Math with Tricks
Open in Telegram
All govt job information,and math for all govt job,punjab police PSTET ,Ett 5994,6635,2364, latest update
Show more1 918
Subscribers
No data24 hours
-27 days
-2030 days
Posts Archive
1 918
ਵਾਹਿਗੁਰੂ ਜਲਦੀ, ਤੁਹਾਡੀ ਅਰਦਾਸ ਸੁਣੇ, ਤੇ ਜਲਦੀ ਸਾਰੇ ਟੀਚਰ ਬਣੋ,Happy teacher's day all off you 🙏🙏🙏🙏🙏
1 918
*ਰੌਸ਼ਨੀਆਂ ਦੇ ਵਾਰਿਸ ਜੋ*
*ਅੰਧਕਾਰ ਜਿਨ੍ਹਾਂ ਤੋ ਡਰਦੇ ਨੇ।*
*ਮੁਬਾਰਕ ਅਧਿਆਪਕ ਦਿਵਸ ਉਨ੍ਹਾਂ ਨੂੰ,*
*ਜੋ ਖੁਦ ਦੀਵਾ ਬਣਕੇ ਬਲਦੇ ਨੇ।।*
*ਆਪ ਜੀ ਉਸ ਨੇਕ ਤੇ ਉੱਚੇ-ਸੁੱਚੇ ਕਿੱਤੇ ਨਾਲ ਜੁੜੇ ਹੋਏ ਹੋ ਜਿਸ ਤੇ ਸਮੁੱਚੇ ਸੰਸਾਰ ਨੂੰ ਮਾਣ ਰਹਿੰਦਾ ਕਿਉਂਕਿ ਇਕ ਅਧਿਆਪਕ ਦੀ ਸਹੀ,ਨੇਕ ਤੇ ਵਿਗਿਆਨਕ ਸੇਧ ਨਾਲ਼ ਕਿਸੇ ਦੇਸ਼ ਦੀ ਤਰੱਕੀ ਸੰਭਵ ਹੁੰਦੀ ਹੈ।ਅੱਜ ਅਧਿਆਪਕ ਦਿਵਸ ਦੇ ਸ਼ੁੱਭ ਮੌਕੇ ਤੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ।*🎊🎊🎊💐💐💐🎊🎊🎊🙏🏻🙏🏻🙏🏻
1 918
🚨ਬੱਸ ਟਾਈਮਿੰਗ 🚨
ਗੋਲੂ ਕਾ ਮੋੜ ਤੋ ਸੰਗਰੂਰ 5 ਸਤੰਬਰ ਧਰਨੇ ਲਈ
ਬੱਸ ਗੋਲੂ ਕਾ ਮੋੜ ਤੋ ਚਲੇਗੀ।
1. 6.00 Am ਗੋਲੂ ਕਾ ਮੋੜ
2. 6.30 Am ਟੋਲ ਟੈਕਸ ( ਮਹਮੋ ਜੋਇਆ ਜਲਾਲਾਬਾਦ)
3. 7.00 Am ਜਲਾਲਾਬਾਦ ( ਸ਼ਹੀਦ ਊਧਮ ਸਿੰਘ ਚੌਕ)
4. 7. 30 ਪਿੰਡ ਸੜੀਆ
5. ਇਸ ਤੋਂ ਬਾਅਦ ਮੁਕਤਸਰ
ਨੋਟ :- ਸਾਰੇ ਸਾਥੀ ਆਪਣੇ ਨੇੜੇ ਦੇ ਬੱਸ stop ਤੇ ਦਿੱਤੇ ਹੋਏ ਟਾਈਮ ਅਨੁਸਾਰ ਸਮੇਂ ਸਿਰ ਪਹੁੰਚ ਜਾਣ।
1. ਬਖ਼ਸ਼ਿਸ਼ ਜਲਾਲਾਬਾਦ 9779828857
2. ਮਨਪ੍ਰੀਤ ਗੋਲੂ ਕਾ
6284347004
3. ਕਰਨ 9592677630
4.ਵਰਿੰਦਰ ਜੋਸਨ 9463040012
5. ਸਰਬਜੀਤ ਜੋਸਨ 9517088885
1 918
Is post te thode comt te like te share dasnge kina josh aa cader vich ,5 sept nu leke🙏
1 918
ਸਾਰੇ ਹੀ ਬੇਰੁਜ਼ਗਾਰ ਅਧਿਆਪਕਾਂ ਨੂੰ ਸਟੇਟ ਕਮੇਟੀ ਵਲੋਂ ਅਪੀਲ ਕੀਤੀ ਜਾਂਦੀ ਹੈ,
ਕਿ ਕੱਲ੍ਹ ਨੂੰ ਤੁਹਾਡੀ ਗਿਣਤੀ 5994 ਭਰਤੀ ਦੇ ਸਾਰੇ ਰਾਹ ਪੱਧਰ ਕਰੇਗੀ •••
ਹੁਣ ਸਾਥਿਉ,
ਫੈਸਲਾ ਤੁਹਾਡੇ ਹੱਥ ਹੈ,
5994 ਸਟੇਟ ਕਮੇਟੀ ਹਮੇਸ਼ਾ ਅੱਗੇ ਖੜ੍ਹੀ ਮਿਲੇਗੀ,
ਧੰਨਵਾਦ
1 918
👉ਸਕੂਲਾਂ ਵਿੱਚ ਮੋਬਾਇਲ ਦੀ ਵਰਤੋਂ
ਆਮ ਤੌਰ ਤੇ ਲੋਕੀ ਇਹ ਕਹਿੰਦੇ ਨੇ ਕਿ ਮਾਸਟਰ ਸਾਰਾ ਸਾਰਾ ਦਿਨ ਸਕੂਲਾਂ ਵਿੱਚ ਮੋਬਾਇਲ ਤੇ ਲੱਗੇ ਰਹਿੰਦੇ ਨੇ।
ਆਉ ਦੱਸਿਏ ਕਿਉਂ ਮੋਬਾਇਲ ਤੇ ਲੱਗੇ ਰਹਿੰਦੇ ਨੇ।
👉ਸਵੇਰੇ ਅਧਿਆਪਕ ਹਾਜਰੀ ਮੋਬਾਇਲ ਨਾਲ ਆਨਲਾਈਨ ਲਗਾਉਣੀ
👉ਫਿਰ ਸਵੇਰ ਦੀ ਸਭਾ ਵਿੱਚ ਮੋਬਾਇਲ ਨਾਲ ਸਪੀਕਰ ਲਾ ਕੇ ਰਾਸਟਰੀ ਗਾਣ ਕਰਵਾਉਣਾ
👉ਫਿਰ morning slide ਮੋਬਾਇਲ ਤੋਂ ਕਰਵਾਉਣੀ
👉ਫਿਰ ਬੱਚਿਆਂ ਦੀ ਹਾਜ਼ਰੀ online ਮੋਬਾਇਲ ਐਪ ਤੇ ਲਗਾਉਣੀ।
👉zoom ਮੀਟਿੰਗ ਮੋਬਾਇਲ ਤੇ ਲਗਾਉਣੀ
👉ਡਾਕ ਮੋਬਾਇਲ ਤੇ ਭੇਜਣੀ
👉ਜੇ ਕਿਸੇ ਅਧਿਆਪਕ ਦਾ ਹੋਰ ਸਕੂਲ ਪ੍ਬੰਧ ਕਰਨਾ ਤਾ ਮੋਬਾਇਲ ਤੇ ਮੈਸਿਜ ਆਉਣਾ
👉ਫਿਰ ਗਾ੍ਟਾ ਸਬੰਧੀ ਜਾਣਕਾਰੀ ਭਰਨੀ ਉਹ ਮੋਬਾਇਲ ਤੇ
👉ਗਾ੍ਟ ਖਰਚਣੀ ਤਾ PFMS ਬਣਾਉਣੇ ਤਾ ਮੋਬਾਇਲ ਤੇ
👉ਪੋ੍ਜੈਕਟਰ ਤੇ ਜੇ ਕੁਝ ਦੇਖਾਉਣਾ ਤਾ ਮੋਬਾਇਲ ਦੀ ਵਰਤੋਂ
👉ਮਿਡ ਡੇ ਮੀਲ ਮੈਸਿਜ ਤਾ ਮੋਬਾਇਲ ਦੀ ਵਰਤੋਂ
👉ਕੋਈ ਸੈਮੀਨਾਰ ਸਬੰਧੀ ਜਾਣਕਾਰੀ ਤਾ ਮੋਬਾਇਲ ਤੇ ਮੈਸਿਜ ਆਉਣਾ
👉ਜੇ ਕੋਈ ਸਕੂਲ ਵਿੱਚ ਪੋ੍ਗਰਾਮ ਹੋਵੇ ਉਸਦੀ ਤਸਵੀਰਾਂ ਭੇਜਣਾ ਤਾ ਮੋਬਾਇਲ ਫੋਨ
👉ਸਕੂਲ ਗਰੁੱਪਾਂ ਵਿੱਚ ਬੱਚਿਆਂ ਲਈ ਕੋਈ ਜਾਣਕਾਰੀ ਸਾਝੀ ਕਰਨੀ ਤਾ ਮੋਬਾਇਲ ਦੀ ਵਰਤੋਂ
💥ਅਧਿਆਪਕ ਆਪ ਚਾਹੁੰਦਾ ਕਿ ਸਕੂਲ ਸਮੇਂ ਦੌਰਾਨ ਮੋਬਾਇਲ ਦੀ ਵਰਤੋ ਨਾ ਹੋਵੇ।
ਪਰ ਸਿਸਟਮ ਹੀ ਐਵੇ ਦਾ ਅਧਿਆਪਕ ਆਪ ਮਜ਼ਬੂਰ ਆ
ਅਧਿਆਪਕ ਕਰੇ ਤਾ ਕੀ ਕਰੇ।
Join -: https://t.me/mathwithtricks
Available now! Telegram Research 2025 — the year's key insights 
