ਦਿਲ ਦੇ ਲਫ਼ਜ਼ ❤️
Open in Telegram
" ਧੰਨਵਾਦ ਸਾਡੇ ਨਾਲ ਜੁੜਨ ਲਈ "🙏 ਹਰ ਰੋਜ਼ ਇੱਕ ਨਵੀਂ ਪੋਸਟ ❤️ ਆਪਣੀ ਲਿਖਤ ਸਾਂਝੀ ਕਰਨ ਲਈ Contact Admin @ranvir4747 ਦੂਸਰੇ ਚੈਨਲ ਨਾਲ ਵੀ ਜੁੜੋ https://t.me/punjabi_statu_s
Show moreThe country is not specifiedMotivation & Quotes57 978
468
Subscribers
No data24 hours
+567 days
+30930 days
Posts Archive
ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆਦਾਰੀ,ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ❤️
ਛੋਟੇ ਆ ਪਿੰਡਾ ਨੂੰ ਛੱਡ ਕੇ ਵੱਡੇ ਸ਼ਹਿਰਾਂ ਵੱਲ ਦਾ ਹੋ ਗਿਆ ਤੂੰ
ਕੀ ਗੱਲ ਰੱਬਾ ਹੁਣ ਮੇਰੀ ਜਾਤ ਨਾ ਪੁੱਛੇ
ਲੱਗਦਾ ਗੈਰਾ ਵੱਲ ਦਾ ਹੋ ਗਿਆ ਤੂੰ
ਕੀ ਹੋਇਆ ਜੇ ਮਾੜਾ ਆ
ਚੰਗੇ ਵੀ ਇੱਥੇ ਉੰਝ ਸਾਰੇ ਨਹੀਂ
ਲਾ ਕੇ ਟੁੱਟ ਜਰੂਰ ਗਏ ਆ
ਪਰ ਅਜੇ ਤੱਕ ਵੀ ਅਸੀਂ ਹਾਰੇ ਨਹੀਂ ...
🍂
ਅਸੀ ਵੀ ਲੋਕਾਂ ਵਾਂਗ ਕਿਸੇ ਨੂੰ ਪਿਆਰ ਕਰ ਬੈਠੇ
ਸਭ ਕੁਝ ਅਪਣਾ ਓਹਦੇ ਤੋ ਹਰ ਬੈਠੇ
ਓਹਨੂੰ ਦੇਖ ਕੇ ਅਸੀ ਹੱਸ ਪੈਂਦੇ
ਓਹਦੇ ਦੁੱਖ ਨੂੰ ਅਪਣਾ ਮੰਨ ਲੈਂਦੇ ਸੀ
ਓਹਨਾ ਦੀ ਹਰ ਗੱਲ ਸਿਰ ਮੱਥੇ
ਜੌ ਵੀ ਓਹ ਕਿਹਂਦੇ ਸੀ
ਇਕ ਦਿਨ ਐਸੀ ਗੱਲ ਹੋਈ
ਅਸੀ ਮਰਨੇ ਲਈ ਮਜਬੂਰ ਹੋ ਗਏ
ਇਸ ਕਦਰ ਓਹਨਾ ਨੇ ਸਾਨੂੰ ਅਪਣਾ ਬਣਾਇਆ
ਕੇ ਅਸੀ ਆਪਣੇਆ ਤੋ ਹੀ ਦੂਰ ਹੋ ਗਏ
ਅਸੀ ਤਾਂ ਓਹਨਾ ਦੀ ਮਜਬੂਰੀ ਸਮਝ ਬੈਠੇ
ਪਰ ਅਸਲ ਚ ਇਹਨੂੰ ਧੋਖਾ ਕਿਹਂਦੇ ਨੇ
ਕੇ ਸਾਲਾ ਪੱਲੇ ਕੱਖ ਵੀ ਨਾ ਰਹਿੰਦਾ
ਜੌ ਇਸ਼ਕੇ ਚ ਪੈਂਦੇ ਨੇ
@Star_putt_0
ਕੋਈ ਨਹੀਂ ਮੇਰੀ ਮਾਂ ਜਿਹਾ
ਜਿਉ ਬੋਹੜ ਦੀ ਠੰਡੀ ਛਾਂ ਜਿਹਾ
ਪੀਰ ਪੈਗੰਬਰਾਂ ਨੇ ਵੀ ਤਾਂ ਕਿਹਾ
ਮਾ ਨੂੰ ਰੱਬ ਦਾ ਦੂਜਾ ਨਾਂ ਕਿਹਾ
ਮਾਂ ਦੇ ਅੱਗੇ ਸਿਰ ਝੁਕਦਾ , ਝੁਕਦਾ ਏ ਉਸ ਰੱਬ ਦਾ
ਅਪਣਾ ਖਿਆਲ ਉਹ ਕਦੇ ਨਾ ਰੱਖੇ
ਪਰ ਰੱਖਦੀ ਖਿਆਲ ਉਹ ਸਭ ਦਾ
ਰੱਬ ਤੋਂ ਪਿਹਲਾ ਤੇਰਾ ਨਾਮ ਲਵਾ
ਲੱਗੇ ਜੰਨਤ ਨੂੰ ਮੈ ਪਾਂ ਲਵਾ
ਸੱਚੀ ਮਿਲਦਾ ਏ ਸਕੂਨ ਬੜਾ ਜਦੋਂ ਵੀ ਮਾਂ ਕਵਾ
ਸਾਡਾ ਭਾਵੇਂ ਕੱਖ ਨਾ ਰੱਖ
ਪਰ ਆਪਣੇ ਤੋਂ ਵੱਖ ਨਾ ਰੱਖ
ਦਿਲ ਦੇਣਾ ਸੀ ਦੇ ਛੱਡਿਆ
ਤੇਰੀ ਮਰਜ਼ੀ ਰੱਖ ਨਾ ਰੱਖ
ਡੱਕਣੀਆਂ ਨੇ ਤੇ ਸਾਹਵਾਂ ਡੱਕ
ਧੁਖਦੀ ਉੱਤੇ ਕੱਖ ਨਾ ਰੱਖ
ਵੇਖਣ ਤੇ ਪਾਬੰਦੀ ਨਈਂ
ਪਰ ਸਾਡੇ ਤੇ ਅੱਖ ਨਾ ਰੱਖ
‘ਨਾਜ਼’ ਅਦਾਵਾਂ ਆਪਣੀ ਥਾਂ
ਹੱਦੋਂ ਬਹੁਤੀ ਦੱਖ ਨਾ ਰੱਖ
#✍️ਬੁਸ਼ਰਾ ਨਾਜ਼
ਉਹ ਕਾਰੇ ਜੇ ਸਰੀਰ ਬਿੱਲੋ ਚਿੜੇ ਬੜੇ ਆ
ਨਾ 6 ਪੈਕ ਪੈਦੇ ਨਾ muscle ਕੱਟ ਨੀ
ਡੌਲਿਆ ਦਾ size ਨੀ ਮੈਟਰ ਕਰਦਾ
ਜੇਰਿਆ ਦੇ ਸਿਰੋ ਬੁੱਕਦੇ ਆ ਜੱਟ ਨੀ …..
@Gursajan_13
ਕਹਿੰਦੇ ਨੇ ਬੁੱਲ੍ਹੇ ਸ਼ਾਹ
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ,
ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ….Gursajan ✍🏻
ਇਕ ਕੁੜੀ
ਇਕ ਕੁੜੀ ਮੇਰੇ ਦਿਲ ਵਿੱਚ ਵੱਸਦੀ ਏ
ਰੂਹ ਖਿੜ ਜਾਂਦੀ ਜਦ ਮੇਰੀ ਗੱਲ ਸੁਣ ਹੱਸਦੀ ਏ
ਇਕ ਕੁੜੀ ਮੇਰੇ ਦਿਲ ਵਿੱਚ ਵੱਸਦੀ ਏ
ਪਤਾ ਨਹੀਓਂ ਕੀ ? ਮੇਰੀਆਂ ਅੱਖਾਂ ਵਿੱਚੋਂ ਲੱਭਦੀ ਏ
ਚੁੱਪ ਚਾਪ ਰੀਝ ਲਾ ਕੇ ਮੇਰੇ ਵੱਲ ਤੱਕਦੀ ਏ
ਇਕ ਕੁੜੀ ਮੇਰੇ ਦਿਲ ਵਿੱਚ ਵੱਸਦੀ ਏ
ਲੱਭਦਾ ਹਾਂ ਮੂਰਤ ਓਹਦੀ ਨਿੱਤ ਤਾਰਿਆਂ ਦੇ ਵਿੱਚੋਂ
ਜਾਪਦਾ ਹੈ ਪੂਰਾ ਵਾਕ ਓਹਦੇ ਹੁੰਗਾਰਿਆਂ ਦੇ ਵਿਚੋਂ
ਹਰ ਪਹਿਰ ਮੇਰੇ ਜੋ ਖਿਆਲਾਂ ਵਿੱਚ ਨੱਚਦੀ ਏ
ਇਕ ਕੁੜੀ ਮੇਰੇ ਦਿਲ ਵਿੱਚ ਵੱਸਦੀ ਏ 🌸🌹
✍🏻@why_deep
ਜੇ ਮੈਂ ਰੁੱਸਿਆ , ਤੂੰ ਮਨਾਏਗੀ ਨਾ ... ਮਰੇ ਪਏ ਨੂੰ , ਗਲ ਲਾਏਗੀ ਨਾ...
ਮੈਨੂੰ ਪਤਾ ਤੂੰ ਮੈਨੂੰ ਪਿਆਰ ਨੀ ਕਰਦੀ ! ਪਰ ਦੋਸਤ ਸਮਝ ਕੇ ਹੀ ਸਹੀ...
ਰੋਂਦੇ ਨੂੰ ਚੁੱਪ ਕਰਾਏਗੀ ਨਾ ।।
❤️✨
