PunjabUpdates
Open in Telegram
✳️All Updates related to Govt. Jobs ✳️PSSSB website instant updates with bot. ✳️ Discussion - @PunjabUpdatesCHAT
Show more8 349
Subscribers
No data24 hours
-67 days
No data30 days
Posts Archive
8 349
ਮਿਲੀ ਜਾਣਕਾਰੀ ਮੁਤਾਬਕ ਸਰਕਾਰ 17.07.2020 ਅਤੇ 22.04.2025 ਵਿਚਾਲੇ ਭਰਤੀ ਮੁਲਾਜਮਾਂ ਦੀ ਤਨਖਾਹ 05.07.2021 (Punjab Civil Services (Revised Pay) Rules, 2021) ਦੇ ਅਨੁਸਾਰ ਫਿਕ ਕਰਨ ਤੇ ਵਿਚਾਰ ਕਰ ਰਹੀ ਹੈ।
@punjabupdates
14 Nov, 01:33
8 349
ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਦੁਖਦਾਈ ਘਟਨਾਵਾਂ ਨੇ ਹਰ ਸੰਵੇਦਨਸ਼ੀਲ ਮਨ ਨੂੰ ਝੰਜੋੜ ਕੇ ਰੱਖ ਦਿੱਤਾ। ਅੱਜ ਸਵਰਗੀ ਪਰਮਿੰਦਰ ਸਿੰਘ ਝੋਟਾ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅਰਦਾਸ ਹੈ ਕਿ ਆਉਣ ਵਾਲੇ ਦਿਨ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਲੈ ਕੇ ਆਉਣ।
ਇਸ ਦੇ ਨਾਲ ਹੀ ਸਮੂਹ ਮਿੱਤਰਾਂ ਨੂੰ ਦੀਵਾਲੀ ਦੀਆਂ ਦਿਲੋਂ ਮੁਬਾਰਕਾਂ। ਵਾਹਿਗੁਰੂ ਸਭ ਨੂੰ ਤੰਦਰੁਸਤੀ, ਚੜ੍ਹਦੀ ਕਲਾ ਅਤੇ ਜੀਵਨ ਵਿੱਚ ਬੇਅੰਤ ਤਰੱਕੀਆਂ ਬਖ਼ਸ਼ਣ।
@pujabupdates
08 Nov, 05:39
8 349
LIST OF PROVISIONALLY SHORTLISTED CANDIDATES FOR 331
POSTS OF PUNJAB CIVIL SERVICES & ALLIED SERVICES
04 Nov, 10:06
8 349
ਕੱਲ੍ਹ ਕਲਰਕ ਦੇ ਪੇਪਰ ਦਾ ਲੈਵਲ ਦੇਖ ਕੇ ਲੱਗਿਆ, ਪਤੰਦਰਾਂ ਨੇ ਪੇਪਰ ਬਣਾਉਣ ਲੱਗਿਆਂ ਪੂਰਾ ਗੁੱਸਾ ਕੱਢਿਆ ਸੀ! 😂
12 Oct, 06:25
8 349
ਕਲਰਕ ਦਾ ਪੇਪਰ ਦੇਣ ਜਾ ਰਹੇ ਸਾਰੇ ਦੋਸਤਾਂ ਨੂੰ ਦਿਲੋਂ ਸ਼ੁਭਕਾਮਨਾਵਾਂ। 🌺
All the best to all the candidates appearing for the Clerk Exam💐
@punjabupdates
10 Oct, 12:10
8 349
ਮਿਲੀ ਜਾਣਕਾਰੀ ਅਨੁਸਾਰ Group B ਦੀਆਂ ਭਰਤੀਆ ਦਾ ਕੰਮ ਵਾਪਿਸ PPSC ਕੋਲ ਜਾ ਰਿਹਾ ਹੈ।
@punjabupdates
08 Oct, 11:15
8 349
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਭਰਤੀਆਂ ਸਬੰਧੀ ਕਈ ਪ੍ਰੀਖਿਆਵਾਂ ਦੀਆਂ ਮਿਤੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ।
📅 ਪ੍ਰੀਖਿਆਵਾਂ ਦੀਆਂ ਮਿਤੀਆਂ:
🔹 06 ਅਕਤੂਬਰ 2026 – Electrician (NTC/NAC)
🔹 10 ਅਕਤੂਬਰ 2026 – Refrigeration & Air Conditioner Technician ਅਤੇ Fitter
🔹 11 ਅਕਤੂਬਰ 2026 – Clerk (Advt. No. 02/2026)
🔹 12 ਅਕਤੂਬਰ 2026 – Plumber
🔹 13 ਅਕਤੂਬਰ 2026 – Wood Work Technician
🔹 18 ਅਕਤੂਬਰ 2026 – Junior Engineer (Civil, Mechanical & Electrical)
🔹 25 ਅਕਤੂਬਰ 2026 – Group D
18 Sep, 00:55
8 349
ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋਂ Senior Assistant ਦੀਆਂ ਵੱਖ-ਵੱਖ ਅਸਾਮੀਆਂ ਦੀ 15 ਨਵੰਬਰ 2026 ਨੂੰ ਹੋਣ ਵਾਲੀ ਪ੍ਰੀਖਿਆ ਸਬੰਧੀ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਗਿਆ ਹੈ।
ਜਿਨ੍ਹਾਂ ਉਮੀਦਵਾਰਾਂ ਦੀ ਇੱਕ ਤੋਂ ਵੱਧ Unique ID ਬਣ ਗਈ ਹੈ ਜਾਂ Date of Birth / Gender ਗਲਤ ਭਰਿਆ ਗਿਆ ਹੈ, ਉਹ 25 ਸਤੰਬਰ 2026 ਨੂੰ ਰਾਤ 11:59 ਵਜੇ ਤੱਕ PPSC ਨੂੰ ਈਮੇਲ ਰਾਹੀਂ ਸੂਚਿਤ ਕਰਨ।
📌 ਈਮੇਲ: srasstt2022.ppsc@gmail.com
ਉਮੀਦਵਾਰਾਂ ਨੂੰ Annexure-A ਪ੍ਰੋਫਾਰਮਾ ਭਰ ਕੇ ਅਤੇ Class 10th Certificate ਦੀ ਕਾਪੀ ਨਾਲ ਭੇਜਣੀ ਹੋਵੇਗੀ।
⚠️ ਨੋਟ: ਇਹ ਸੁਧਾਰ ਲਈ ਆਖਰੀ ਮੌਕਾ ਹੈ। ਸਾਰੇ ਉਮੀਦਵਾਰ ਆਪਣੀ Provisional Eligible Candidates List ਵਿੱਚ Unique ID ਅਤੇ ਹੋਰ ਵੇਰਵਿਆਂ ਦੀ ਜਾਂਚ ਜ਼ਰੂਰ ਕਰਨ।
@punjabupdates
16 Sep, 10:50
8 349
ਕਿੱਕਲੀ ਕਲੀਰ ਦੀ, ਪੱਗ ਬੰਨ੍ਹੇ ਪੀਲੀ ਵੀਰ ਜੀ।
ਸਰਕਾਰ ਸੱਥਾਂ ਤੋਂ ਚਲਾਉਂਦਾ ਏ, ਗੱਪ ਵੱਡੇ-ਵੱਡੇ ਲਾਉਂਦਾ ਏ।
ਕਰਜ਼ਾ ਹਜ਼ਾਰਾਂ ਕਰੋੜ ਹੋ ਗਿਆ, ਇੱਕ ਦਾਰੂ ਦੀ ਬਿਮਾਰੀ ਏ,
ਦਿੱਲੀ ਨਾਲ ਮਿਲ ਕੇ, ਪੰਜਾਬ ਨੂੰ ਵੇਚਣ ਦੀ ਤਿਆਰੀ ਏ।
ਵਿਧਾਨ ਸਭਾ ਵਿੱਚ ਮਰਿਆਦਾ ਨਹੀਂ, ਰੌਲਾ ਇਸ ਤੋਂ ਪਵਾਲੋ ਜੀ,
ਉੱਚੀ-ਉੱਚੀ ਪਿੱਟੀ ਜਾਂਦਾ, ਡਰਾਮਾ ਸਟੇਜ ’ਤੇ ਕਰਵਾਲੋ ਜੀ।
ਚੁਟਕਲੇ ਸੁਣਾਉਂਦਾ-ਸੁਣਾਉਂਦਾ, ਤਨਖ਼ਾਹ 17 ਨੂੰ 50 ਹਜ਼ਾਰ ਦੱਸਦਾ ਏ।
ਸਟੈਂਡ ਇਹਦਾ ਆਪਣਾ ਨਹੀਂ, ਤੰਜ ਮੁਲਾਜ਼ਮਾਂ ਨੂੰ ਕੱਸਦਾ ਏ।
ਰੈਲੀਆਂ ਦੇ ਵਿੱਚ ਖੁਦ ਨੂੰ, ਕਿਸਾਨ ਪਿੰਡਾਂ ਦਾ ਕਹਾਉਂਦਾ ਏ।
ਮੈਂ ਸੁਣਿਆ ਅੱਜ-ਕੱਲ੍ਹ ਸਕਿਉਰਿਟੀ, ਆਪਣੀਆਂ ਜੁੱਤੀਆਂ ’ਤੇ ਵੀ ਲਗਾਉਂਦਾ ਏ।
ਐਡਵਰਟਾਈਜ਼ਮੈਂਟ ਇਹਦੇ ਪੱਲੇ ਹੈ, ਹੋਰ ਕੁਝ ਇਹਨੂੰ ਆਉਂਦਾ ਨਹੀਂ।
ਮੁੱਖ ਮੰਤਰੀ ਸਾਹਬ ਨੂੰ ਹੁਣ ਪੰਜਾਬ ਵਾਸੀ ਕੋਈ ਚਾਹੁੰਦਾ ਨਹੀਂ।
✍️ ਦਿਲਜੀਤ
03 Sep, 11:01
8 349
ਵਿੱਤ ਮੰਤਰੀ ਸਾਹਬ ਕਹਿੰਦੇ ₹54,000 ਤਨਖਾਹ… 😂
ਮੁੱਖ ਮੰਤਰੀ ਸਾਹਬ ਕਹਿੰਦੇ ਪਹਿਲੇ ਦਿਨ ਤੋਂ ₹50,000… 😂
27 Aug, 10:36
8 349
ਉਮੀਦਵਾਰ ਧਿਆਨ ਦੇਣ! 📢
ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਨੰਬਰ 02/2026 ਅਧੀਨ ਪਹਿਲਾਂ ਹੀ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ।
21 Aug, 10:20
