਣੇ ਇਸ ਕੋਰਸ ਬਾਰੇ ਤੁਹਾਨੂੰ ਦੱਸਣਾ ਚਾਹੁੰਣੇ ਆ ਕਿ ਇਹ ਬੁਕਲੇਟ ਵਿੱਚ ਤੁਹਾਨੂੰ ਸਾਰੇ ਪੰਜਾਬ ਬਾਰੇ ਜਾਣਕਾਰੀ ਦਿੱਤੀ ਗਈ ਹੈ । ਜਿਵੇਂ ਕਿ ਪੰਜਾਬ ਸਰਕਾਰ ਦੇ ਹਰ ਇੱਕ ਪੇਪਰ ਵਿੱਚ ਪੰਜਾਬ ਜੀ.ਕੇ ਤੋਂ 16 ਅਤੇ 17 ਪ੍ਰਸ਼ਨ ਆਂਉਦੇ ਹਨ। ਸਾਡੀ ਇਸ ਬੁਕਲੇਟ ਵਿੱਚ ਹਰ ਪ੍ਰਕਾਰ ਦੀ ਨਵੀਂ ਜਾਣਕਾਰੀ ਐਡ ਕੀਤੀ ਹੈ, ਜੋ ਕਿ ਸਭ ਇੱਕੋ ਜਗ੍ਹਾ ਤੋਂ ਪੜ੍ਹਨਾ ਲਾਹੇਵੰਦ ਹੋਵੇਗਾ ਤੇ ਸਮੇਂ ਦੀ ਬੱਚਤ ਹੋਵੇਗੀ।
ਇਸ ਵਿੱਚ ਪੰਜਾਬ ਰਾਜ ਦੀ ਸੰਪੂਰਨ ਰੂਪ ਰੇਖਾ ਬਹੁਤ ਹੀ ਸੌਖੇ ਢੰਗ ਨਾਲ ਟੇਬਲ ਬਣਾ ਕੇ ਸਮਝਾਈ ਗਈ ਹੈ। ਇਸ ਵਿੱਚ ਪੰਜਾਬ ਦੀਆਂ ਮਿੱਟੀਆਂ, ਮੌਸਮ, ਨਦੀਆਂ, ਗੁਰੂ ਕਾਲ , ਸਿੱਖ ਸਮਾਰਾਜ , ਮਹੱਤਵਪੂਰਣ ਲੜਾਈਆਂ, ਮਹਾਰਾਜਾ ਰਣਜੀਤ ਸਿੰਘ, ਐਗਲੋ ਸਿੱਖ ਯੁੱਧ, ਪੰਜਾਬ ਦੇ ਮੇਲੇ ਤਿਉਹਾਰਾਂ ਤੇ ਖੇਡਾਂ ਨੂੰ ਤਰਤੀਬ ਵਾਰ ਬੜੇ ਹੀ ਸੌਖੇ ਢੰਗ ਨਾਲ ਦਰਸਾਇਆ ਗਿਆ ਹੈਂ, ਜੋ ਕਿ ਆਸਾਨੀ ਨਾਲ ਸਮਝਣਯੋਗ ਹੈ। ਕਰਦੇ ਹਾਂ ਸਾਡੀ ਇਹ ਕੋਸ਼ਿਸ਼ ਤੁਹਾਡੇ ਲਈ ਫਾਇਦੇਮੰਦ ਹੋਵੇਗੀ।
