en
Feedback
Math with Tricks

Math with Tricks

Open in Telegram

All govt job information,and math for all govt job,punjab police PSTET ,Ett 5994,6635,2364, latest update

Show more
1 918
Subscribers
No data24 hours
-27 days
-2030 days
Posts Archive
First list Jo ummed ha ਉਸਦੀ video jisne nahi dekhi dekh lo

Puri 5994 di cut wali video

Sare sathi morning slide ਦੀ ਇਹ 5,6 ਮੀਂ ਦੀ video jarur dekhya karo ,agge jake TUC teacher Banna ha ,nale punjab gk improve hundi ha ,day to day update rahde oo 🙏🙏🙏

Daily morning slide ਜਰੂਰ ਦੇਖਿਆ ਕਰੋ,ਤੇ ਆਪਣੇ ਬੱਚਿਆ ਨੂੰ ਦੇਖਿਆ ਕਰੋ ,ਪੰਜਾਬ gk da ਵਧੀਆ base ਬਣਦਾ ਹੈ ,।english te word ਵੀ ਵਧੀਆ ਹੁੰਦੇ ਹਨ।ਜੋਂ ਅਧਆਪਿਕ ਦੋਸਤ ਹਨ ਓਹਨਾ ਤਕ share ਕਰਿਆ ਕਰੋ , ਇਸ chanel ਨੂੰ ਵੀ ਜਰੂਰ subscribe karo ji🙏🙏🙏

Ett 5994 ਨੂੰ ਲੈਕੇ ,ਕਿ ਸਵਾਲ ਨੇ ਥੋੜ੍ਹੇ ਮਨਾ ਵਿੱਚ ,ਜਾ ਕੋਈ query aa ,comt karke dasdo ,aj raat ta video banuni aa ,oh sabh add kar lava ge ,conmt karke jarur daso ,🙏🙏🙏

Eh slide , ਆਪਣੇ ਬੱਚਿਆ ਨੂੰ ਤੇ ਖੁਦ dekhn ਦੀ habit banyo ,punjab gk। ਦਾ bhaut ਵਧੀਆ ਖ਼ਜ਼ਾਨਾ ਹੈ। ਪੰਜਾਬ gk de question ,te English word ,da vadia base banda ha ,sirf bachya ਦੀ slide hi na samjho ,ਛੋਟੀਆਂ ਛੋਟੀਆਂ ਚੀਜ਼ਾਂ ,ਏਕ ਦਿਨ exam vich help kar ਜਾਂਦੀਆਂ ਨੇ🙏🙏🙏