en
Feedback
BR UPDATE STUDY

BR UPDATE STUDY

Open in Telegram

Study tips, learning resources, exam preparation ideas aur useful educational content weekly share kiya jata hai. Students ke liye helpful updates milengi.

Show more
1 108
Subscribers
No data24 hours
-167 days
-8230 days
Posts Archive

Support Like Kar dyo ❤️❤️‍🔥

ਸਾਰਿਆ ਨੂੰ Request ਹੈ ਮੈ ਤੁਹਾਡੇ ਲਈ ਇੰਨਾ ਕੁਝ ਕਰਦਾ ਹਾਂ 😔 Instagram ਤੇ ਤੁਸੀ Follow ਤਾ ਕਰਲੋ 🥺😅 LINK https://www.instagram.com/banty_yadav_ramsara?igsh=MzRlODBiNWFlZA== ਮਿਲਦੇ ਹਾਂ ਫਰਬਰੀ ਫਾਈਨਲ EXAM ਚ ਹੁਣ ❤️

Hello GOOD Morning ਕਿਦਾ ਫੇਰ ਸਾਰੇ ? 💕

Byy all the Best 😔🥹🥹 ਹੁਣ 1 Month ਬਾਦ ਮਿਲਾਗੇ

1.92 KB

ਉਪਰ ਲਿਖੀ ਚੀਜ਼ shi ਹੈ ??? ਧਿਆਨ ਨਾਲ VOTE ਕਰਨਾ ਆਹ ਚੀਜ਼ ਕੋਈ ਮਜ਼ਾਕ ਨਹੀਂ ਹੈ
Anonymous voting

PRE BORAD EXAM 🤗 ਹੁਣ ਆਪਣੇ ਚੈਨਲ ਤੇ ਹੋਰ ਅੱਪਲੋਡ ਨਹੀਂ ਹੋਣਗੇ 🫠 ਯਾਰ ਜਿਹੜੇ ਪੇਪਰ YouTube ਤੇ ਆ ਰਹੇ ਨੇ ਓਹਨਾ ਵਿਚੋ 5% ਜਾ 10% ਆਂਦਾ ਹੈ ਪਰ ਪਹਿਲਾ 40% ਤੋ 50% ਆ ਜਾਂਦਾ ਸੀ ਇਸਦਾ ਮਤਲਬ ਪੰਜਾਬ ਬੋਰਡ ਸਕਤ ਹੋ ਗਿਆ ਹੈ So ਮੈਂ ਹੁਣ ਬੋਰਡ ਦੇ Final ਪੇਪਰ ਬਾਰੇ ਕੁਝ ਨ ਕੁਝ ਕਰ ਰਿਹਾ ਹਾਂ ਤਾਂ ਜੋ ਤੁਹਾਡੀ ਤਿਆਰੀ 70% ਤੋਂ 80% ਹੋ ਜਾਵੇ ਹੁਣ ਮੈ ਤੁਹਾਨੂੰ BORAD EXAM FINAL 😎 ਪੇਪਰ ਚ ਮਿਲੇਗਾ 🫡 ਜਰੂਰ ਸਹਿਮਤ ਹੋ? Reaction Dewo 🥳🥰

GOOD Afternoon 😊 ❤️

GOOD Morning 🌅 ❤️👍

10th Class ਅਗਲਾ ਪੇਪਰ ਕਿਹੜਾ ਹੈ ?
Anonymous voting

GOOD Morning 💝 All THE BEST 💕 ਪਰਮਾਤਮਾ ਮਹਰ ਕਰੇ

GooD Night All THE BEST 🥰🥰

Sorry For 8th and 9th 😒 ਕੱਲ ਤੋਂ ਪੂਰੀ ਕੋਸਿਸ ਕਰਾਗਾ101% ਕਲ ਵੀਡਿਓ ਲਈ 😭🥹 ਯਾਰ ਮੇਰਿਆ ਅੱਖਾਂ ਜਵਾਬ ਦੇ ਜਾਣਗੀਆ 🙂 Reaction ਨਾਲ Telegram Channel ਤੇ ਕੋਈ ਦਿੱਕਤ ਨਹੀਂ ਆਵੇਗੀ ਇਸ ਲਈ ਵਾਰ ਬਾਰ ਆਖਦਾ ਹਾਂ

Mostly Important ☺️ ਬੱਸ ਇੰਨਾ Bohot ਹੈ ਤੇ ਇਕ ਉਹ ਵੀਡਿਓ ਦੇਖ ਲਿਓ GOOD NIGHT 😎🥳💝 Rection ਦੇਣਾ ਨਾ ਭੁੱਲਣਾ 😁😅😇
+4
Mostly Important ☺️ ਬੱਸ ਇੰਨਾ Bohot ਹੈ ਤੇ ਇਕ ਉਹ ਵੀਡਿਓ ਦੇਖ ਲਿਓ GOOD NIGHT 😎🥳💝 Rection ਦੇਣਾ ਨਾ ਭੁੱਲਣਾ 😁😅😇

11th Class PAPER 🗞️ Pattern ❤️👍

a15eb264-a63c-4020-8c13-c2fbdde14062 (1).pdf1.08 KB

a15eb264-a63c-4020-8c13-c2fbdde14062 (1).pdf1.08 KB