ਦਿਲ ਦੇ ਲਫ਼ਜ਼ ❤️
Open in Telegram
" ਧੰਨਵਾਦ ਸਾਡੇ ਨਾਲ ਜੁੜਨ ਲਈ "🙏 ਹਰ ਰੋਜ਼ ਇੱਕ ਨਵੀਂ ਪੋਸਟ ❤️ ਆਪਣੀ ਲਿਖਤ ਸਾਂਝੀ ਕਰਨ ਲਈ Contact Admin @ranvir4747 ਦੂਸਰੇ ਚੈਨਲ ਨਾਲ ਵੀ ਜੁੜੋ https://t.me/punjabi_statu_s
Show moreThe country is not specifiedMotivation & Quotes57 978
468
Subscribers
No data24 hours
+567 days
+30930 days
Posts Archive
ਦੱਸ ਫ਼ਕੀਰਾਂ ਕਹਿੜੇ ਦਰਦ ਛੁਪਾ ਰਿਹਾਂ ਏ ਅੱਜਕਲ ਜੋ ਏਨੇ ਮਿੱਠੇ ਬੋਲ ਸੁਣਾ ਰਿਹਾਂ ਏ
🥀 siDHu sAaB..✍
ਕਦੇ ਕਦੇ ਵਕਤ ਨਾਲ ਸਭ ਠੀਕ ਨੀ
ਸਭ ਖਤਮ ਹੋ ਜਾਂਦਾ
ਏਨਾ ਸਬਰ ਵੀ ਚੰਗਾ ਨੀ ਸੱਜਣਾਂ
ਸਬਰ ਕਰਦੇ ਕਰਦੇ ਬੰਦਾ ਜਹਾਨ
ਤੋਂ ਭਸਮ ਹੋ ਜਾਂਦਾ
ਕਦੇ ਕਦੇ ਸ਼ਬਦ ਨਹੀਂ ਹੁੰਦੇ ਤਕਲੀਫ਼ ਦੱਸਣ ਲਈ
ਬੱਸ ਦਿਲ ਕਰਦਾ ਹੈ ,ਕੋਈ ਸਮਝ ਲਵੇ ,ਕੋਈ ਸੰਭਾਲ ਲਵੇ ।।
🙃❤️
ਨਾ ਅੱਜ ਆਖਰੀ ਮੇਰੀ ਰਾਤ ਹੁੰਦੀ
ਜੇ ਸੱਚੀ ਤੇਰੀ ਮੁਲਾਕਾਤ ਹੁੰਦੀ
ਲੱਖਾ ਕੀਤੀਆ ਸੀ
ਕਾਸ਼ ਉਹਨਾਂ ਚੋ ਕੋਈ ਇੱਕ
ਸੱਚੀ ਤੇਰੀ ਬਾਤ ਹੁੰਦੀ
ਜਿੰਦਗੀ ਔਖੀ ਸੌਖੀ ਕੱਟ ਤੇ ਰਹੇ ਹਾਂ
ਕੀ ਹੋਇਆ ਜੇ ਦਿਲ ਟੁੱਟਿਆ
ਹਰ ਇੱਕ ਨਾਲ ਚੰਗੀ ਤਰ੍ਹਾਂ ਹੱਸ ਤੇ ਰਹੇ ਹਾਂ ।।
When nails grow long we cut nails not fingers ,
Similarly,
Misunderstanding's grow up , cut your ego, not your relationship.
