Basic Computer Knowledge
Open in Telegram
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
Show more2 582
Subscribers
No data24 hours
-77 days
-4830 days
Posts Archive
*ਮਿਤੀ: 17.03.2023 ਨੂੰ ਇਨਰੋਲਮੈਂਟ ਦਿਨ ਵਜੋਂ ਮਨਾਉਣ ਸਬੰਧੀ:-*
*ਜਿਲ੍ਹਾ ਜਲੰਧਰ ਨੂੰ ਵਿਭਾਗ ਵਲੋਂ ਦਿਤੇ ਗਏ ਟੀਚੇ ਤੋਂ ਘੱਟ ਵਿਦਿਆਰਥੀਆਂ ਦੇ ਦਾਖਲੇ ਹੋਣ ਕਾਰਣ ਸਮੂਹ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਸਬੰਧੀ ਚੱਲ ਰਹੀ ਇਨਰੋਲਮੈਂਟ ਮੁਹਿੰਮ 2023-24 ਨੂੰ ਹੋਰ ਤੇਜ ਕਰਨ ਲਈ ਕੱਲ੍ਹ ਮਿਤੀ: 17.03.2023 ਨੂੰ ਜ਼ਿਲ੍ਹੇ ਵਿਚ ਇਨਰੋਲਮੈਂਟ ਦਿਨ ਮਨਾਉਣ ਸਬੰਧੀ ਹੇਠ ਲਿਖੇ ਅਨੁਸਾਰ ਟੀਚੇ ਮਿਥੇ ਗਏ ਹਨ:-*
*ਸਰਕਾਰੀ ਸੀ.ਸੈਕੰ. ਸਕੂਲ਼= 15 ਵਿਦਿਆਰਥੀ (ਪ੍ਰਤੀ ਸਕੂਲ਼)*
*ਸਰਕਾਰੀ ਹਾਈ ਸਕੂਲ਼= 10 ਵਿਦਿਆਰਥੀ (ਪ੍ਰਤੀ ਸਕੂਲ਼)*
*ਸਰਕਾਰੀ ਮਿਡਲ ਸਕੂਲ਼= 5 ਵਿਦਿਆਰਥੀ (ਪ੍ਰਤੀ ਸਕੂਲ਼)*
*ਉਕਤ ਟੀਚਿਆਂ ਦੀ ਪ੍ਰਾਪਤੀ ਲਈ ਸਮੂਹ ਸਕੂਲ਼ ਮੁੱਖੀਆਂ/ਇੰਚਾਰਜਾਂ(ਸਸਸਸ/ਸਹਸ/ਸਮਸ) ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੱਲ੍ਹ ਮਿਤੀ: 17.03.2023 ਨੂੰ ਵਿਸ਼ੇਸ਼ ਉਪਰਾਲੇ ਕਰਦੇ ਹੋਏ ਸਵੇਰੇ 8ਵਜੇ ਤੋਂ 2ਵਜੇ ਤੱਕ ਮਿਥੇ ਟੀਚੇ ਤੋਂ ਵੱਧ ਵਿਦਿਆਰਥੀਆਂ ਦੀ ਨਵੀਂ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਨਵੇ ਰਜਿਸਟਰ ਕੀਤੇ ਗਏ ਵਿਦਿਆਰਥੀਆਂ ਦੀ ਰਿਪੋਰਟ ਆਪਣੇ ਬਲਾਕ ਨੋਡਲ ਅਫਸਰ ਨੂੰ 2ਵਜੇ ਤੱਕ ਭੇਜਣਾ ਯਕੀਨੀ ਬਣਾਇਆ ਜਾਵੇ ਅਤੇ ਈਪੰਜਾਬ ਪੋਰਟਲ ਉੱਪਰ ਅਪਡੇਟ ਕੀਤਾ ਜਾਵੇ*
*ਕਿਉਂਜੋ ਇਹ ਰਿਪੋਰਟ ਕੱਲ੍ਹ ਸ਼ਾਮ 3ਵਜੇ ਹੋਣ ਵਾਲੀ ਮੀਟਿੰਗ ਵਿਚ ਰੱਖੇ ਜਾਣੇ ਹਨ ਇਸ ਲਈ ਸਮੂਹ ਬਲਾਕ ਨੋਡਲ ਅਫਸਰਾਂਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਬਲਾਕ ਦੀ ਸੰਕਲਿਤ ਰਿਪੋਰਟ 2:30 ਤੱਕ ਹਰ ਹਾਲਤ ਵਿਚ ਭੇਜੀ ਜਾਵੇ।*
*ਨੋਟ:- ਮਿਤੀ: 17.03.2023 ਨੂੰ ਇਨਰੋਲਮੈਂਟ ਦਿਨ ਦੋਰਾਨ ਜਿਥੇ ਸਮੂਹ ਸਕੂਲ਼ ਮੁੱਖੀ/ਇੰਚਾਰਜ(ਸਸਸਸ/ਸਹਸ /ਸਮਸ) ਆਪਣੇ ਸਕੂਲ਼ ਦੀ ਕਾਰਗੁਜਾਰੀ ਲਈ ਜਿੰਮੇਵਾਰ ਹੋਣਗੇ ਉਥੇ ਸਮੂਹ ਬਲਾਕ ਨੋਡਲ ਅਫਸਰ ਵੀ ਆਪਣੇ ਅਲਾਟ ਕੀਤੇ ਗਏ ਬਲਾਕ ਦੀ ਕਾਰਗੁਜ਼ਾਰੀ ਲਈ ਜਿੰਮੇਵਾਰ ਹੋਣਗੇ।*
