en
Feedback
HK UPDATE (PSEB BOARD)

HK UPDATE (PSEB BOARD)

Open in Telegram

HELLO FRIENDS SUBSCRIBE YOUTUBE CHANNEL https://youtube.com/@hkupdatepsebboard 🎥 THIS GROUP ONLY EDUCATION

Show more
2 417
Subscribers
No data24 hours
-67 days
-3930 days
Posts Archive
+1
10th comp pre board 2025.pdf3.36 KB

ਸੈਸ਼ਨ 2024-25 ਲਈ ਜਮਾਤਾਂ ਪਹਿਲੀ ਤੋਂ ਬਾਰ੍ਹਵੀਂ ਲਈ ਪ੍ਰੀ-ਬੋਰਡ/ ਟਰਮ ਪ੍ਰੀਖਿਆ-2 ਦੀ ਡੇਟਸ਼ੀਟ ਵਿੱਚ ਅੰਸ਼ਿਕ ਸੋਧ ਕਰਣ ਸੰਬੰਧੀ। 1. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 08.01.2025 ਨੂੰ ਜਾਰੀ ਹਦਾਇਤਾਂ ਵਿੱਚ ਬੋਰਡ ਵੱਲੋਂ 12ਵੀਂ ਜਮਾਤ ਦੇ ਵਿਸ਼ੇ ਵਾਤਾਵਰਨ ਸਿੱਖਿਆ ਦੀ ਪ੍ਰੀਖਿਆ 28.01.2025 ਤੱਕ ਸਕੂਲ ਪੱਧਰ ਤੇ ਕਰਵਾਉਣ ਲਈ ਕਿਹਾ ਗਿਆ ਹੈ। ਇਸ ਨੂੰ ਧਿਆਨ ਵਿੱਚ ਰਖਦੇ ਹੋਏ ਜਮਾਤ 12ਵੀਂ ਦੇ ਵਾਤਾਵਰਨ ਸਿੱਖਿਆ ਅਤੇ ਕੰਪਿਊਟਰ ਸਾਇੰਸ ਵਿਸ਼ਿਆਂ ਦੀ ਪ੍ਰੀਬੋਰਡ ਪ੍ਰੀਖਿਆਵਾਂ ਦੀ ਮਿਤੀਆਂ ਨੂੰ ਆਪਸ ਵਿੱਚ ਬਦਲਿਆ ਜਾ ਰਿਹਾ ਹੈ। ਇਸ ਲਈ ਹੁਣ 12ਵੀਂ ਜਮਾਤ ਵਾਤਾਵਰਨ ਸਿੱਖਿਆ ਵਿਸ਼ੇ ਦੀ ਪ੍ਰੀਬੋਰਡ ਪ੍ਰੀਖਿਆ 25.01.2025 ਨੂੰ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀਬੋਰਡ ਪ੍ਰੀਖਿਆ 29.01.2025 ਨੂੰ ਲੈ ਲਈ ਜਾਵੇ। 2. ਇਸ ਦੇ ਨਾਲ ਹੀ JEE Mains ਦੀ ਪ੍ਰੀਖਿਆ 22.01.2025 ਤੋਂ 30.01.2025 ਤੱਕ ਲਈ ਜਾ ਰਹੀ ਹੈ, ਇਸ ਲਈ ਜਿਸ ਵਿਦਿਆਰਥੀ ਦੀ ਜਿਸ ਦਿਨ ਇਹ ਪ੍ਰੀਖਿਆ ਹੋਈ ਹੈ ਉਸ ਦਿਨ ਹੋਣ ਵਾਲੀ ਪ੍ਰੀਬੋਰਡ ਦੀ ਪ੍ਰੀਖਿਆ ਸਕੂਲ ਮੁਖੀ ਸੰਬੰਧਤ ਵਿਸ਼ਾ ਅਧਿਆਪਕ ਤੋਂ ਪ੍ਰਸ਼ਨ ਪੱਤਰ ਤਿਆਰ ਕਰਵਾ ਕੇ ਸਕੂਲ ਪੱਧਰ ਤੇ ਹੀ 31.01.2025 ਤੱਕ ਕਰਵਾ ਲਈ ਜਾਵੇ। 3. ਮਿਤੀ 18.01.2025 ਨੂੰ ਜਵਾਹਰ ਨਵੋਦਿਆ ਵਿਦਿਆਲਯਾ ਦੀ ਜਮਾਤ 6ਵੀਂ ਵਿੱਚ ਦਾਖਲੇ ਲਈ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ ਤਹਿਤ ਕੁੱਝ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ(ਸਕੂਲਾਂ ਦੀ ਲਿਸਟ ਨਾਲ ਨੱਥੀ ਹੈ) ਕਿਉਕਿ ਮਿਤੀ 18.01.2025 ਨੂੰ ਕੇਵਲ 11ਵੀਂ ਅਤੇ 12ਵੀਂ ਜਮਾਤਾਂ ਦੇ ਕੁੱਝ ਵਿਸ਼ਿਆਂ ਦੀ ਹੀ ਪ੍ਰੀਬੋਰਡ ਪ੍ਰੀਖਿਆ ਹੈ, ਇਸ ਲਈ JNV ਦੀ ਇਸ ਦਾਖਲਾ ਪ੍ਰੀਖਿਆ ਲਈ ਬਣੇ ਕੇਂਦਰਾਂ ਵਾਲੇ ਸਕੂਲਾਂ ਦੇ ਮੁੱਖੀਆਂ ਵੱਲੋਂ ਇਸ ਪ੍ਰੀਖਿਆਂ ਨੂੰ ਕਰਵਾਉਣ ਵਿੱਚ ਪੂਰਣ ਸਹਿਯੋਗ ਕੀਤਾ ਜਾਵੇ। 🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

💢20 JANUARY 2024 EXAMS 💢 🔷6TH https://youtu.be/oACWL9dyQ3M 🔷7TH COMMING SOON 🔜 🔷8TH https://youtu.be/zCftqH17_pc 🔷9TH https://youtu.be/f8Z6xrk4SwE 🔷10TH https://youtu.be/rMkz8a5VdQo

6th 7th 9th SST 2024(1).pdf2.38 KB

Sci .6th Preboard 2023-24.pdf1.75 MB

7th science preboard(punj med).pdf4.73 KB

9th preboard science(pun med).pdf2.19 MB

7th S.St(Eng Med) PM Shree.pdf1.58 MB

6th English PM Shree.pdf1.47 MB

6th Math PM Shree.pdf2.69 MB

6th Hindi PM Shree.pdf1.63 MB

6th Punjabi PM Shree.pdf4.02 KB

6th S.St(Pbi Med) PM Shree.pdf9.62 KB

6th S.St(Eng Med) PM Shree.pdf1.29 MB

7th English PM Shree.pdf5.17 MB

7th Math PM Shree.pdf6.79 KB

7th Hindi PM Shree.pdf2.42 MB

7th Punjabi PM Shree.pdf3.57 KB

7th S.St(Pbi Med) PM Shree.pdf1.56 MB

9th Hindi PM Shree.pdf1.27 MB