Basic Computer Knowledge
Open in Telegram
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
Show more2 582
Subscribers
No data24 hours
-77 days
-4830 days
Posts Archive
ਮਾਣਯੋਗ ਹਾਈਕੋਰਟ ਵਲੋਂ ਕਈ ਸਾਲਾਂ ਤੋਂ ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜਿਮ ਵੀਰਾਂ ਦੀ ਚਲੀ ਆ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਮੈਨੇਜਿੰਗ ਡਾਇਰੈਕਟਰ ,ਪਨਬਸ ,ਸੈਕਟਰ 17,ਚੰਡੀਗੜ੍ਹ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕੇ ਉਹ ਜਿਨਾਂ ਵੀਰਾਂ ਨੇ ਕੇਸ ਕੀਤਾ ਹੈ,ਜਿਸ ਵਿਚ ਕੰਡਕਟਰ ਅਤੇ ਡਰਾਈਵਰ ਵੀਰ ਸ਼ਾਮਿਲ ਹਨ ਉਹਨਾਂ ਨੂੰ ਸੁਪਰੀਮ ਕੋਰਟ ਦੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਅਧਾਰ ਤੇ ਸਰਵਿਸ benifits ਦਾ ਬਣਦਾ ਲਾਭ ਦੇਵੇ ਅਤੇ ਇਸ ਸੰਬੰਧੀ ਜਿਨਾਂ ਵੀਰਾਂ ਨੇ ਕੇਸ ਕੀਤਾ ਹੈ ਓਹਨਾ ਨੂੰ ਬੁਲਾ ਕੇ ਓਹਨਾ ਨੂੰ ਆਪਣੀ ਸੁਣਵਾਈ ਦਾ ਪੂਰਾ ਅਧਿਕਾਰ ਦਿੱਤਾ ਜਾਵੇ।ਇਸ ਸੰਬੰਧੀ ਜੌ ਵੀ ਆਰਡਰ ਪਾਸ ਕੀਤੇ ਜਾਣੇ ਹਨ ਉਸ ਲਈ ਵੀ ਸਿਰਫ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ToimplementtheHIVandAIDSPolicyforestablishmentinPunjab24_01_2023.pdf9.11 MB
