en
Feedback
Mandi Arniwala LIGHT

Mandi Arniwala LIGHT

Open in Telegram

For Only Mandi Arniwala's Supply ਬਿਜਲੀ ਦੀ ਸਪਲਾਈ ਚੱਲਦੇ ਦੌਰਾਨ ਜੇਕਰ ਕਿਤੇ ਵੀ ਕੋਈ ਲਾਈਨ ਵਿੱਚ ਸਪਾਰਕਿੰਗ ਜਾਂ ਫਾਲਟ ਨਜ਼ਰ ਆਉਂਦਾ ਹੈ ਤਾਂ ਜੇ.ਈ. ਇੰਚਾਰਜ ਮਨਜੀਤ ਸਿੰਘ ਅਤੇ ਲਾਈਨਮੈਨ ਸੇਮਨ ਸਿੰਘ (9814842103) ਨੂੰ ਤੁਰੰਤ ਸੁਚਿਤ ਕੀਤਾ ਜਾਵੇ..

Show more
1 202
Subscribers
No data24 hours
-47 days
+330 days
Posts Archive
ਸਾਰੇ UPS ਅਤੇ AP ਫੀਡਰਾ ਤੇ 19:50 ਵਜੇ ਤੱਕ ਪਾਵਰ ਕੱਟ ਹੈ ਜੀ।

ਸਾਰੇ UPS ਅਤੇ AP ਫੀਡਰਾ ਤੇ 18:10 ਤੋਂ 18:40 ਵਜੇ ਤੱਕ ਪਾਵਰ ਕੱਟ ਹੈ ਜੀ।

photo content

Permit cancel at 15:50

14:50 ਤੋਂ ਬਾਪੂ ਖੁਸ਼ਦਿਲ ਅਤੇ ਬੰਨਾਵਾਲਾ ups ਫੀਡਰਾ ਤੇ ਸੁਨੀਲ ਕੁਮਾਰ ਲਾਈਨਮੈਨ ਨੇ ਲਗਭੱਗ 01 ਘੰਟੇ ਲਈ ਪਰਮਿਟ ਲਿਆ ਹੈ। ਸੁਨੀਲ ਕੁਮਾਰ ਲਾਈਨਮੈਨ 9646162500

Permit cancel at 24:00

ਬੰਨਾਵਾਲਾ ਅਤੇ ਬਾਪੂ ਖੁਸ਼ਦਿਲ ups ਫੀਡਰਾ ਦੀ ਸਪਲਾਈ 15 ਮਿੰਟ ਤੱਕ ਚੱਲ ਜਾਏਗੀ ਜੀ।

23:01 ਤੋਂ ਬੰਨਾਵਾਲਾ ਅਤੇ ਬਾਪੂ ਖੁਸ਼ਦਿਲ ups ਫੀਡਰਾ ਤੇ ਮਨਜੀਤ ਸਿੰਘ ਜੇ ਈ ਸਾਹਬ ਨੇ ਲਗਭੱਗ 30 ਮਿੰਟ ਲਈ ਪਰਮਿਟ ਲਿਆ ਹੈ। ਮਨਜੀਤ ਸਿੰਘ ਜੇ ਈ 9646197343

ਸਾਰੇ UPS ਫੀਡਰਾ ਤੇ 16:30 ਵਜੇ ਤੱਕ ਪਾਵਰ ਕੱਟ ਹੈ ਜੀ।

ਸਾਰੇ UPS ਫੀਡਰਾ ਤੇ 18:30 ਵਜੇ ਤੱਕ ਪਾਵਰ ਕੱਟ ਹੈ ਜੀ।

ਇਹ ਸਾਰੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਇਹਨਾਂ ਆਪਣੇ ਆਪਣੇ ਖਾਤਿਆਂ ਦੇ ਬਕਾਇਆ ਖੜੀ ਬਿੱਲ ਦੀ ਰਕਮ ਦਾ ਭੁਗਤਾਨ ਅੱਜ ਹੀ ਕਰੋ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤੁਹਾਡੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ ।

aRNIWALA DEFAULTING 18.08.2026.xlsx0.83 KB

66kv Arniwala Feeder fault :- Arniwala ups = 12:30 Message conveyed to Seman singh LM.

ਸਾਰੇ UPS ਫੀਡਰਾ ਤੇ 22:00 ਵਜੇ ਤੱਕ ਪਾਵਰ ਕੱਟ ਹੈ ਜੀ।

Permit cancel at 15:01

66kv Arniwala 14:35 ਵਜੇ ਤੋਂ ਅਰਨੀਵਾਲਾ ups ਫੀਡਰ ਤੇ ਸੈਮਨ ਸਿੰਘ ਲਾਈਨਮੈਨ ਨੇ ਲਗਭੱਗ 30 ਮਿੰਟ ਲਈ ਪਰਮਿਟ ਲਿਆ ਹੈ। ਸੈਮਨ ਸਿੰਘ ਲਾਈਨਮੈਨ 9814842103

Audio from Sam

I am sharing 'CM_DFLT_DEFAULTER' with you