en
Feedback
Maths by Muskan kashyap

Maths by Muskan kashyap

Open in Telegram

YouTube channel - https://youtube.com/@mathsbymuskankashyap?si=cnuJzq7rYin794av For online classes and study material DM on @muskanmam

Show more
2 150
Subscribers
-324 hours
-107 days
-2330 days
Posts Archive
Excise Inspector Counselling-Notice-11_copy_260630_083736.pdf1.01 MB

Excise inspector marks

Roll-No-wise-result-ETI.pdf10.00 MB

photo content

5_6118341510569139416.pdf4.24 KB

Link

Hanji Sat shri akal ji sarya nu🙏🙏 Admit card excise inspector de aagye hai... Tusi apni gmail open krke. spam ch jake check kr skde ho ji... Agr kuch puchna hai... Id te msg kro. @karan7510 Join telegram channel:- @mansakaran

Finally decision Psssb 31 may 2026.. exam excise inspector
Finally decision Psssb 31 may 2026.. exam excise inspector

photo content

🙏 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ PSSSB ਅਤੇ Punjab Police ਦੇ ਇਮਤਿਹਾਨਾਂ ਵਿੱਚ ਅਜੇ ਕੁਝ ਸਮਾਂ ਬਾਕੀ ਹੈ। ਉਮੀਦ ਹੈ ਤੁਸੀਂ ਸਾਰੇ ਆਪਣੀ ਤਿਆਰੀ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ। 👉 ਤੁਹਾਡੀ ਤਿਆਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਤੇ ਛੋਟੀਆਂ-ਮੋਟੀਆਂ ਗਲਤੀਆਂ ਨੂੰ ਸੁਧਾਰਣ ਲਈ ਸਾਡੀ ਟੀਮ ਵੱਲੋਂ ਇੱਕ ਖਾਸ Test Series ਤਿਆਰ ਕੀਤੀ ਗਈ ਹੈ। 📚 ਇਹ Test Series ਅਲੱਗ ਅਲੱਗ ਇਮਤਿਹਾਨ ਨੂੰ ਦੇਖਦੇ ਹੋਏ ਬਣਾਈ ਗਈ ਹੈ - Senior Assistant - Excise Inspector - Clerk - Jail Warder - Punjab Police Constable ✨ ਹਰ ਇਮਤਿਹਾਨ ਲਈ ਕੁੱਲ 5 Test Series ਦਿੱਤੀਆਂ ਜਾਣਗੀਆਂ। 📅 ਹਰ ਹਫ਼ਤੇ ਐਤਵਾਰ ਨੂੰ 1 ਨਵੀਂ Test Series PDF ਰੂਪ ਵਿੱਚ ਪ੍ਰਦਾਨ ਕੀਤੀ ਜਾਵੇਗੀ। 📊 Test series ਦਾ ਲੈਵਲ ਪੰਜਾਬ ਦੇ ਆਉਣ ਵਾਲੇ ਇਮਤਿਹਾਨਾਂ ਦੇ ਅਨੁਸਾਰ ਰੱਖਿਆ ਜਾਵੇਗਾ, ਤਾਂ ਜੋ ਤੁਸੀਂ ਅਸਲੀ ਪੇਪਰ ਲਈ ਤਿਆਰ ਹੋ ਸਕੋ। 🤝 ਨਾਲ ਹੀ ਇੱਕ Discussion Group ਵੀ ਬਣਾਇਆ ਜਾਵੇਗਾ, ਜਿੱਥੇ ਤੁਸੀਂ ਹੋਰ ਸਿਖਿਆਰਥੀਆਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਆਪਣੀਆਂ ਡਾਊਟਸ ਕਲੀਅਰ ਕਰ ਸਕਦੇ ਹੋ। 💬 ਪਿਛਲੀ ਵਾਰੀ ਸਾਡੀ Test Series ਨੂੰ ਸਿਖਿਆਰਥੀਆਂ ਵੱਲੋਂ ਬਹੁਤ ਵਧੀਆ Response ਮਿਲਿਆ ਸੀ ਅਤੇ ਹੋਰ Series ਦੀ ਮੰਗ ਵੀ ਕੀਤੀ ਗਈ ਸੀ। 🔥 ਜੇ ਤੁਸੀਂ ਵੀ ਆਪਣੀ ਤਿਆਰੀ ਨੂੰ next level ‘ਤੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜਲਦੀ ਜੁੜੋ। ਟੈਸਟ - ਸੀਰੀਜ਼ ਦਾ price ਜਾਨਣ ਲਈ ਹੇਠਾਂ ਦਿੱਤੇ ਯੂਜ਼ਰ id ਤੇ ਮੈਸੇਜ ਕੀਤਾ ਜਾਵੇ। ਧੰਨਵਾਦ ਜੀ Details ਲਈ DM ਕਰੋ @Karan7510 @muskanmam

Join telegram channel:- @mansakaran
Join telegram channel:- @mansakaran

photo content

photo content

-2147483648_-210203.webp0.14 KB

-2147483648_-210201.webp0.17 KB