en
Feedback
𝗚𝗞𝗖 𝗞𝗻𝗼𝘄𝗹𝗲𝗱𝗴𝗲 📚📚

𝗚𝗞𝗖 𝗞𝗻𝗼𝘄𝗹𝗲𝗱𝗴𝗲 📚📚

Open in Telegram
652
Subscribers
No data24 hours
No data7 days
No data30 days
Posts Archive
🦚 8 WONDERS OF THE WORLD ▪️ Campaign - Swiss Foundation (2000) ▪️ Announcement - 2007 (7 Wonders) Wonders / Country / Constructed 1 - Colosseum - Rome (Italy) / Emperor Vespasian (72-80 AD) 2 - Machu Picchu - Cusco (Peru) / Inca Empire (1450-60 AD) 3 - Petra - Petra - (Jordan) / Nabataeans (312 BC) 4 - Taj Mahal - (Agra) India / Shah Jahan (1632-53 AD) 5 - Christ the Redeemer (Brazil) / Rio de Janeiro (Location) (1922-31 AD) 6 - Great Wall of China - (China) / Qin Dynasty, Ming Dynasty (7th century) 7 - Chichen Itza - (Mexico) / Maya-Toltec Civilization (5th-13th century) 8 - Angkor Wat - (Cambodia) / Hindu-Buddhist temple (12th century)

ਪ੍ਰਸ਼ਨ01- ਸ਼ਹੀਦਾਂ ਦੀ ਧਰਤੀ ਕਿਸ ਨੂੰ ਕਿਹਾ ਜਾਦਾ ਹੈ ? ਉੱਤਰ   ਫਿਰੋਜਪੁਰ  ਪ੍ਰਸ਼ਨ02- ਮੂਨਕ ਦਾ ਪੁਰਾਣਾ ਨਾਮ ਕੀ ਹੈ ? ਉੱਤਰ   ਢੋਡੇ  ਪ੍ਰਸ਼ਨ03- ਵਾਤਾਵਰਤ ਵਿਭਾਗ ਪੰਜਾਬ ਦਾ ਹੈੱਡ ਕੁਆਟਰ ਕਿੱਥੇ ਹੈ ? ਉੱਤਰ    ਮੌਹਾਲੀ 68 ਸੈਕਟਰ  ਪ੍ਰਸ਼ਨ04- ਰਾਮਸਰ ਕਨਵੈਸ਼ਨ ਕਿੱਥੇ ਹੋਈ ਸੀ ? ਉੱਤਰ ਇਰਾਨ (1971) ਪ੍ਰਸ਼ਨ05-ਪੰਜਾਬ ਵਿੱਚ ਜੰਗਲੀ ਰੱਖਿਆ ਦਾ ਸੁਰੱਖਿਅਤ ਖੇਤਰ ਵਰਗ ਕਿ.ਮੀ ਅਨੁਸਾਰ ? ਉੱਤਰ  340 ਕਿ.ਮੀ2 ਪ੍ਰਸ਼ਨ06- ਰਣਜੀਤ ਸਿੰਘ ਦਾ ਪੁਰਾਣਾ ਨਾਮ ? ਉੱਤਰ   ਬੁੱਧ ਸਿੰਘ  ਪ੍ਰਸ਼ਨ07 – ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀ ਉਮਰ ਵਿੱਚ ਰਾਜ ਪ੍ਰਸ਼ਾਸਨ ਸੰਭਾਲਿਆ ? ਉੱਤਰ    17 ਸਾਲ ਵਿੱਚ ਪ੍ਰਸ਼ਨ08- ਬਟਾਈ ਪ੍ਰਣਾਲੀ ਕੀ ਹੈ? ਉੱਤਰ   ਸਭ ਤੋ ਪ੍ਰਸਿੱਧ ਮਹਾਰਾਜਾ ਰਣਜੀਤ ਸਮੇਂ ਫਸਲ ਦੀ ਕਟਾਈ ਹੋਣ ਤੇ ਬਾਅਦ ਟੈਕਸ  ਪ੍ਰਸ਼ਨ09- ਮਹਾਰਾਜਾ ਰਣਜੀਤ ਸਮੇਂ ਸੂਬੇ ਨੂੰ ਕੀ ਕਿਹਾ ਜਾਦਾਂ ਸੀ ? ਉੱਤਰ   ਪਰਗਨਾ ਪ੍ਰਸ਼ਨ10- ਪਰਗਨੇ ਦਾ ਮੁੱਖ ਅਧਿਕਾਰੀ ਕੋਣ ਸੀ ? ਉੱਤਰ   ਕਾਰਦਾਰ

🖥️ MS-WORD SHORTCUTS KEY 🖥️ #Shortcut_keys 📌 Ctrl + N  - New Document 📌 Ctrl + O - Open saved Document 📌 Ctrl + S - Save document 📌 Ctrl + P - Print Dialog box 📌 Ctrl + F2 - Print Preview 📌 Ctrl + 1 - Single line space 📌 Ctrl + 2 - Double line space 📌 Ctrl + 5 - 1.5 line space 📌 Ctrl + B - Bold selected text 📌 Ctrl + I - Italic selected text 📌 Ctrl + U - Underline selected text 📌 Ctrl + C - Copy to selected text 📌 Ctrl + X - Cut selected text 📌 Ctrl + V - Paste 📌 Ctrl + Z - Undo 📌 Ctrl + Y - Redo 📌 Ctrl + ] - Font size increase (point by point) 📌 Ctrl + [ - Font size decrease (point by point) 📌 Ctrl + H -  Replace @GKC_Knowledge