en
Feedback
𝗚𝗞𝗖 𝗞𝗻𝗼𝘄𝗹𝗲𝗱𝗴𝗲 📚📚

𝗚𝗞𝗖 𝗞𝗻𝗼𝘄𝗹𝗲𝗱𝗴𝗲 📚📚

Open in Telegram
652
Subscribers
No data24 hours
No data7 days
No data30 days
Posts Archive
ਅੱਜ ਦਾ ਵਿਚਾਰ 🌞 ਜਦੋਂ ਜ਼ਿੰਦਗੀ ਹਸਾਏ ਤਾਂ ਸਮਝੋ,ਚੰਗੇ ਕਰਮਾਂ ਦਾ ਫ਼ਲ ਮਿਲ ਰਿਹਾ ਹੈ ਜਦੋਂ ਜ਼ਿੰਦਗੀ ਰੁਵਾਏ ਤਾਂ ਸਮਝੋ ਚੰਗੇ ਕਰਮ ਕਰਨ ਦਾ ਸਮਾਂ ਆ ਗਿਆ ਹੈ

ਦੁਨੀਆਂ ਰੰਗ ਬਿਰੰਗੀ @GKC_Knowledge
ਦੁਨੀਆਂ ਰੰਗ ਬਿਰੰਗੀ @GKC_Knowledge

ਮੌਸਮ ਬਾਰੇ ਜਾਣਕਾਰੀ 13.12.2023 ਅੱਜ ਦੇ ਪੂਰਵ-ਅਨੁਮਾਨ ਮੁਤਾਬਕ ਪੰਜਾਬ 'ਚ ਬਹੁਤੀ ਥਾਈਂ ਅਧਿਕਤਮ ਤਾਪਮਾਨ 22C (72F) ਅਤੇ ਨਿਊਨਤਮ ਤਾਮਪਾਨ 8C (46F) ਰਹੇਗਾ। ਇਸ ਸਮੇਂ ਦਾ ਤਾਪਮਾਨ 9C (48F) ਅਤੇ Clear outside. ਇਸ ਸਮੇਂ ਹਵਾ ਦੀ ਗਤੀ: 3 Km/h (2 mph) from the North ਨਮੀ: 92% ਸੂਰਜ ਚੜ੍ਹਨ ਦਾ ਸਮਾਂ: December 13, 2023 at 07:15AM ਸੂਰਜ ਛਿਪਣ ਦਾ ਸਮਾਂ: December 13, 2023 at 05:25PM ਤੁਹਾਡਾ ਦਿਨ ਸ਼ੁਭ ਰਹੇ.......

ਮੁੱਖ ਮੈਂਬਰ ਅਤੇ ਘੱਟੋ-ਘੱਟ ਉਮਰ ਲੋਕ ਸਭਾ 25 ਸਾਲ ਰਾਜ ਸਭਾ 30 ਸਾਲ ਵਿਧਾਨ ਸਭਾ 25 ਸਾਲ ਵਿਧਾਨ ਪ੍ਰੀਸ਼ਦ 30 ਸਾਲ ਸਰਪੰਚ 21 ਸਾਲ ਰਾਸ਼ਟਰਪਤੀ 35 ਸਾਲ ਗਵਰਨਰ 35 ਸਾਲ ਉਪ ਪ੍ਰਧਾਨ 35 ਸਾਲ ਪ੍ਰਧਾਨ ਮੰਤਰੀ 25 ਸਾਲ ਮੁੱਖ ਮੰਤਰੀ 25 ਸਾਲ @GKC_Knowledge 📚 ✍